ਦਸਮ ਗਰੰਥ । दसम ग्रंथ ।

Page 231

ਅਥ ਜਗ੍ਯ੍ਯਾਰੰਭ ਕਥਨੰ ॥

अथ जग्यार्मभ कथनं ॥

ਭੁਜੰਗ ਪ੍ਰਯਾਤ ਛੰਦ ॥

भुजंग प्रयात छंद ॥

ਉਤੈ ਬਾਲ ਪਾਲੈ ਇਤੈ ਅਉਧ ਰਾਜੰ ॥

उतै बाल पालै इतै अउध राजं ॥

ਬੁਲੇ ਬਿੱਪ ਜਗਯੰ ਤਜਯੋ ਏਕ ਬਾਜੰ ॥

बुले बिप्प जगयं तजयो एक बाजं ॥

ਰਿਪੰ ਨਾਸ ਹੰਤਾ ਦਯੋ ਸੰਗ ਤਾ ਕੈ ॥

रिपं नास हंता दयो संग ता कै ॥

ਬਡੀ ਫਉਜ ਲੀਨੇ ਚਲਯੋ ਸੰਗ ਵਾ ਕੈ ॥੭੨੯॥

बडी फउज लीने चलयो संग वा कै ॥७२९॥

ਫਿਰਯੋ ਦੇਸ ਦੇਸੰ ਨਰੇਸਾਣ ਬਾਜੰ ॥

फिरयो देस देसं नरेसाण बाजं ॥

ਕਿਨੀ ਨਾਹਿ ਬਾਧਯੋ ਮਿਲੇ ਆਨ ਰਾਜੰ ॥

किनी नाहि बाधयो मिले आन राजं ॥

ਮਹਾਂ ਉਗ੍ਰ ਧਨਿਯਾਂ ਬਡੀ ਫਉਜ ਲੈ ਕੈ ॥

महां उग्र धनियां बडी फउज लै कै ॥

ਪਰੇ ਆਨ ਪਾਯੰ ਬਡੀ ਭੇਟ ਦੈ ਕੈ ॥੭੩੦॥

परे आन पायं बडी भेट दै कै ॥७३०॥

ਦਿਸਾ ਚਾਰ ਜੀਤੀ ਫਿਰਯੋ ਫੇਰਿ ਬਾਜੀ ॥

दिसा चार जीती फिरयो फेरि बाजी ॥

ਗਯੋ ਬਾਲਮੀਕੰ ਰਿਖਿਸਥਾਨ ਤਾਜੀ ॥

गयो बालमीकं रिखिसथान ताजी ॥

ਜਬੈ ਭਾਲ ਪਤ੍ਰੰ ਲਵੰ ਛੋਰ ਬਾਚਯੋ ॥

जबै भाल पत्रं लवं छोर बाचयो ॥

ਬਡੋ ਉਗ੍ਰਧੰਨਯਾ ਰਸੰ ਰੁਦ੍ਰ ਰਾਚਯੋ ॥੭੩੧॥

बडो उग्रधंनया रसं रुद्र राचयो ॥७३१॥

ਬ੍ਰਿਛੰ ਬਾਜ ਬਾਂਧਯੋ ਲਖਯੋ ਸਸਤ੍ਰ ਧਾਰੀ ॥

ब्रिछं बाज बांधयो लखयो ससत्र धारी ॥

ਬਡੋ ਨਾਦ ਕੈ ਸਰਬ ਸੈਨਾ ਪੁਕਾਰੀ ॥

बडो नाद कै सरब सैना पुकारी ॥

ਕਹਾ ਜਾਤ ਰੇ ਬਾਲ ! ਲੀਨੇ ਤੁਰੰਗੰ ॥

कहा जात रे बाल ! लीने तुरंगं ॥

ਤਜੋ, ਨਾਹਿ ਯਾ ਕੋ ਸਜੋ ਆਨ ਜੰਗੰ ॥੭੩੨॥

तजो, नाहि या को सजो आन जंगं ॥७३२॥

ਸੁਣਯੋ ਨਾਮ ਜੁੱਧੰ ਜਬੈ ਸ੍ਰਉਣ ਸੂਰੰ ॥

सुणयो नाम जुद्धं जबै स्रउण सूरं ॥

ਮਹਾ ਸਸਤ੍ਰ ਸਉਡੀ ਮਹਾਂ ਲੋਹ ਪੂਰੰ ॥

महा ससत्र सउडी महां लोह पूरं ॥

ਹਠੇ ਬੀਰ ਹਾਠੈ ਸਭੈ ਸਸਤ੍ਰ ਲੈ ਕੈ ॥

हठे बीर हाठै सभै ससत्र लै कै ॥

ਪਰਯੋ ਮੱਧਿ ਸੈਣੰ ਬਡੋ ਨਾਦਿ ਕੈ ਕੈ ॥੭੩੩॥

परयो मद्धि सैणं बडो नादि कै कै ॥७३३॥

ਭਲੀ ਭਾਂਤ ਮਾਰੈ ਪਚਾਰੇ ਸੁ ਸੂਰੰ ॥

भली भांत मारै पचारे सु सूरं ॥

ਗਿਰੇ ਜੁੱਧ ਜੋਧਾ ਰਹੀ ਧੂਰ ਪੂਰੰ ॥

गिरे जुद्ध जोधा रही धूर पूरं ॥

ਉਠੀ ਸਸਤ੍ਰ ਝਾਰੰ ਅਪਾਰੰਤ ਵੀਰੰ ॥

उठी ससत्र झारं अपारंत वीरं ॥

ਭ੍ਰਮੇ ਰੁੰਡ ਮੁੰਡ ਤਨੰ ਤੱਛ ਤੀਰੰ ॥੭੩੪॥

भ्रमे रुंड मुंड तनं तच्छ तीरं ॥७३४॥

ਗਿਰੇ ਲੁੱਥ ਪੱਥੰ ਸੁ ਜੁੱਥਤ ਬਾਜੀ ॥

गिरे लुत्थ प्थं सु जुत्थत बाजी ॥

ਭ੍ਰਮੈ ਛੂਛ ਹਾਥੀ ਬਿਨਾ ਸੁਆਰ ਤਾਜੀ ॥

भ्रमै छूछ हाथी बिना सुआर ताजी ॥

ਗਿਰੇ ਸਸਤ੍ਰ ਹੀਣੰ ਬਿਅੱਸਤ੍ਰੰਤ ਸੂਰੰ ॥

गिरे ससत्र हीणं बिअसत्रंत सूरं ॥

ਹਸੇ ਭੂਤ ਪ੍ਰੇਤੰ ਭ੍ਰਮੀ ਗੈਣ ਹੂਰੰ ॥੭੩੫॥

हसे भूत प्रेतं भ्रमी गैण हूरं ॥७३५॥

ਘਣੰ ਘੋਰ ਨੀਸਾਣ ਬੱਜੇ ਅਪਾਰੰ ॥

घणं घोर नीसाण बज्जे अपारं ॥

ਖਹੇ ਵੀਰ ਧੀਰੰ ਉਠੀ ਸਸਤ੍ਰ ਝਾਰੰ ॥

खहे वीर धीरं उठी ससत्र झारं ॥

ਛਲੇ ਚਾਰ ਚਿਤ੍ਰੰ ਬਚਿੱਤ੍ਰੰਤ ਬਾਣੰ ॥

छले चार चित्रं बचित्रंत बाणं ॥

ਰਣੰ ਰੋਸ ਰੱਜੇ ਮਹਾਂ ਤੇਜਵਾਣੰ ॥੭੩੬॥

रणं रोस रज्जे महां तेजवाणं ॥७३६॥

ਚਾਚਰੀ ਛੰਦ ॥

चाचरी छंद ॥

ਉਠਾਈ ॥

उठाई ॥

ਦਿਖਾਈ ॥

दिखाई ॥

ਨਚਾਈ ॥

नचाई ॥

ਚਲਾਈ ॥੭੩੭॥

चलाई ॥७३७॥

ਭ੍ਰਮਾਈ ॥

भ्रमाई ॥

ਦਿਖਾਈ ॥

दिखाई ॥

ਕੰਪਾਈ ॥

क्मपाई ॥

ਚਖਾਈ ॥੭੩੮॥

चखाई ॥७३८॥

ਕਟਾਰੀ ॥

कटारी ॥

ਅਪਾਰੀ ॥

अपारी ॥

ਪ੍ਰਹਾਰੀ ॥

प्रहारी ॥

ਸੁਨਾਰੀ ॥੭੩੯॥

सुनारी ॥७३९॥

ਪਚਾਰੀ ॥

पचारी ॥

ਪ੍ਰਹਾਰੀ ॥

प्रहारी ॥

ਹਕਾਰੀ ॥

हकारी ॥

ਕਟਾਰੀ ॥੭੪੦॥

कटारी ॥७४०॥

ਉਠਾਏ ॥

उठाए ॥

ਗਿਰਾਏ ॥

गिराए ॥

ਭਗਾਏ ॥

भगाए ॥

ਦਿਖਾਏ ॥੭੪੧॥

दिखाए ॥७४१॥

ਚਲਾਏ ॥

चलाए ॥

ਪਚਾਏ ॥

पचाए ॥

ਤ੍ਰਸਾਏ ॥

त्रसाए ॥

ਚੁਟਆਏ ॥੭੪੨॥

चुटआए ॥७४२॥

ਇਤਿ ਲਵ ਬਾਧਵੋ ਸਤ੍ਰੁਘਣ ਬਧਹਿ ਸਮਾਪਤ ॥

इति लव बाधवो सत्रुघण बधहि समापत ॥


ਅਥ ਲਛਮਨ ਜੁਧ ਕਥਨੰ ॥

अथ लछमन जुध कथनं ॥

ਅਣਕਾ ਛੰਦ ॥

अणका छंद ॥

ਜਬ ਸਰ ਲਾਗੇ ॥

जब सर लागे ॥

ਤਬ ਸਭ ਭਾਗੇ ॥

तब सभ भागे ॥

ਦਲਪਤਿ ਮਾਰੇ ॥

दलपति मारे ॥

ਭਟ ਭਟਕਾਰੇ ॥੭੪੩॥

भट भटकारे ॥७४३॥

ਹਯ ਤਜ ਭਾਗੇ ॥

हय तज भागे ॥

ਰਘੁਬਰ ਆਗੇ ॥

रघुबर आगे ॥

ਬਹੁ ਬਿਧ ਰੋਵੈਂ ॥

बहु बिध रोवैं ॥

ਸਮੁਹਿ ਨ ਜੋਵੈਂ ॥੭੪੪॥

समुहि न जोवैं ॥७४४॥

ਲਵ ਅਰ ਮਾਰੇ ॥

लव अर मारे ॥

ਤਵ ਦਲ ਹਾਰੇ ॥

तव दल हारे ॥

ਦ੍ਵੈ ਸਿਸ ਜੀਤੇ ॥

द्वै सिस जीते ॥

ਨਹ ਭਯ ਭੀਤੇ ॥੭੪੫॥

नह भय भीते ॥७४५॥

ਲਛਮਨ ਭੇਜਾ ॥

लछमन भेजा ॥

ਬਹੁ ਦਲ ਲੇਜਾ ॥

बहु दल लेजा ॥

ਜਿਨ ਸਿਸ ਮਾਰੂ ॥

जिन सिस मारू ॥

ਮੋਹਿ ਦਿਖਾਰੂ ॥੭੪੬॥

मोहि दिखारू ॥७४६॥

TOP OF PAGE

Dasam Granth