ਦਸਮ ਗਰੰਥ । दसम ग्रंथ ।

Page 229

ਜੀਯੋ ਬ੍ਰਹਮ ਪੁਤ੍ਰੰ ਹਰਯੋ ਬ੍ਰਹਮ ਸੋਗੰ ॥

जीयो ब्रहम पुत्रं हरयो ब्रहम सोगं ॥

ਬਢੀ ਕੀਰਤ ਰਾਮੰ ਚਤੁਰ ਕੁੰਟ ਮੱਧੰ ॥

बढी कीरत रामं चतुर कुंट मद्धं ॥

ਕਰਯੋ ਦਸ ਸਹੰਸ੍ਰ ਲਉ ਰਾਜ ਅਉਧੰ ॥

करयो दस सहंस्र लउ राज अउधं ॥

ਫਿਰੀ ਚਕ੍ਰ ਚਾਰੋ ਬਿਖੈ ਰਾਮ ਦੋਹੀ ॥੭੦੧॥

फिरी चक्र चारो बिखै राम दोही ॥७०१॥

ਜਿਣੇ ਦੇਸ ਦੇਸੰ ਨਰੇਸੰ ਤ ਰਾਮੰ ॥

जिणे देस देसं नरेसं त रामं ॥

ਮਹਾਂ ਜੁੱਧ ਜੇਤਾ ਤਿਹੂੰ ਲੋਕ ਜਾਨਯੋ ॥

महां जुद्ध जेता तिहूं लोक जानयो ॥

ਦਯੋ ਮੰਤ੍ਰੀ ਅੱਤ੍ਰੰ ਮਹਾਭ੍ਰਾਤ ਭਰਥੰ ॥

दयो मंत्री अत्रं महाभ्रात भरथं ॥

ਕੀਯੋ ਸੈਨ ਨਾਥੰ ਸੁਮਿਤ੍ਰਾ ਕੁਮਾਰੰ ॥੭੦੨॥

कीयो सैन नाथं सुमित्रा कुमारं ॥७०२॥

ਮ੍ਰਿਤਗਤ ਛੰਦ ॥

म्रितगत छंद ॥

ਸੁਮਤਿ ਮਹਾ ਰਿਖ ਰਘੁਬਰ ॥

सुमति महा रिख रघुबर ॥

ਦੁੰਦਭ ਬਾਜਤਿ ਦਰ ਦਰ ॥

दुंदभ बाजति दर दर ॥

ਜਗ ਕੀਅਸ ਧੁਨ ਘਰ ਘਰ ॥

जग कीअस धुन घर घर ॥

ਪੂਰ ਰਹੀ ਧੁਨ ਸੁਰਪੁਰ ॥੭੦੩॥

पूर रही धुन सुरपुर ॥७०३॥

ਸੁਢਰ ਮਹਾ ਰਘੁਨੰਦਨ ॥

सुढर महा रघुनंदन ॥

ਜਗਪਤ ਮੁਨ ਗਨ ਬੰਦਨ ॥

जगपत मुन गन बंदन ॥

ਧਰਧਰ ਲੌ ਨਰ ਚੀਨੇ ॥

धरधर लौ नर चीने ॥

ਸੁਖ ਦੈ ਦੁਖ ਬਿਨ ਕੀਨੇ ॥੭੦੪॥

सुख दै दुख बिन कीने ॥७०४॥

ਅਰ ਹਰ ਨਰ ਕਰ ਜਾਨੇ ॥

अर हर नर कर जाने ॥

ਦੁਖ ਹਰ ਸੁਖ ਕਰ ਮਾਨੇ ॥

दुख हर सुख कर माने ॥

ਪੁਰ ਧਰ ਨਰ ਬਰਸੇ ਹੈ ॥

पुर धर नर बरसे है ॥

ਰੂਪ ਅਨੂਪ ਅਭੈ ਹੈ ॥੭੦੫॥

रूप अनूप अभै है ॥७०५॥

ਅਨਕਾ ਛੰਦ ॥

अनका छंद ॥

ਪ੍ਰਭੂ ਹੈ ॥

प्रभू है ॥

ਅਜੂ ਹੈ ॥

अजू है ॥

ਅਜੈ ਹੈ ॥

अजै है ॥

ਅਭੈ ਹੈ ॥੭੦੬॥

अभै है ॥७०६॥

ਅਜਾ ਹੈ ॥

अजा है ॥

ਅਤਾ ਹੈ ॥

अता है ॥

ਅਲੈ ਹੈ ॥

अलै है ॥

ਅਜੈ ਹੈ ॥੭੦੭॥

अजै है ॥७०७॥

ਭੁਜੰਗ ਪ੍ਰਯਾਤ ਛੰਦ ॥

भुजंग प्रयात छंद ॥

ਬੁਲਯੋ ਚਤ੍ਰ ਭ੍ਰਾਤੰ ਸੁਮਿਤ੍ਰਾ ਕੁਮਾਰੰ ॥

बुलयो चत्र भ्रातं सुमित्रा कुमारं ॥

ਕਰਯੋ ਮਾਥੁਰੇਸੰ ਤਿਸੇ ਰਾਵਣਾਰੰ ॥

करयो माथुरेसं तिसे रावणारं ॥

ਤਹਾਂ ਏਕ ਦਈਤੰ ਲਵੰ ਉਗ੍ਰ ਤੇਜੰ ॥

तहां एक दईतं लवं उग्र तेजं ॥

ਦਯੋ ਤਾਹਿ ਅੱਪੰ ਸਿਵੰ ਸੂਲ ਭੇਜੰ ॥੭੦੮॥

दयो ताहि अप्पं सिवं सूल भेजं ॥७०८॥

ਪਠਯੋ ਤੀਰ ਮੰਤ੍ਰੰ ਦੀਯੋ ਏਕ ਰਾਮੰ ॥

पठयो तीर मंत्रं दीयो एक रामं ॥

ਮਹਾਂ ਜੁੱਧ ਮਾਲੀ ਮਹਾਂ ਧਰਮ ਧਾਮੰ ॥

महां जुद्ध माली महां धरम धामं ॥

ਸਿਵੰ ਸੂਲ ਹੀਣੰ ਜਵੈ ਸੱਤ੍ਰ ਜਾਨਯੋ ॥

सिवं सूल हीणं जवै सत्र जानयो ॥

ਤਬੈ ਸੰਗਿ ਤਾ ਕੈ ਮਹਾਂ ਜੁੱਧ ਠਾਨਯੋ ॥੭੦੯॥

तबै संगि ता कै महां जुद्ध ठानयो ॥७०९॥

ਲਯੋ ਮੰਤ੍ਰ ਤੀਰੰ ਚਲਯੋ ਨਿਆਇ ਸੀਸੰ ॥

लयो मंत्र तीरं चलयो निआइ सीसं ॥

ਤ੍ਰਿਪੁਰ ਜੁੱਧ ਜੇਤਾ ਚਲਯੋ ਜਾਣ ਈਸੰ ॥

त्रिपुर जुद्ध जेता चलयो जाण ईसं ॥

ਲਖਯੋ ਸੂਲ ਹੀਣੰ ਰਿਪੰ ਜਉਣ ਕਾਲੰ ॥

लखयो सूल हीणं रिपं जउण कालं ॥

ਤਬੈ ਕੋਪ ਮੰਡਯੋ ਰਣੰ ਬਿਕਰਾਲੰ ॥੭੧੦॥

तबै कोप मंडयो रणं बिकरालं ॥७१०॥

ਭਜੈ ਘਾਇ ਖਾਯੰ ਅਗਾਯੰਤ ਸੂਰੰ ॥

भजै घाइ खायं अगायंत सूरं ॥

ਹਸੇ ਕੰਕ ਬੰਕੰ ਘੁਮੀ ਗੈਣ ਹੂਰੰ ॥

हसे कंक बंकं घुमी गैण हूरं ॥

ਉਠੇ ਟੋਪ ਟੁੱਕੰ ਕਮਾਣੰ ਪ੍ਰਹਾਰੇ ॥

उठे टोप टुक्कं कमाणं प्रहारे ॥

ਰਣੰ ਰੋਸ ਰੱਜੇ ਮਹਾਂ ਛੱਤ੍ਰ ਧਾਰੇ ॥੭੧੧॥

रणं रोस रज्जे महां छत्र धारे ॥७११॥

ਫਿਰਯੋ ਅਪ ਦਈਤੰ ਮਹਾ ਰੋਸ ਕੈ ਕੈ ॥

फिरयो अप दईतं महा रोस कै कै ॥

ਹਣੇ ਰਾਮ ਭ੍ਰਾਤੰ ਵਹੈ ਬਾਣ ਲੈ ਕੈ ॥

हणे राम भ्रातं वहै बाण लै कै ॥

ਰਿਪੰ ਨਾਸ ਹੇਤੰ ਦੀਯੋ ਰਾਮ ਅੱਪੰ ॥

रिपं नास हेतं दीयो राम अप्पं ॥

ਹਣਿਯੋ ਤਾਹਿ ਸੀਸੰ ਦ੍ਰੁਗਾ ਜਾਪ ਜੱਪੰ ॥੭੧੨॥

हणियो ताहि सीसं द्रुगा जाप जप्पं ॥७१२॥

ਗਿਰਯੋ ਝੂਮ ਭੂਮੰ ਅਘੂਮਯੋ ਅਰਿ ਘਾਯੰ ॥

गिरयो झूम भूमं अघूमयो अरि घायं ॥

ਹਣਯੋ ਸਤ੍ਰ ਹੰਤਾ ਤਿਸੈ ਚਉਪ ਚਾਯੰ ॥

हणयो सत्र हंता तिसै चउप चायं ॥

ਗਣੰ ਦੇਵ ਹਰਖੇ ਪ੍ਰਬਰਖੰਤ ਫੂਲੰ ॥

गणं देव हरखे प्रबरखंत फूलं ॥

ਹਤਯੋ ਦੈਤ ਦ੍ਰੋਹੀ ਮਿਟਯੋ ਸਰਬ ਸੂਲੰ ॥੭੧੩॥

हतयो दैत द्रोही मिटयो सरब सूलं ॥७१३॥

ਲਵੰ ਨਾਸੁਰੈਯੰ ਲਵੰ ਕੀਨ ਨਾਸੰ ॥

लवं नासुरैयं लवं कीन नासं ॥

ਸਭੈ ਸੰਤ ਹਰਖੇ ਰਿਪੰ ਭੇ ਉਦਾਸੰ ॥

सभै संत हरखे रिपं भे उदासं ॥

ਭਜੈ ਪ੍ਰਾਨ ਲੈ ਲੈ ਤਜਯੋ ਨਗਰ ਬਾਸੰ ॥

भजै प्रान लै लै तजयो नगर बासं ॥

ਕਰਯੋ ਮਾਥੁਰੇਸੰ ਪੁਰੀਵਾ ਨਵਾਸੰ ॥੭੧੪॥

करयो माथुरेसं पुरीवा नवासं ॥७१४॥

ਭਯੋ ਮਾਥੁਰੇਸੰ ਲਵੰਨਾਸ੍ਰ ਹੰਤਾ ॥

भयो माथुरेसं लवंनास्र हंता ॥

ਸਭੈ ਸਸਤ੍ਰ ਗਾਮੀ ਸੁਭੰ ਸਸਤ੍ਰ ਗੰਤਾ ॥

सभै ससत्र गामी सुभं ससत्र गंता ॥

ਭਏ ਦੁਸਟ ਦੂਰੰ ਕਰੂਰੰ ਸੁ ਠਾਮੰ ॥

भए दुसट दूरं करूरं सु ठामं ॥

ਕਰਯੋ ਰਾਜ ਤੈਸੋ ਜਿਮੰ ਅਉਧ ਰਾਮੰ ॥੭੧੫॥

करयो राज तैसो जिमं अउध रामं ॥७१५॥

ਕਰਿਯੋ ਦੁਸਟ ਨਾਸੰ ਪਪਾਤੰਤ ਸੂਰੰ ॥

करियो दुसट नासं पपातंत सूरं ॥

ਉਠੀ ਜੈ ਧੁਨੰ ਪੁਰ ਰਹੀ ਲੋਗ ਪੂਰੰ ॥

उठी जै धुनं पुर रही लोग पूरं ॥

ਗਈ ਪਾਰ ਸਿੰਧੰ ਸੁ ਬਿੰਧੰ ਪ੍ਰਹਾਰੰ ॥

गई पार सिंधं सु बिंधं प्रहारं ॥

ਸੁਨਿਯੋ ਚੱਕ੍ਰ ਚਾਰੰ ਲਵੰ ਲਾਵਣਾਰੰ ॥੭੧੬॥

सुनियो चक्क्र चारं लवं लावणारं ॥७१६॥

TOP OF PAGE

Dasam Granth