ਦਸਮ ਗਰੰਥ । दसम ग्रंथ ।

Page 183

ਸੁਨੋ ਰਾਮ ਪਿਆਰੇ ! ॥

सुनो राम पिआरे ! ॥

ਚਲੋ ਸਾਥ ਹਮਾਰੇ ॥

चलो साथ हमारे ॥

ਸੀਆ ਸੁਯੰਬਰ ਕੀਨੋ ॥

सीआ सुय्मबर कीनो ॥

ਨ੍ਰਿਪੰ ਬੋਲ ਲੀਨੋ ॥੯੮॥

न्रिपं बोल लीनो ॥९८॥

ਤਹਾ ਪ੍ਰਾਤ ਜੱਈਐ ॥

तहा प्रात जईऐ ॥

ਸੀਆ ਜੀਤ ਲੱਈਐ ॥

सीआ जीत लईऐ ॥

ਕਹੀ ਮਾਨ ਮੇਰੀ ॥

कही मान मेरी ॥

ਬਨੀ ਬਾਤ ਤੇਰੀ ॥੯੯॥

बनी बात तेरी ॥९९॥

ਬਲੀ ਪਾਨ ਬਾਕੇ ॥

बली पान बाके ॥

ਨਿਪਾਤੋ ਪਿਨਾਕੇ ॥

निपातो पिनाके ॥

ਸੀਆ ਜੀਤ ਆਨੋ ॥

सीआ जीत आनो ॥

ਹਨੋ ਸਰਬ ਦਾਨੋ ॥੧੦੦॥

हनो सरब दानो ॥१००॥

ਚਲੇ ਰਾਮ ਸੰਗੰ ॥

चले राम संगं ॥

ਸੁਹਾਏ ਨਿਖੰਗੰ ॥

सुहाए निखंगं ॥

ਭਏ ਜਾਇ ਠਾਢੇ ॥

भए जाइ ठाढे ॥

ਮਹਾਂ ਮੋਦ ਬਾਢੇ ॥੧੦੧॥

महां मोद बाढे ॥१०१॥

ਪੁਰੰ ਨਾਰ ਦੇਖੈ ॥

पुरं नार देखै ॥

ਸਹੀ ਕਾਮ ਲੇਖੈ ॥

सही काम लेखै ॥

ਰਿਪੰ ਸੱਤ੍ਰੁ ਜਾਨੈ ॥

रिपं सत्रु जानै ॥

ਸਿਧੰ ਸਾਧ ਮਾਨੈ ॥੧੦੨॥

सिधं साध मानै ॥१०२॥

ਸਿਸੰ ਬਾਲ ਰੂਪੰ ॥

सिसं बाल रूपं ॥

ਲਹਯੋ ਭੂਪ ਭੂਪੰ ॥

लहयो भूप भूपं ॥

ਤਪਯੋ ਪਉਨ ਹਾਰੀ ॥

तपयो पउन हारी ॥

ਭਰੰ ਸਸਤ੍ਰ ਧਾਰੀ ॥੧੦੩॥

भरं ससत्र धारी ॥१०३॥

ਨਿਸਾ ਚੰਦ ਜਾਨਯੋ ॥

निसा चंद जानयो ॥

ਦਿਨੰ ਭਾਨ ਮਾਨਯੋ ॥

दिनं भान मानयो ॥

ਗਣੰ ਰੁਦ੍ਰ ਰੇਖਯੋ ॥

गणं रुद्र रेखयो ॥

ਸੁਰੰ ਇੰਦ੍ਰ ਦੇਖਯੋ ॥੧੦੪॥

सुरं इंद्र देखयो ॥१०४॥

ਸ੍ਰੁਤੰ ਬ੍ਰਹਮ ਜਾਨਯੋ ॥

स्रुतं ब्रहम जानयो ॥

ਦਿਜੰ ਬਯਾਸ ਮਾਨਯੋ ॥

दिजं बयास मानयो ॥

ਹਰੀ ਬਿਸਨ ਲੇਖੇ ॥

हरी बिसन लेखे ॥

ਸੀਆ ਰਾਮ ਦੇਖੇ ॥੧੦੫॥

सीआ राम देखे ॥१०५॥

ਸੀਆ ਪੇਖ ਰਾਮੰ ॥

सीआ पेख रामं ॥

ਬਿਧੀ ਬਾਣ ਕਾਮੰ ॥

बिधी बाण कामं ॥

ਗਿਰੀ ਝੂਮਿ ਭੂਮੰ ॥

गिरी झूमि भूमं ॥

ਮਦੀ ਜਾਣੁ ਘੂਮੰ ॥੧੦੬॥

मदी जाणु घूमं ॥१०६॥

ਉਠੀ ਚੇਤ ਐਸੇ ॥

उठी चेत ऐसे ॥

ਮਹਾਂਬੀਰ ਜੈਸੇ ॥

महांबीर जैसे ॥

ਰਹੀ ਨੈਨ ਜੋਰੀ ॥

रही नैन जोरी ॥

ਸਸੰ ਜਿਉ ਚਕੋਰੀ ॥੧੦੭॥

ससं जिउ चकोरी ॥१०७॥

ਰਹੇ ਮੋਹ ਦੋਨੋ ॥

रहे मोह दोनो ॥

ਟਰੇ ਨਾਹਿ ਕੋਨੋ ॥

टरे नाहि कोनो ॥

ਰਹੇ ਠਾਂਢ ਐਸੇ ॥

रहे ठांढ ऐसे ॥

ਰਣੰ ਬੀਰ ਜੈਸੇ ॥੧੦੮॥

रणं बीर जैसे ॥१०८॥

ਪਠੇ ਕੋਟ ਦੂਤੰ ॥

पठे कोट दूतं ॥

ਚਲੇ ਪਉਨ ਪੂਤੰ ॥

चले पउन पूतं ॥

ਕੁਵੰਡਾਨ ਡਾਰੇ ॥

कुवंडान डारे ॥

ਨਰੇਸੋ ਦਿਖਾਰੇ ॥੧੦੯॥

नरेसो दिखारे ॥१०९॥

ਲਯੋ ਰਾਮ ਪਾਨੰ ॥

लयो राम पानं ॥

ਭਰਯੋ ਬੀਰ ਮਾਨੰ ॥

भरयो बीर मानं ॥

ਹਸਯੋ ਐਚ ਲੀਨੋ ॥

हसयो ऐच लीनो ॥

ਉਭੈ ਟੂਕ ਕੀਨੋ ॥੧੧੦॥

उभै टूक कीनो ॥११०॥

ਸਭੈ ਦੇਵ ਹਰਖੇ ॥

सभै देव हरखे ॥

ਘਨੰ ਪੁਹਪ ਬਰਖੇ ॥

घनं पुहप बरखे ॥

ਲਜਾਨੇ ਨਰੇਸੰ ॥

लजाने नरेसं ॥

ਚਲੇ ਆਪ ਦੇਸੰ ॥੧੧੧॥

चले आप देसं ॥१११॥

ਤਬੈ ਰਾਜ ਕੰਨਿਆ ॥

तबै राज कंनिआ ॥

ਤਿਹੂੰ ਲੋਕ ਧੰਨਿਆ ॥

तिहूं लोक धंनिआ ॥

ਧਰੇ ਫੂਲ ਮਾਲਾ ॥

धरे फूल माला ॥

ਬਰਿਯੋ ਰਾਮ ਬਾਲਾ ॥੧੧੨॥

बरियो राम बाला ॥११२॥

ਭੁਜੰਗ ਪ੍ਰਯਾਤ ਛੰਦ ॥

भुजंग प्रयात छंद ॥

ਕਿਧੌ ਦੇਵ ਕੰਨਿਆ ਕਿਧੌ ਬਾਸਵੀ ਹੈ ॥

किधौ देव कंनिआ किधौ बासवी है ॥

ਕਿਧੌ ਜੱਛਨੀ ਕਿੰਨ੍ਰਨੀ ਨਾਗਨੀ ਹੈ ॥

किधौ जछनी किंन्रनी नागनी है ॥

ਕਿਧੌ ਗੰਧ੍ਰਬੀ ਦੈਤ ਜਾ ਦੇਵਤਾ ਸੀ ॥

किधौ गंध्रबी दैत जा देवता सी ॥

ਕਿਧੌ ਸੂਰਜਾ ਸੁਧ ਸੋਧੀ ਸੁਧਾ ਸੀ ॥੧੧੩॥

किधौ सूरजा सुध सोधी सुधा सी ॥११३॥

ਕਿਧੌ ਜੱਛ ਬਿੱਦਿਆ ਧਰੀ ਗੰਧ੍ਰਬੀ ਹੈ ॥

किधौ जच्छ बिदिआ धरी गंध्रबी है ॥

ਕਿਧੌ ਰਾਗਨੀ ਭਾਗ ਪੂਰੇ ਰਚੀ ਹੈ ॥

किधौ रागनी भाग पूरे रची है ॥

ਕਿਧੌ ਸੁਵਰਨ ਕੀ ਚਿਤ੍ਰ ਕੀ ਪੁੱਤ੍ਰਕਾ ਹੈ ॥

किधौ सुवरन की चित्र की पुत्रका है ॥

ਕਿਧੌ ਕਾਮ ਕੀ ਕਾਮਨੀ ਕੀ ਪ੍ਰਭਾ ਹੈ ॥੧੧੪॥

किधौ काम की कामनी की प्रभा है ॥११४॥

ਕਿਧੌ ਚਿੱਤ੍ਰ ਕੀ ਪੁੱਤ੍ਰਕਾ ਸੀ ਬਨੀ ਹੈ ॥

किधौ चित्र की पुत्रका सी बनी है ॥

ਕਿਧੌ ਸੰਖਨੀ ਚਿੱਤ੍ਰਨੀ ਪਦਮਨੀ ਹੈ ॥

किधौ संखनी चित्रनी पदमनी है ॥

ਕਿਧੌ ਰਾਗ ਪੂਰੇ ਭਰੀ ਰਾਗ ਮਾਲਾ ॥

किधौ राग पूरे भरी राग माला ॥

ਬਰੀ ਰਾਮ ਤੈਸੀ ਸੀਆ ਆਜ ਬਾਲਾ ॥੧੧੫॥

बरी राम तैसी सीआ आज बाला ॥११५॥

ਛਕੇ ਪ੍ਰੇਮ ਦੋਨੋ ਲਗੇ ਨੈਨ ਐਸੇ ॥

छके प्रेम दोनो लगे नैन ऐसे ॥

ਮਨੋ ਫਾਧ ਫਾਂਧੈ ਮ੍ਰਿਗੀਰਾਜ ਜੈਸੇ ॥

मनो फाध फांधै म्रिगीराज जैसे ॥

ਬਿਧੁੰ ਬਾਕ ਬੈਣੀ ਕਟੰ ਦੇਸ ਛੀਣੰ ॥

बिधुं बाक बैणी कटं देस छीणं ॥

ਰੰਗੇ ਰੰਗ ਰਾਮੰ ਸੁਨੈਣੰ ਪ੍ਰਬੀਣੰ ॥੧੧੬॥

रंगे रंग रामं सुनैणं प्रबीणं ॥११६॥

ਜਿਣੀ ਰਾਮ ਸੀਤਾ ਸੁਣੀ ਸ੍ਰਉਣ ਰਾਮੰ ॥

जिणी राम सीता सुणी स्रउण रामं ॥

ਗਹੇ ਸਸਤ੍ਰ ਅਸਤ੍ਰੰ ਰਿਸਯੋ ਤਉਨ ਜਾਮੰ ॥

गहे ससत्र असत्रं रिसयो तउन जामं ॥

ਕਹਾ ਜਾਤ? ਭਾਖਿਯੋ; ਰਹੋ ਰਾਮ ! ਠਾਢੇ ॥

कहा जात? भाखियो; रहो राम ! ठाढे ॥

ਲਖੋ ਆਜ ਕੈਸੇ ਭਏ ਬੀਰ ਗਾਢੇ ॥੧੧੭॥

लखो आज कैसे भए बीर गाढे ॥११७॥

TOP OF PAGE

Dasam Granth