ਦਸਮ ਗਰੰਥ । दसम ग्रंथ ।

Page 154

ਕਿਹ ਭਾਂਤਿ ਸ੍ਵਤ੍ਰਿਯ ਮੋ ਭਯੋ ਨਿਰੁਕਤ ॥

किह भांति स्वत्रिय मो भयो निरुकत ॥

ਤਬ ਭਯੋ ਦੁਸਟ ਕੋ ਬੀਰਜ ਮੁਕਤ ॥੩॥

तब भयो दुसट को बीरज मुकत ॥३॥

ਪ੍ਰਹਲਾਦ ਭਗਤ ਲੀਨੋ ਵਤਾਰ ॥

प्रहलाद भगत लीनो वतार ॥

ਸਬ ਕਰਨਿ ਕਾਜ ਸੰਤਨ ਉਧਾਰ ॥

सब करनि काज संतन उधार ॥

ਚਟਸਾਰ ਪੜਨਿ ਸਉਪ੍ਯੋ ਨ੍ਰਿਪਾਲਿ ॥

चटसार पड़नि सउप्यो न्रिपालि ॥

ਪਟੀਯਹਿ ਕਹਿਯੋ ਲਿਖਿ ਦੈ ਗੁਪਾਲ ॥੪॥

पटीयहि कहियो लिखि दै गुपाल ॥४॥

ਤੋਟਕ ਛੰਦ ॥

तोटक छंद ॥

ਇਕਿ ਦਿਵਸ ਗਯੋ ਚਟਸਾਰਿ ਨ੍ਰਿਪੰ ॥

इकि दिवस गयो चटसारि न्रिपं ॥

ਚਿਤਿ ਚੌਕ ਰਹਿਯੋ ਸੁਭਿ ਦੇਖਿ ਸੁਤੰ ॥

चिति चौक रहियो सुभि देखि सुतं ॥

ਜੋ ਪੜਿਯੋ ਦਿਜ ਤੇ ਸੁਨ ਤਾਹਿ ਰੜੋ ॥

जो पड़ियो दिज ते सुन ताहि रड़ो ॥

ਨਿਰਭੈ ਸਿਸੁ ਨਾਮੁ ਗੁਪਾਲ ਪੜੋ ॥੫॥

निरभै सिसु नामु गुपाल पड़ो ॥५॥

ਸੁਨਿ ਨਾਮੁ ਗੁਪਾਲ ਰਿਸ੍ਯੋ ਅਸੁਰੰ ॥

सुनि नामु गुपाल रिस्यो असुरं ॥

ਬਿਨੁ ਮੋਹਿ, ਸੁ ਕਉਣੁ? ਭਜੋ ਦੁਸਰੰ ॥

बिनु मोहि, सु कउणु? भजो दुसरं ॥

ਜੀਯ ਮਾਹਿ ਧਰੋ ਸਿਸੁ ਯਾਹਿ ਹਨੋ ॥

जीय माहि धरो सिसु याहि हनो ॥

ਜੜ ਕਿਉ ਭਗਵਾਨ ਕੋ ਨਾਮ ਭਨੋ ॥੬॥

जड़ किउ भगवान को नाम भनो ॥६॥

ਜਲ ਅਉਰ ਥਲੰ ਇਕ ਬੀਰ ਮਨੰ ॥

जल अउर थलं इक बीर मनं ॥

ਇਹ ਕਾਹਿ ਗੁਪਾਲ ਕੋ ਨਾਮੁ ਭਨੰ? ॥

इह काहि गुपाल को नामु भनं? ॥

ਤਬ ਹੀ ਤਿਹ ਬਾਧਤ ਥੰਮ ਭਏ ॥

तब ही तिह बाधत थम भए ॥

ਸੁਨਿ ਸ੍ਰਵਨਨ ਦਾਨਵ ਬੈਨ ਧਏ ॥੭॥

सुनि स्रवनन दानव बैन धए ॥७॥

ਗਹਿ ਮੂੜ ਚਲੇ ਸਿਸੁ ਮਾਰਨ ਕੋ ॥

गहि मूड़ चले सिसु मारन को ॥

ਨਿਕਸ੍ਯੋ ਬ ਗੁਪਾਲ ਉਬਾਰਨ ਕੋ ॥

निकस्यो ब गुपाल उबारन को ॥

ਚਕਚਉਧ ਰਹੇ ਜਨ ਦੇਖਿ ਸਬੈ ॥

चकचउध रहे जन देखि सबै ॥

ਨਿਕਸ੍ਯੋ ਹਰਿ ਫਾਰਿ ਕਿਵਾਰ ਜਬੈ ॥੮॥

निकस्यो हरि फारि किवार जबै ॥८॥

ਲਖਿ ਦੇਵ ਦਿਵਾਰ ਸਬੈ ਥਹਰੇ ॥

लखि देव दिवार सबै थहरे ॥

ਅਵਿਲੋਕਿ ਚਰਾਚਰ ਹੂੰਹਿ ਹਿਰੇ ॥

अविलोकि चराचर हूंहि हिरे ॥

ਗਰਜੇ ਨਰਸਿੰਘ ਨਰਾਂਤ ਕਰੰ ॥

गरजे नरसिंघ नरांत करं ॥

ਦ੍ਰਿਗ ਰਤ ਕੀਏ ਮੁਖ ਸ੍ਰੋਣ ਭਰੰ ॥੯॥

द्रिग रत कीए मुख स्रोण भरं ॥९॥

ਲਖਿ ਦਾਨਵ ਭਾਜ ਚਲੇ ਸਬ ਹੀ ॥

लखि दानव भाज चले सब ही ॥

ਗਰਜਿਯੋ ਨਰਸਿੰਘ ਰਣੰ ਜਬ ਹੀ ॥

गरजियो नरसिंघ रणं जब ही ॥

ਇਕ ਭੂਪਤਿ ਠਾਂਢਿ ਰਹਿਯੋ ਰਣ ਮੈ ॥

इक भूपति ठांढि रहियो रण मै ॥

ਗਹਿ ਹਾਥਿ ਗਦਾ ਨਿਰਭੈ ਮਨ ਮੈ ॥੧੦॥

गहि हाथि गदा निरभै मन मै ॥१०॥

ਲਰਜੇ ਸਬ ਸੂਰ ਨ੍ਰਿਪੰ ਗਰਜੇ ॥

लरजे सब सूर न्रिपं गरजे ॥

ਸਮੁਹਾਤ ਭਏ ਭਟ ਕੇਹਰਿ ਕੇ ॥

समुहात भए भट केहरि के ॥

ਜੁ ਗਏ ਸਮੁਹੇ ਛਿਤ ਤੈ ਪਟਕੇ ॥

जु गए समुहे छित तै पटके ॥

ਰਣਿ ਭੈ ਰਣਧੀਰ ਬਟਾ ਨਟ ਕੇ ॥੧੧॥

रणि भै रणधीर बटा नट के ॥११॥

ਬਬਕੇ ਰਣਧੀਰ ਸੁ ਬੀਰ ਘਣੇ ॥

बबके रणधीर सु बीर घणे ॥

ਰਹਿਗੇ ਮਨੋ ਕਿੰਸਕ ਸ੍ਰੋਣ ਸਣੇ ॥

रहिगे मनो किंसक स्रोण सणे ॥

ਉਮਗੇ ਚਹੂੰ ਓਰਨ ਤੇ ਰਿਪੁ ਯੌ ॥

उमगे चहूं ओरन ते रिपु यौ ॥

ਬਰਸਾਤਿ ਬਹਾਰਨ ਅਭ੍ਰਨ ਜਿਯੋ ॥੧੨॥

बरसाति बहारन अभ्रन जियो ॥१२॥

ਬਰਖੈ ਸਰ ਸੁਧ ਸਿਲਾ ਸਿਤਿਯੰ ॥

बरखै सर सुध सिला सितियं ॥

ਉਮਡੇ ਬਰਬੀਰ ਦਸੋ ਦਿਸਿਯੰ ॥

उमडे बरबीर दसो दिसियं ॥

ਚਮਕੰਤ ਕ੍ਰਿਪਾਣ ਸੁ ਬਾਣ ਜੁਧੰ ॥

चमकंत क्रिपाण सु बाण जुधं ॥

ਫਹਰੰਤ ਧੁਜਾ ਜਨੁ ਬੀਰ ਕ੍ਰੁਧੰ ॥੧੩॥

फहरंत धुजा जनु बीर क्रुधं ॥१३॥

ਹਹਰੰਤ ਹਠੀ ਬਰਖੰਤ ਸਰੰ ॥

हहरंत हठी बरखंत सरं ॥

ਜਨੁ ਸਾਵਨ ਮੇਘ ਬੁਠਿਯੋ ਦੁਸਰੰ ॥

जनु सावन मेघ बुठियो दुसरं ॥

ਫਰਹੰਤ ਧੁਜਾ ਹਹਰੰਤ ਹਯੰ ॥

फरहंत धुजा हहरंत हयं ॥

ਉਪਜਿਯੋ ਜੀਅ ਦਾਨਵ ਰਾਇ ਭਯੰ ॥੧੪॥

उपजियो जीअ दानव राइ भयं ॥१४॥

ਹਿਹਨਾਤ ਹਯੰ ਗਰਜੰਤ ਗਜੰ ॥

हिहनात हयं गरजंत गजं ॥

ਭਟ ਬਾਹ ਕਟੀ ਜਨੁ ਇੰਦ੍ਰ ਧੁਜੰ ॥

भट बाह कटी जनु इंद्र धुजं ॥

ਤਰਫੰਤ ਭਟੰ ਗਰਜੰ ਗਜੰ ॥

तरफंत भटं गरजं गजं ॥

ਸੁਨ ਕੈ ਧੁਨਿ ਸਾਵਣ ਮੇਘ ਲਜੰ ॥੧੫॥

सुन कै धुनि सावण मेघ लजं ॥१५॥

ਬਿਚਲ੍ਯੋ ਪਗ ਦ੍ਵੈਕੁ ਫਿਰਿਯੋ ਪੁਨਿ ਜਿਯੋ ॥

बिचल्यो पग द्वैकु फिरियो पुनि जियो ॥

ਕਰਿ ਪੁੰਛ ਲਗੇ ਅਹਿ ਕ੍ਰੁਧਤ ਜਿਯੋ ॥

करि पुंछ लगे अहि क्रुधत जियो ॥

ਰਣਰੰਗ ਸਮੈ ਮੁਖ ਯੋ ਚਮਕ੍ਯੋ ॥

रणरंग समै मुख यो चमक्यो ॥

ਲਖਿ ਸੂਰ ਸਰੋਰਹੁ ਸੋ ਦਮਕ੍ਯੋ ॥੧੬॥

लखि सूर सरोरहु सो दमक्यो ॥१६॥

ਰਣ ਰੰਗ ਤੁਰੰਗਨ ਐਸ ਭਯੋ ॥

रण रंग तुरंगन ऐस भयो ॥

ਸਿਵ ਧਿਆਨ ਛੁਟ੍ਯੋ ਬ੍ਰਹਮੰਡ ਗਿਰਿਯੋ ॥

सिव धिआन छुट्यो ब्रहमंड गिरियो ॥

ਸਰ ਸੇਲ ਸਿਲਾ ਸਿਤ ਐਸ ਬਹੇ ॥

सर सेल सिला सित ऐस बहे ॥

ਨਭ ਅਉਰ ਧਰਾ ਦੋਊ ਪੂਰਿ ਰਹੇ ॥੧੭॥

नभ अउर धरा दोऊ पूरि रहे ॥१७॥

TOP OF PAGE

Dasam Granth