ਦਸਮ ਗਰੰਥ । दसम ग्रंथ । |
Page 120 ਗਿਆਨ ਪ੍ਰਬੋਧ ॥ गिआन प्रबोध ॥ ੴ ਸਤਿਗੁਰ ਪ੍ਰਸਾਦਿ ॥ ੴ सतिगुर प्रसादि ॥ ਸ੍ਰੀ ਭਗਉਤੀ ਜੀ ਸਹਾਇ ॥ स्री भगउती जी सहाइ ॥ ਅਥ ਗਿਆਨ ਪ੍ਰਬੋਧ ਗ੍ਰੰਥ ਲਿਖ੍ਯਤੇ ॥ अथ गिआन प्रबोध ग्रंथ लिख्यते ॥ ਪਾਤਿਸਾਹੀ ੧੦ ॥ पातिसाही १० ॥ ਭੁਜੰਗ ਪ੍ਰਯਾਤ ਛੰਦ ॥ ਤ੍ਵਪ੍ਰਸਾਦਿ ॥ भुजंग प्रयात छंद ॥ त्वप्रसादि ॥ ਨਮੋ ਨਾਥ ਪੂਰੇ ਸਦਾ ਸਿਧ ਕਰਮੰ ॥ नमो नाथ पूरे सदा सिध करमं ॥ ਅਛੇਦੀ ਅਭੇਦੀ ਸਦਾ ਏਕ ਧਰਮੰ ॥ अछेदी अभेदी सदा एक धरमं ॥ ਕਲੰਕੰ ਬਿਨਾ ਨਿਹਕਲੰਕੀ ਸਰੂਪੇ ॥ कलंकं बिना निहकलंकी सरूपे ॥ ਅਛੇਦੰ ਅਭੇਦੰ ਅਖੇਦੰ ਅਨੂਪੇ ॥੧॥ अछेदं अभेदं अखेदं अनूपे ॥१॥ ਨਮੋ ਲੋਕ ਲੋਕੇਸ੍ਵਰੰ ਲੋਕ ਨਾਥੇ ॥ नमो लोक लोकेस्वरं लोक नाथे ॥ ਸਦੈਵੰ ਸਦਾ ਸਰਬ ਸਾਥੰ ਅਨਾਥੇ ॥ सदैवं सदा सरब साथं अनाथे ॥ ਨੋਮ ਏਕ ਰੂਪੰ ਅਨੇਕੰ ਸਰੂਪੇ ॥ नोम एक रूपं अनेकं सरूपे ॥ ਸਦਾ ਸਰਬ ਸਾਹੰ ਸਦਾ ਸਰਬ ਭੂਪੇ ॥੨॥ सदा सरब साहं सदा सरब भूपे ॥२॥ ਅਛੇਦੰ ਅਭੇਦੰ ਅਨਾਮੰ ਅਠਾਮੰ ॥ अछेदं अभेदं अनामं अठामं ॥ ਸਦਾ ਸਰਬਦਾ ਸਿਧਦਾ ਬੁਧਿ ਧਾਮੰ ॥ सदा सरबदा सिधदा बुधि धामं ॥ ਅਜੰਤ੍ਰੰ ਅਮੰਤ੍ਰੰ ਅਕੰਤ੍ਰੰ ਅਭਰੰਮੰ ॥ अजंत्रं अमंत्रं अकंत्रं अभरमं ॥ ਅਖੇਦੰ ਅਭੇਦੰ ਅਛੇਦੰ ਅਕਰਮੰ ॥੩॥ अखेदं अभेदं अछेदं अकरमं ॥३॥ ਅਗਾਧੇ ਅਬਾਧੇ ਅਗੰਤੰ ਅਨੰਤੰ ॥ अगाधे अबाधे अगंतं अनंतं ॥ ਅਲੇਖੰ ਅਭੇਖੰ ਅਭੂਤੰ ਅਗੰਤੰ ॥ अलेखं अभेखं अभूतं अगंतं ॥ ਨ ਰੰਗੰ ਨ ਰੂਪੰ ਨ ਜਾਤੰ ਨ ਪਾਤੰ ॥ न रंगं न रूपं न जातं न पातं ॥ ਨ ਸਤ੍ਰੋ ਨ ਮਿਤ੍ਰੋ ਨ ਪੁਤ੍ਰੋ ਨ ਮਾਤੰ ॥੪॥ न सत्रो न मित्रो न पुत्रो न मातं ॥४॥ ਅਭੂਤੰ ਅਭੰਗੰ ਅਭਿਖੰ ਭਵਾਨੰ ॥ अभूतं अभंगं अभिखं भवानं ॥ ਪਰੇਯੰ ਪੁਨੀਤੰ ਪਵਿਤ੍ਰੰ ਪ੍ਰਧਾਨੰ ॥ परेयं पुनीतं पवित्रं प्रधानं ॥ ਅਗੰਜੇ ਅਭੰਜੇ ਅਕਾਮੰ ਅਕਰਮੰ ॥ अगंजे अभंजे अकामं अकरमं ॥ ਅਨੰਤੇ ਬਿਅੰਤੇ ਅਭੂਮੇ ਅਭਰਮੰ ॥੫॥ अनंते बिअंते अभूमे अभरमं ॥५॥ ਨਹੀ ਜਾਨ ਜਾਈ ਕਛੂ ਰੂਪ ਰੇਖੰ ॥ नही जान जाई कछू रूप रेखं ॥ ਕਹਾ ਬਾਸੁ ਤਾ ਕੋ ਫਿਰੈ ਕਉਨ ਭੇਖੰ ॥ कहा बासु ता को फिरै कउन भेखं ॥ ਕਹਾ ਨਾਮ ਤਾ ਕੋ ਕਹਾ ਕੈ ਕਹਾਵੈ ॥ कहा नाम ता को कहा कै कहावै ॥ ਕਹਾ ਮੈ ਬਖਾਨੋ? ਕਹੈ ਮੈ ਨ ਆਵੈ ॥੬॥ कहा मै बखानो? कहै मै न आवै ॥६॥ ਅਜੋਨੀ ਅਜੈ ਪਰਮ ਰੂਪੀ ਪ੍ਰਧਾਨੈ ॥ अजोनी अजै परम रूपी प्रधानै ॥ ਅਛੇਦੀ ਅਭੇਦੀ ਅਰੂਪੀ ਮਹਾਨੈ ॥ अछेदी अभेदी अरूपी महानै ॥ ਅਸਾਧੇ ਅਗਾਧੇ ਅਗੰਜੁਲ ਗਨੀਮੇ ॥ असाधे अगाधे अगंजुल गनीमे ॥ ਅਰੰਜੁਲ ਅਰਾਧੇ ਰਹਾਕੁਲ ਰਹੀਮੇ ॥੭॥ अरंजुल अराधे रहाकुल रहीमे ॥७॥ ਸਦਾ ਸਰਬਦਾ ਸਿਧਦਾ ਬੁਧਿ ਦਾਤਾ ॥ सदा सरबदा सिधदा बुधि दाता ॥ ਨਮੋ ਲੋਕ ਲੋਕੇਸ੍ਵਰੰ ਲੋਕ ਗ੍ਯਾਤਾ ॥ नमो लोक लोकेस्वरं लोक ग्याता ॥ ਅਛੇਦੀ ਅਭੈ ਆਦਿ ਰੂਪੰ ਅਨੰਤੰ ॥ अछेदी अभै आदि रूपं अनंतं ॥ ਅਛੇਦੀ ਅਛੈ ਆਦਿ ਅਦ੍ਵੈ ਦੁਰੰਤੰ ॥੮॥ अछेदी अछै आदि अद्वै दुरंतं ॥८॥ ਨਰਾਜ ਛੰਦ ॥ नराज छंद ॥ ਅਨੰਤ ਆਦਿ ਦੇਵ ਹੈ ॥ अनंत आदि देव है ॥ ਬਿਅੰਤ ਭਰਮ ਭੇਵ ਹੈ ॥ बिअंत भरम भेव है ॥ ਅਗਾਧਿ ਬਿਆਧਿ ਨਾਸ ਹੈ ॥ अगाधि बिआधि नास है ॥ ਸਦੈਵ ਸਰਬ ਪਾਸ ਹੈ ॥੧॥੯॥ सदैव सरब पास है ॥१॥९॥ ਬਚਿਤ੍ਰ ਚਿਤ੍ਰ ਚਾਂਪ ਹੈ ॥ बचित्र चित्र चांप है ॥ ਅਖੰਡ ਦੁਸਟ ਖਾਪ ਹੈ ॥ अखंड दुसट खाप है ॥ ਅਭੇਦ ਆਦਿ ਕਾਲ ਹੈ ॥ अभेद आदि काल है ॥ ਸਦੈਵ ਸਰਬ ਪਾਲ ਹੈ ॥੨॥੧੦॥ सदैव सरब पाल है ॥२॥१०॥ ਅਖੰਡ ਚੰਡ ਰੂਪ ਹੈ ॥ अखंड चंड रूप है ॥ ਪ੍ਰਚੰਡ ਸਰਬ ਸ੍ਰੂਪ ਹੈ ॥ प्रचंड सरब स्रूप है ॥ ਕਾਲ ਹੂੰ ਕੇ ਕਾਲ ਹੈ ॥ काल हूं के काल है ॥ ਸਦੈਵ ਰਛਪਾਲ ਹੈ ॥੩॥੧੧॥ सदैव रछपाल है ॥३॥११॥ ਕ੍ਰਿਪਾਲ ਦਿਆਲ ਰੂਪ ਹੈ ॥ क्रिपाल दिआल रूप है ॥ ਸਦੈਵ ਸਰਬ ਭੂਪ ਹੈ ॥ सदैव सरब भूप है ॥ ਅਨੰਤ ਸਰਬ ਆਸ ਹੈ ॥ अनंत सरब आस है ॥ ਪਰੇਵ ਪਰਮ ਪਾਸ ਹੈ ॥੪॥੧੨॥ परेव परम पास है ॥४॥१२॥ ਅਦ੍ਰਿਸਟ ਅੰਤ੍ਰ ਧਿਆਨ ਹੈ ॥ अद्रिसट अंत्र धिआन है ॥ ਸਦੈਵ ਸਰਬ ਮਾਨ ਹੈ ॥ सदैव सरब मान है ॥ ਕ੍ਰਿਪਾਲ ਕਾਲ ਹੀਨ ਹੈ ॥ क्रिपाल काल हीन है ॥ ਸਦੈਵ ਸਾਧ ਅਧੀਨ ਹੈ ॥੫॥੧੩॥ सदैव साध अधीन है ॥५॥१३॥ |
Dasam Granth |