ਦਸਮ ਗਰੰਥ । दसम ग्रंथ ।

Page 71

ਸ੍ਵੈਯਾ ॥

स्वैया ॥

ਜੁਧ ਕਰਿਓ ਤਿਨ ਸੋ ਭਗਵੰਤਿ; ਨ ਮਾਰ ਸਕੈ, ਅਤਿ ਦੈਤ ਬਲੀ ਹੈ ॥

जुध करिओ तिन सो भगवंति; न मार सकै, अति दैत बली है ॥

ਸਾਲ ਭਏ ਤਿਨ ਪੰਚ ਹਜਾਰ; ਦੁਹੂੰ ਲਰਤੇ ਨਹਿ ਬਾਹ ਟਲੀ ਹੈ ॥

साल भए तिन पंच हजार; दुहूं लरते नहि बाह टली है ॥

ਦੈਤਨ ਰੀਝ ਕਹਿਓ, ਬਰ ਮਾਂਗ; ਕਹਿਓ ਹਰਿ, ਸੀਸਨ ਦੇਹੁ ਭਲੀ ਹੈ ॥

दैतन रीझ कहिओ, बर मांग; कहिओ हरि, सीसन देहु भली है ॥

ਧਾਰਿ ਉਰੂ ਪਰਿ ਚਕ੍ਰ ਸੋ ਕਾਟ ਕੈ; ਜੋਤ ਲੈ ਆਪਨੈ ਅੰਗਿ ਮਲੀ ਹੈ ॥੧੧॥

धारि उरू परि चक्र सो काट कै; जोत लै आपनै अंगि मली है ॥११॥

ਸੋਰਠਾ ॥

सोरठा ॥

ਦੇਵਨ ਥਾਪਿਓ ਰਾਜ; ਮਧੁ ਕੈਟਭ ਕੋ ਮਾਰ ਕੈ ॥

देवन थापिओ राज; मधु कैटभ को मार कै ॥

ਦੀਨੋ ਸਕਲ ਸਮਾਜ; ਬੈਕੁੰਠਗਾਮੀ ਹਰਿ ਭਏ ॥੧੨॥

दीनो सकल समाज; बैकुंठगामी हरि भए ॥१२॥

ਇਤਿ ਸ੍ਰੀ ਮਾਰਕੰਡੇ ਪੁਰਾਨੇ ਚੰਡੀ ਚਰਿਤ੍ਰ ਉਕਤਿ ਬਿਲਾਸ ਮਧੁ ਕੈਟਭ ਬਧਹਿ ਪ੍ਰਥਮ ਧਯਾਇ ਸਮਾਪਤਮ ਸਤੁ ਸੁਭਮ ਸਤੁ ॥੧॥

इति स्री मारकंडे पुराने चंडी चरित्र उकति बिलास मधु कैटभ बधहि प्रथम धयाइ समापतम सतु सुभम सतु ॥१॥

ਪੁਨਹਾ ॥

पुनहा ॥

ਬਹੁਰਿ ਭਇਓ ਮਹਖਾਸੁਰ; ਤਿਨ ਤੋ ਕਿਆ ਕੀਆ? ॥

बहुरि भइओ महखासुर; तिन तो किआ कीआ? ॥

ਭੁਜਾ ਜੋਰਿ ਕਰਿ ਜੁਧੁ; ਜੀਤ ਸਭ ਜਗੁ ਲੀਆ ॥

भुजा जोरि करि जुधु; जीत सभ जगु लीआ ॥

ਸੂਰ ਸਮੂਹ ਸੰਘਾਰੇ; ਰਣਹਿ ਪਚਾਰ ਕੈ ॥

सूर समूह संघारे; रणहि पचार कै ॥

ਟੂਕਿ ਟੂਕਿ ਕਰਿ ਡਾਰੇ; ਆਯੁਧ ਧਾਰ ਕੈ ॥੧੩॥

टूकि टूकि करि डारे; आयुध धार कै ॥१३॥

ਸ੍ਵੈਯਾ ॥

स्वैया ॥

ਜੁਧ ਕਰਿਯੋ ਮਹਿਖਾਸੁਰ ਦਾਨਵ; ਮਾਰਿ ਸਭੈ, ਸੁਰ ਸੈਨ ਗਿਰਾਇਓ ॥

जुध करियो महिखासुर दानव; मारि सभै, सुर सैन गिराइओ ॥

ਕੈ ਕੈ ਦੁ ਟੂਕ, ਦਏ ਅਰਿ ਖੇਤਿ; ਮਹਾ ਬਰਬੰਡ, ਮਹਾ ਰਨ ਪਾਇਓ ॥

कै कै दु टूक, दए अरि खेति; महा बरबंड, महा रन पाइओ ॥

ਸ੍ਰਉਣਤ ਰੰਗ ਸਨਿਓ ਨਿਸਰਿਓ ਜਸੁ; ਇਆ ਛਬਿ ਕੋ ਮਨ ਮੈ ਇਹਿ ਆਇਓ ॥

स्रउणत रंग सनिओ निसरिओ जसु; इआ छबि को मन मै इहि आइओ ॥

ਮਾਰਿ ਕੈ ਛਤ੍ਰਨਿ ਕੁੰਡ ਕੈ ਛੇਤ੍ਰ ਮੈ; ਮਾਨਹੁ ਪੈਠਿ ਕੈ ਰਾਮ ਜੂ ਨਾਇਓ ॥੧੪॥

मारि कै छत्रनि कुंड कै छेत्र मै; मानहु पैठि कै राम जू नाइओ ॥१४॥

ਲੈ ਮਹਖਾਸੁਰ ਅਸਤ੍ਰ ਸੁ ਸਸਤ੍ਰ; ਸਬੈ ਕਲਵਤ੍ਰ ਜਿਉ ਚੀਰ ਕੈ ਡਾਰੈ ॥

लै महखासुर असत्र सु ससत्र; सबै कलवत्र जिउ चीर कै डारै ॥

ਲੁਥ ਪੈ ਲੁਥ ਰਹੀ ਗੁਥਿ ਜੁਥਿ; ਗਿਰੇ ਗਿਰ ਸੇ ਰਥ, ਸੇਂਧਵ ਭਾਰੇ ॥

लुथ पै लुथ रही गुथि जुथि; गिरे गिर से रथ, सेंधव भारे ॥

ਗੂਦ ਸਨੇ ਸਿਤ ਲੋਹੂ ਮੈ ਲਾਲ; ਕਰਾਲ ਪਰੇ ਰਨ ਮੈ ਗਜ ਕਾਰੇ ॥

गूद सने सित लोहू मै लाल; कराल परे रन मै गज कारे ॥

ਜਿਉ ਦਰਜੀ ਜਮ ਮ੍ਰਿਤ ਕੇ ਸੀਤ ਮੈ; ਬਾਗੇ ਅਨੇਕ ਕਤਾ ਕਰਿ ਡਾਰੇ ॥੧੫॥

जिउ दरजी जम म्रित के सीत मै; बागे अनेक कता करि डारे ॥१५॥

ਲੈ ਸੁਰ ਸੰਗ ਸਬੈ ਸੁਰਪਾਲ; ਸੁ ਕੋਪ ਕੇ ਸਤ੍ਰੁ ਕੀ ਸੈਨ ਪੈ ਧਾਏ ॥

लै सुर संग सबै सुरपाल; सु कोप के सत्रु की सैन पै धाए ॥

ਦੈ ਮੁਖ ਢਾਰ, ਲੀਏ ਕਰਵਾਰ; ਹਕਾਰ ਪਚਾਰ ਪ੍ਰਹਾਰ ਲਗਾਏ ॥

दै मुख ढार, लीए करवार; हकार पचार प्रहार लगाए ॥

ਸ੍ਰਉਨ ਮੈ ਦੈਤ ਸੁਰੰਗ ਭਏ; ਕਬਿ ਨੇ ਮਨ ਭਾਉ ਇਹੈ ਛਬਿ ਪਾਏ ॥

स्रउन मै दैत सुरंग भए; कबि ने मन भाउ इहै छबि पाए ॥

ਰਾਮ ਮਨੋ ਰਨ ਜੀਤ ਕੈ ਭਾਲਕ; ਦੈ ਸਿਰਪਾਉ ਸਬੈ ਪਹਰਾਏ ॥੧੬॥

राम मनो रन जीत कै भालक; दै सिरपाउ सबै पहराए ॥१६॥

ਘਾਇਲ ਘੂਮਤ ਹੈ ਰਨ ਮੈ; ਇਕ ਲੋਟਤ ਹੈ ਧਰਨੀ ਬਿਲਲਾਤੇ ॥

घाइल घूमत है रन मै; इक लोटत है धरनी बिललाते ॥

ਦਉਰਤ ਬੀਚ ਕਬੰਧ ਫਿਰੈ; ਜਿਹ ਦੇਖਤ, ਕਾਇਰ ਹੈ ਡਰ ਪਾਤੇ ॥

दउरत बीच कबंध फिरै; जिह देखत, काइर है डर पाते ॥

ਇਯੋ ਮਹਿਖਾਸੁਰ ਜੁਧੁ ਕੀਯੋ; ਤਬ ਜੰਬੁਕ ਗਿਰਝ ਭਏ ਰੰਗ ਰਾਤੇ ॥

इयो महिखासुर जुधु कीयो; तब ज्मबुक गिरझ भए रंग राते ॥

ਸ੍ਰੌਨ ਪ੍ਰਵਾਹ ਮੈ ਪਾਇ ਪਸਾਰ ਕੈ; ਸੋਏ ਹੈ ਸੂਰ ਮਨੋ ਮਦ ਮਾਤੇ ॥੧੭॥

स्रौन प्रवाह मै पाइ पसार कै; सोए है सूर मनो मद माते ॥१७॥

ਜੁਧੁ ਕੀਓ ਮਹਖਾਸੁਰ ਦਾਨਵ; ਦੇਖਤ ਭਾਨੁ ਚਲੇ ਨਹੀ ਪੰਥਾ ॥

जुधु कीओ महखासुर दानव; देखत भानु चले नही पंथा ॥

ਸ੍ਰੌਨ ਸਮੂਹ ਚਲਿਓ ਲਖਿ ਕੈ; ਚਤੁਰਾਨਨ ਭੂਲਿ ਗਏ ਸਭ ਗ੍ਰੰਥਾ ॥

स्रौन समूह चलिओ लखि कै; चतुरानन भूलि गए सभ ग्रंथा ॥

ਮਾਸ ਨਿਹਾਰ ਕੈ ਗ੍ਰਿਝ ਰੜੈ; ਚਟਸਾਰ ਪੜੈ ਜਿਮੁ ਬਾਰਕ ਸੰਥਾ ॥

मास निहार कै ग्रिझ रड़ै; चटसार पड़ै जिमु बारक संथा ॥

ਸਾਰਸੁਤੀ ਤਟਿ ਲੈ ਭਟ ਲੋਥ; ਸ੍ਰਿੰਗਾਲ ਕਿ ਸਿਧ ਬਨਾਵ ਕੰਥਾ ॥੧੮॥

सारसुती तटि लै भट लोथ; स्रिंगाल कि सिध बनाव कंथा ॥१८॥

TOP OF PAGE

Dasam Granth