ਦਸਮ ਗਰੰਥ । दसम ग्रंथ ।

Page 37

ਕਾਲ ਹੂੰ ਕੇ ਕਾਲ ਹੈ, ਕਿ ਸਤ੍ਰਨ ਕੇ ਸਾਲ ਹੈ; ਕਿ ਮਿਤ੍ਰਨ ਕੋ ਪੋਖਤ ਹੈ, ਕਿ ਬ੍ਰਿਧਤਾ ਕੇ ਬਾਸੀ ਹੈ ॥

काल हूं के काल है, कि सत्रन के साल है; कि मित्रन को पोखत है, कि ब्रिधता के बासी है ॥

ਜੋਗ ਹੂੰ ਕੋ ਜੰਤ੍ਰ ਹੈ, ਕਿ ਤੇਜ ਹੂੰ ਕੋ ਤੰਤ੍ਰ ਹੈ; ਕਿ ਮੋਹਨੀ ਕੋ ਮੰਤ੍ਰ ਹੈ, ਕਿ ਪੂਰਨ ਪ੍ਰਕਾਸੀ ਹੈ ॥੮॥੨੬੦॥

जोग हूं को जंत्र है, कि तेज हूं को तंत्र है; कि मोहनी को मंत्र है, कि पूरन प्रकासी है ॥८॥२६०॥

ਰੂਪ ਕੋ ਨਿਵਾਸ ਹੈ, ਕਿ ਬੁਧਿ ਕੋ ਪ੍ਰਕਾਸ ਹੈ; ਕਿ ਸਿਧਤਾ ਕੋ ਬਾਸ ਹੈ, ਕਿ ਬੁਧਿ ਹੂੰ ਕੇ ਘਰੁ ਹੈ ॥

रूप को निवास है, कि बुधि को प्रकास है; कि सिधता को बास है, कि बुधि हूं के घरु है ॥

ਦੇਵਨ ਕੋ ਦੇਵ ਹੈ, ਨਿਰੰਜਨ ਅਭੇਵ ਹੈ; ਅਦੇਵਨ ਕੋ ਦੇਵ ਹੈ, ਕਿ ਸੁਧਤਾ ਕੋ ਸਰੁ ਹੈ ॥

देवन को देव है, निरंजन अभेव है; अदेवन को देव है, कि सुधता को सरु है ॥

ਜਾਨ ਕੋ ਬਚਯਾ ਹੈ, ਇਮਾਨ ਕੋ ਦਿਵਯਾ ਹੈ; ਜਮਜਾਲ ਕੋ ਕਟਯਾ ਹੈ, ਕਿ ਕਾਮਨਾ ਕੋ ਕਰ ਹੈ ॥

जान को बचया है, इमान को दिवया है; जमजाल को कटया है, कि कामना को कर है ॥

ਤੇਜ ਕੋ ਪ੍ਰਚੰਡ ਹੈ, ਅਖੰਡਣ ਕੋ ਖੰਡ ਹੈ; ਮਹੀਪਨ ਕੋ ਮੰਡ ਹੈ, ਕਿ ਇਸਤ੍ਰੀ ਹੈ ਨ ਨਰੁ ਹੈ ॥੯॥੨੬੧॥

तेज को प्रचंड है, अखंडण को खंड है; महीपन को मंड है, कि इसत्री है न नरु है ॥९॥२६१॥

ਬਿਸ੍ਵ ਕੋ ਭਰਨ ਹੈ, ਕਿ ਅਪਦਾ ਕੋ ਹਰਨ ਹੈ; ਕਿ ਸੁਖ ਕੋ ਕਰਨ ਹੈ, ਕਿ ਤੇਜ ਕੋ ਪ੍ਰਕਾਸ ਹੈ ॥

बिस्व को भरन है, कि अपदा को हरन है; कि सुख को करन है, कि तेज को प्रकास है ॥

ਪਾਈਐ ਨ ਪਾਰ, ਪਾਰਾਵਾਰ ਹੂੰ ਕੋ ਪਾਰ ਜਾ ਕੋ; ਕੀਜਤ ਬਿਚਾਰ, ਸੁ ਬਿਚਾਰ ਕੋ ਨਿਵਾਸ ਹੈ ॥

पाईऐ न पार, पारावार हूं को पार जा को; कीजत बिचार, सु बिचार को निवास है ॥

ਹਿੰਗੁਲਾ ਹਿਮਾਲੈ ਗਾਵੈ, ਹਬਸੀ ਹਲਬੀ ਧਿਆਵੈ; ਪੂਰਬੀ ਨ ਪਾਰ ਪਾਵੈ, ਆਸਾ ਤੇ ਅਨਾਸ ਹੈ ॥

हिंगुला हिमालै गावै, हबसी हलबी धिआवै; पूरबी न पार पावै, आसा ते अनास है ॥

ਦੇਵਨ ਕੋ ਦੇਵ, ਮਹਾਦੇਵ ਹੂੰ ਕੇ ਦੇਵ ਹੈ; ਨਿਰੰਜਨ ਅਭੇਵ, ਨਾਥ ਅਦ੍ਵੈ ਅਬਿਨਾਸਿ ਹੈ ॥੧੦॥੨੬੨॥

देवन को देव, महादेव हूं के देव है; निरंजन अभेव, नाथ अद्वै अबिनासि है ॥१०॥२६२॥

ਅੰਜਨ ਬਿਹੀਨ ਹੈ, ਨਿਰੰਜਨ ਪ੍ਰਬੀਨ ਹੈ; ਕਿ ਸੇਵਕ ਅਧੀਨ ਹੈ, ਕਟਯਾ ਜਮ ਜਾਲ ਕੇ ॥

अंजन बिहीन है, निरंजन प्रबीन है; कि सेवक अधीन है, कटया जम जाल के ॥

ਦੇਵਨ ਕੇ ਦੇਵ, ਮਹਾਦੇਵ ਹੂੰ ਕੇ ਦੇਵ ਨਾਥ; ਭੂਮਿ ਕੇ ਭੁਜਯਾ ਹੈ, ਮੁਹੀਯਾ ਮਹਾ ਬਾਲ ਕੇ ॥

देवन के देव, महादेव हूं के देव नाथ; भूमि के भुजया है, मुहीया महा बाल के ॥

ਰਾਜਨ ਕੇ ਰਾਜਾ, ਮਹਾ ਸਾਜ ਹੂੰ ਕੇ ਸਾਜਾ; ਮਹਾ ਜੋਗ ਹੂੰ ਕੇ ਜੋਗ ਹੈ, ਧਰਯਾ ਦ੍ਰੁਮ ਛਾਲ ਕੇ ॥

राजन के राजा, महा साज हूं के साजा; महा जोग हूं के जोग है, धरया द्रुम छाल के ॥

ਕਾਮਨਾ ਕੇ ਕਰ ਹੈ, ਕੁਬੁਧਿਤਾ ਕੋ ਹਰ ਹੈ; ਕਿ ਸਿਧਤਾ ਕੇ ਸਾਥੀ ਹੈ, ਕਿ ਕਾਲ ਹੈ ਕੁਚਾਲ ਕੇ ॥੧੧॥੨੬੩॥

कामना के कर है, कुबुधिता को हर है; कि सिधता के साथी है, कि काल है कुचाल के ॥११॥२६३॥

ਛੀਰ ਕੈਸੀ ਛੀਰਾਵਧਿ, ਛਾਛ ਕੈਸੀ ਛਤ੍ਰਾਨੇਰ; ਛਪਾਕਰ ਕੈਸੀ ਛਬਿ, ਕਾਲਇੰਦ੍ਰ ਕੇ ਕੂਲ ਕੈ ॥

छीर कैसी छीरावधि, छाछ कैसी छत्रानेर; छपाकर कैसी छबि, कालइंद्र के कूल कै ॥

ਹੰਸਨੀ ਸੀ ਸੀਹਾ ਰੂਮ, ਹੀਰਾ ਸੀ ਹੁਸੈਨਾਬਾਦ; ਗੰਗਾ ਕੈਸੀ ਧਾਰ, ਚਲੀ ਸਾਤ ਸਿੰਧ ਰੂਲ ਕੈ ॥

हंसनी सी सीहा रूम, हीरा सी हुसैनाबाद; गंगा कैसी धार, चली सात सिंध रूल कै ॥

ਪਾਰਾ ਸੀ ਪਲਾਊਗਢ, ਰੂਪਾ ਕੈਸੀ ਰਾਮਪੁਰ; ਸੋਰਾ ਸੀ ਸੁਰੰਗਾਬਾਦ, ਨੀਕੇ ਰਹੀ ਝੂਲ ਕੈ ॥

पारा सी पलाऊगढ, रूपा कैसी रामपुर; सोरा सी सुरंगाबाद, नीके रही झूल कै ॥

ਚੰਪਾ ਸੀ ਚੰਦੇਰੀ ਕੋਟ, ਚਾਂਦਨੀ ਸੀ ਚਾਂਦਾਗੜਿ; ਕੀਰਤਿ ਤਿਹਾਰੀ, ਰਹੀ ਮਾਲਤੀ ਸੀ ਫੂਲ ਕੈ ॥੧੨॥੨੬੪॥

च्मपा सी चंदेरी कोट, चांदनी सी चांदागड़ि; कीरति तिहारी, रही मालती सी फूल कै ॥१२॥२६४॥

ਫਟਕ ਸੀ, ਕੈਲਾਸ ਕਮਾਊਗੜ ਕਾਸੀਪੁਰ; ਸੀਸਾ ਸੀ ਸੁਰੰਗਾਬਾਦਿ ਨੀਕੈ ਸੋਹੀਅਤੁ ਹੈ ॥

फटक सी, कैलास कमाऊगड़ कासीपुर; सीसा सी सुरंगाबादि नीकै सोहीअतु है ॥

ਹਿਮਾ ਸੀ ਹਿਮਾਲੈ, ਹਰ ਹਾਰ ਸੀ ਹਲਬਾਨੇਰ; ਹੰਸ ਕੈਸੀ ਹਾਜੀਪੁਰ, ਦੇਖੇ ਮੋਹੀਅਤੁ ਹੈ ॥

हिमा सी हिमालै, हर हार सी हलबानेर; हंस कैसी हाजीपुर, देखे मोहीअतु है ॥

ਚੰਦਨ ਸੀ ਚੰਪਾਵਤੀ, ਚੰਦ੍ਰਮਾ ਸੀ ਚੰਦ੍ਰਾਗਿਰ; ਚਾਂਦਨੀ ਸੀ ਚਾਂਦਗੜ, ਜਉਨ ਜੋਹੀਅਤੁ ਹੈ ॥

चंदन सी च्मपावती, चंद्रमा सी चंद्रागिर; चांदनी सी चांदगड़, जउन जोहीअतु है ॥

ਗੰਗਾ ਸਮ ਗੰਗ ਧਾਰਿ, ਬਕਾਨਿ ਸੀ ਬਿਲੰਦਾਬਾਦਿ; ਕੀਰਤਿ ਤਿਹਾਰੀ ਕੀ ਉਜੀਆਰੀ ਸੋਹੀਅਤੁ ਹੈ ॥੧੩॥੨੬੫॥

गंगा सम गंग धारि, बकानि सी बिलंदाबादि; कीरति तिहारी की उजीआरी सोहीअतु है ॥१३॥२६५॥

TOP OF PAGE

Dasam Granth