ਦਸਮ ਗਰੰਥ । दसम ग्रंथ ।

Page 1250

ਤਹਾ ਬੀਰ ਕੇਤੇ, ਖਰੇ ਗਾਲ੍ਹ ਮਾਰੈ ॥

तहा बीर केते, खरे गाल्ह मारै ॥

ਕਿਤੇ ਬਾਨ ਛੋਡੈ, ਕਿਤੈ ਸਸਤ੍ਰ ਧਾਰੈ ॥

किते बान छोडै, कितै ससत्र धारै ॥

ਕਿਤੇ ਨਾਰ ਕੇ ਭੇਸ ਕੌ, ਸਾਜ ਲੈ ਕੈ ॥

किते नार के भेस कौ, साज लै कै ॥

ਚਲੈ ਛੋਰਿ ਬਾਜੀ ਹਠੀ ਭਾਜ ਕੈ ਕੈ ॥੬੮॥

चलै छोरि बाजी हठी भाज कै कै ॥६८॥

ਕਿਤੇ ਖਾਨ ਖੇਦੇ, ਕਿਤੇ ਖੇਤ ਮਾਰੇ ॥

किते खान खेदे, किते खेत मारे ॥

ਕਿਤੇ ਖੇਤ ਮੈ, ਖਿੰਗ ਖਤ੍ਰੀ ਲਤਾਰੇ ॥

किते खेत मै, खिंग खत्री लतारे ॥

ਜਹਾ ਬੀਰ ਬਾਂਕੇ, ਹਠੀ ਪੂਤ ਘਾਏ ॥

जहा बीर बांके, हठी पूत घाए ॥

ਤਹੀ ਗੋਲ ਬਾਂਧੇ, ਚਲੇ ਸਿਧ ਆਏ ॥੬੯॥

तही गोल बांधे, चले सिध आए ॥६९॥

ਜਬੈ ਸਿਧ ਪਾਲੈ, ਪਠਾਨੌ ਨਿਹਾਰਾ ॥

जबै सिध पालै, पठानौ निहारा ॥

ਕਿਨੀ ਹਾਥ ਲੈ ਨ, ਹਥ੍ਯਾਰੈ ਸੰਭਾਰਾ ॥

किनी हाथ लै न, हथ्यारै स्मभारा ॥

ਕਿਤੇ ਭਾਜਿ ਚਾਲੇ, ਕਿਤੇ ਖੇਤ ਮਾਰੇ ॥

किते भाजि चाले, किते खेत मारे ॥

ਪੁਰਾਨੇ ਪਲਾਸੀ, ਮਨੋ ਬਾਇ ਡਾਰੇ ॥੭੦॥

पुराने पलासी, मनो बाइ डारे ॥७०॥

ਹਠੇ ਜੇ ਜੁਝੇ, ਸੇ ਸਭੈ ਖੇਤ ਮਾਰੇ ॥

हठे जे जुझे, से सभै खेत मारे ॥

ਕਿਤੇ ਖੇਦਿ ਕੈ, ਕੋਟ ਕੇ ਮਧਿ ਡਾਰੇ ॥

किते खेदि कै, कोट के मधि डारे ॥

ਕਿਤੇ ਬਾਧਿ ਲੈ ਕੈ, ਕਿਤੇ ਛੋਰਿ ਦੀਨੇ ॥

किते बाधि लै कै, किते छोरि दीने ॥

ਕਿਤੇ ਜਾਨ ਮਾਰੇ, ਕਿਤੇ ਰਾਖਿ ਲੀਨੇ ॥੭੧॥

किते जान मारे, किते राखि लीने ॥७१॥

ਤਿਸੀ ਕੌ ਹਨਾ, ਖਗ ਜੌਨੇ ਉਚਾਯੋ ॥

तिसी कौ हना, खग जौने उचायो ॥

ਸੋਈ ਜੀਵ ਬਾਚਾ, ਜੁਈ ਭਾਜਿ ਆਯੋ ॥

सोई जीव बाचा, जुई भाजि आयो ॥

ਕਹਾ ਲੌ ਗਨਾਊ? ਭਯੋ ਜੁਧ ਭਾਰੀ ॥

कहा लौ गनाऊ? भयो जुध भारी ॥

ਲਖੇ ਲੋਹ ਮਾਚਾ, ਕੁਪੇ ਛਤ੍ਰ ਧਾਰੀ ॥੭੨॥

लखे लोह माचा, कुपे छत्र धारी ॥७२॥

ਕਿਤੇ ਨਾਦ ਨਾਦੈ, ਕਿਤੇ ਨਾਦ ਪੂਰੈ ॥

किते नाद नादै, किते नाद पूरै ॥

ਕਿਤੇ ਜ੍ਵਾਨ ਜੂਝੈ, ਬਰੈ ਹੇਰਿ ਸੂਰੈ ॥

किते ज्वान जूझै, बरै हेरि सूरै ॥

ਕਿਤੇ ਆਨਿ ਕੈ ਕੈ, ਕ੍ਰਿਪਾਨੈ ਚਲਾਵੈ ॥

किते आनि कै कै, क्रिपानै चलावै ॥

ਕਿਤੇ ਆਨਿ ਗਾਜੈ, ਕਿਤੇ ਭਾਜਿ ਜਾਵੈ ॥੭੩॥

किते आनि गाजै, किते भाजि जावै ॥७३॥

ਜਬੈ ਸਿਧ ਪਾਲੈ, ਸਭੈ ਖਾਨ ਮਾਰੇ ॥

जबै सिध पालै, सभै खान मारे ॥

ਲਏ ਛੀਨ ਕੈ, ਤਾਜ ਬਾਜੀ ਨਗਾਰੇ ॥

लए छीन कै, ताज बाजी नगारे ॥

ਹੁਤੇ ਦੂਰਿ ਬਾਸੀ, ਕਿਤੇ ਖਾਨ ਘਾਏ ॥

हुते दूरि बासी, किते खान घाए ॥

ਘਿਰਿਯੋ ਸਿਧ ਪਾਲੈ, ਕਰੀ ਮਤ ਨ੍ਯਾਏ ॥੭੪॥

घिरियो सिध पालै, करी मत न्याए ॥७४॥

ਜਿਤੇ ਖਾਨ ਭਾਜੇ, ਤਿਤੇ ਫੇਰਿ ਢੂਕੇ ॥

जिते खान भाजे, तिते फेरि ढूके ॥

ਚਹੂੰ ਓਰ ਗਾਜੈ, ਹਠੀ ਸਿਧ ਜੂ ਕੇ ॥

चहूं ओर गाजै, हठी सिध जू के ॥

ਕਹਾ ਜਾਇਗੋ? ਛਤ੍ਰਿ! ਜਾਨੇ ਨ ਦੈ ਹੈ ॥

कहा जाइगो? छत्रि! जाने न दै है ॥

ਇਹੀ ਛੇਤ੍ਰ ਮੈ ਛਿਪ੍ਰ, ਤੁਹਿ ਆਜੁ ਛੈ ਹੈ ॥੭੫॥

इही छेत्र मै छिप्र, तुहि आजु छै है ॥७५॥

ਸੁਨੇ ਬੈਨ ਐਸੇ, ਭਰਿਯੋ ਕੋਪ ਸੂਰੋ ॥

सुने बैन ऐसे, भरियो कोप सूरो ॥

ਸਭੇ ਸਸਤ੍ਰ ਸੌਡੀ, ਮਹਾ ਲੋਹ ਪੂਰੋ ॥

सभे ससत्र सौडी, महा लोह पूरो ॥

ਦਯੋ ਸੈਨ ਕੌ, ਆਇਸੈ ਆਪੁ ਹੀ ਯੋ ॥

दयो सैन कौ, आइसै आपु ही यो ॥

ਕਪੀ ਬਾਹਨੀ ਕੌ, ਕਹਿਯੋ ਰਾਮ ਜੀ ਯੋ ॥੭੬॥

कपी बाहनी कौ, कहियो राम जी यो ॥७६॥

ਸੁਨੇ ਬੈਨ ਸੈਨਾ, ਚਲੀ ਕੋਪ ਕੈ ਕੈ ॥

सुने बैन सैना, चली कोप कै कै ॥

ਸਭੇ ਸਸਤ੍ਰ ਅਸਤ੍ਰਾਨ, ਕੌ ਹਾਥ ਲੈ ਕੈ ॥

सभे ससत्र असत्रान, कौ हाथ लै कै ॥

ਜਿਤੇ ਖਾਨ ਆਏ, ਤਿਤੇ ਖੇਤ ਮਾਰੇ ॥

जिते खान आए, तिते खेत मारे ॥

ਕਿਤੇ ਖੇਦਿ ਕੈ, ਕੋਟਿ ਕੀ ਓਟ ਡਾਰੇ ॥੭੭॥

किते खेदि कै, कोटि की ओट डारे ॥७७॥

ਕਿਤੇ ਬੀਰ ਬਾਨੈਤ, ਬਾਜੀ ਪਲਟੈ ॥

किते बीर बानैत, बाजी पलटै ॥

ਕਿਤੇ ਬੀਰ ਬਾਨੀਨ ਸੋ, ਆਨਿ ਜੁਟੈ ॥

किते बीर बानीन सो, आनि जुटै ॥

ਕਿਤੇ ਖਗ ਲੈ, ਖਿੰਗ ਖਤ੍ਰੀ ਉਮੰਗੈ ॥

किते खग लै, खिंग खत्री उमंगै ॥

ਜਹਾ ਜੰਗ ਜੋਧਾ, ਜਗੇ ਜੋਰ ਜੰਗੈ ॥੭੮॥

जहा जंग जोधा, जगे जोर जंगै ॥७८॥

ਘੁਰੈ ਘੋਰ ਬਾਦਿਤ੍ਰ, ਮਾਰੂ ਨਗਾਰੇ ॥

घुरै घोर बादित्र, मारू नगारे ॥

ਮਚੇ ਆਨਿ ਕੈ ਕੈ, ਮਹਾ ਭੂਪ ਭਾਰੇ ॥

मचे आनि कै कै, महा भूप भारे ॥

ਖੁਲੇ ਖਗ ਖਤ੍ਰੀ, ਉਠੇ ਭਾਂਤਿ ਐਸੀ ॥

खुले खग खत्री, उठे भांति ऐसी ॥

ਮਨੋ ਬਹਨਿ ਜ੍ਵਾਲਾ, ਪ੍ਰਲੈ ਕਾਲ ਜੈਸੀ ॥੭੯॥

मनो बहनि ज्वाला, प्रलै काल जैसी ॥७९॥

ਕਹੂੰ ਟੀਕ ਕਾਟੇ, ਗਿਰੇ ਟੋਪ ਟੂਟੇ ॥

कहूं टीक काटे, गिरे टोप टूटे ॥

ਕਹੂੰ ਤਾਜ ਧਾਰੀ, ਪਰੇ ਬਰਮ ਛੂਟੇ ॥

कहूं ताज धारी, परे बरम छूटे ॥

ਕਹੂੰ ਚਰਮ ਕਾਟੇ, ਪਰੇ ਖੇਤ ਐਸੇ ॥

कहूं चरम काटे, परे खेत ऐसे ॥

ਕਹੂੰ ਚੌਰ ਸੋਹੈ, ਮਨੋ ਹੰਸ ਜੈਸੇ ॥੮੦॥

कहूं चौर सोहै, मनो हंस जैसे ॥८०॥

ਕਹੂੰ ਕੇਤੁ ਕਾਟੇ, ਲਸੇ ਭੂਮ ਐਸੇ ॥

कहूं केतु काटे, लसे भूम ऐसे ॥

ਮਨੋ ਬਾਯ ਤੋਰੇ, ਮਹਾ ਬ੍ਰਿਛ ਜੈਸੇ ॥

मनो बाय तोरे, महा ब्रिछ जैसे ॥

ਕਹੂੰ ਅਰਧ ਕਾਟੇ, ਤੁਰੰਗੈ ਝਰੇ ਹੈ ॥

कहूं अरध काटे, तुरंगै झरे है ॥

ਕਹੂੰ ਟੂਕ ਟੂਕ ਹ੍ਵੈ, ਮਤੰਗੇ ਪਰੇ ਹੈ ॥੮੧॥

कहूं टूक टूक ह्वै, मतंगे परे है ॥८१॥

TOP OF PAGE

Dasam Granth