ਸਾਤੋ ਅਕਾਸ ਸਾਤੋ ਪਤਾਰ ॥ ਬਿਥਰਿਓ ਅਦ੍ਰਿਸਟ ਜਿਹ ਕਰਮ ਜਾਰਿ ॥ सातो अकास सातो पतार ॥ बिथरिओ अद्रिसट जिह करम जारि ॥ In all the seven Heavens and seven nether-worlds His net of karmas (actions) is invisibly spread.
ਉਸਤਤ ਸੰਪੂਰਣੰ ॥ उसतत स्मपूरणं ॥ THE EULOGY IS COMPLETE.
ਮੁਖ ਭਾਗ 3 मुख भाग 3 CHAPTER 3
ਬਚਿਤ੍ਰ ਨਾਟਕ बचित्र नाटक NAME OF THE BANI.
ਭਾਗ भाग SECTION
ੴ ਸਤਿਗੁਰ ਪ੍ਰਸਾਦਿ ॥ ੴ सतिगुर प्रसादि ॥ The Lord is One and He can be attained through the grace of the true Guru.
ਅਥ ਬਚਿਤ੍ਰ ਨਾਟਕ ਗ੍ਰੰਥ ਲਿਖਯਤੇ ॥ अथ बचित्र नाटक ग्रंथ लिखयते ॥ Now the Granth (Book) entitled `BACHITTAR NATAK` is composed.
ਤ੍ਵਪ੍ਰਸਾਦਿ ॥ त्वप्रसादि ॥ BY THY GRACE.
ਸ੍ਰੀ ਮੁਖਬਾਕ ਪਾਤਸ਼ਾਹੀ ੧੦॥ स्री मुखबाक पातशाही १०॥ From the Holy Mouth of the Tenth King (Guru)
ਦੋਹਰਾ ॥ दोहरा ॥ DOHRA
ਨਮਸਕਾਰ ਸ੍ਰੀ ਖੜਗ ਕੋ ਕਰੋਂ ਸੁ ਹਿਤੁ ਚਿਤੁ ਲਾਇ ॥ नमसकार स्री खड़ग को करों सु हितु चितु लाइ ॥ I salute the Glorious SWORD with all my heart`s affection.
ਪੂਰਨ ਕਰੋਂ ਗਰੰਥ ਇਹੁ ਤੁਮ ਮੁਹਿ ਕਰਹੁ ਸਹਾਇ ॥੧॥ पूरन करों गरंथ इहु तुम मुहि करहु सहाइ ॥१॥ I shall complete this Granth only if Thou Helpest me. I.
ਤ੍ਰਿਭੰਗੀ ਛੰਦ ॥ त्रिभंगी छंद ॥ TRIBHAGI STANZA
ਸ੍ਰੀ ਕਾਲ ਜੀ ਕੀ ਉਸਤਤਿ ॥ स्री काल जी की उसतति ॥ The Eulogy of the Revered Death (KAL).
|
|