ਮੁਖ ਭਾਗ 2 मुख भाग 2 CHAPTER 2
ਅਕਾਲ ਉਸਤਤਿ अकाल उसतति EULOGY OF THE NON-TEMPORAL LORD
ੴ ਸਤਿਗੁਰ ਪ੍ਰਸਾਦਿ ॥ ੴ सतिगुर प्रसादि ॥ The Lord is One and he can be attained through the grace of the True Guru.
ਉਤਾਰ ਖਾਸੇ ਦਸਖਤ ਕਾ ॥ ਪਾਤਿਸਾਹੀ ੧੦॥ उतार खासे दसखत का ॥ पातिसाही १०॥ Copy of the manuscript with exclusive signatures of the Tenth Sovereign.
ਅਕਾਲ ਪੁਰਖ ਕੀ ਰਛਾ ਹਮਨੈ ॥ अकाल पुरख की रछा हमनै ॥ The non-temporal Purusha (All-Pervading Lord) is my Protector.
ਸਰਬ ਲੋਹ ਕੀ ਰਛਿਆ ਹਮਨੈ ॥ सरब लोह की रछिआ हमनै ॥ The All-Steel Lord is my Protector.
ਸਰਬ ਕਾਲ ਜੀ ਦੀ ਰਛਿਆ ਹਮਨੈ ॥ सरब काल जी दी रछिआ हमनै ॥ The All-Destroying Lord is my Protector.
ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ ॥ सरब लोह जी दी सदा रछिआ हमनै ॥ The All-Steel Lord is ever my Protector.
ਆਗੈ ਲਿਖਾਰੀ ਕੇ ਦਸਤਖਤ ॥ आगै लिखारी के दसतखत ॥ Then the signatures of the Author (Guru Gobind Singh).
ਤ੍ਵਪ੍ਰਸਾਦਿ ਚਉਪਈ ॥ त्वप्रसादि चउपई ॥ BY THY GRACE QUATRAIN (CHAUPAI)
ਪ੍ਰਣਵੋ ਆਦਿ ਏਕੰਕਾਰਾ ॥ प्रणवो आदि एकंकारा ॥ I Salute the One Primal Lord.
ਜਲ ਥਲ ਮਹੀਅਲ ਕੀਓ ਪਸਾਰਾ ॥ जल थल महीअल कीओ पसारा ॥ Who pervades the watery, earthly and heavenly expanse.
ਆਦਿ ਪੁਰਖ ਅਬਗਤਿ ਅਬਿਨਾਸੀ ॥ आदि पुरख अबगति अबिनासी ॥ That Primal Purusha is Unmanifested and Immortal.
ਲੋਕ ਚਤ੍ਰੁ ਦਸਿ ਜੋਤਿ ਪ੍ਰਕਾਸੀ ॥੧॥ लोक चत्रु दसि जोति प्रकासी ॥१॥ His Light illumines the fourteen worlds. I.
|
|