ਸਸਤ੍ਰ ਪਜੂਤੇ ਦੁਰਗਸਾਹ ਗਹਿ ਸਭਨੀਂ ਬਾਹੀਂ ॥ ससत्र पजूते दुरगसाह गहि सभनीं बाहीं ॥ Durga held her weapons firmly in all her arms.
ਸੁੰਭ ਨਿਸੁੰਭ ਸੰਘਾਰਿਆ ਵਥ ਜੇਹੇ ਸਾਹੀਂ ॥ सु्मभ निसु्मभ संघारिआ वथ जेहे साहीं ॥ She killed both Sumbh and Nisumbh, who were the masters of all the materials.
ਫਉਜਾਂ ਰਾਕਸਿਆਰੀਆਂ ਦੇਖਿ ਰੋਵਨਿ ਧਾਹੀਂ ॥ फउजां राकसिआरीआं देखि रोवनि धाहीं ॥ Seeing this, the helpless forces of the demons, weep bitterly.
ਮੁਹਿ ਕੜੂਚੇ ਘਾਹ ਦੇ ਛਡਿ ਘੋੜੇ ਰਾਹੀਂ ॥ मुहि कड़ूचे घाह दे छडि घोड़े राहीं ॥ Accepting their defeat (by putting the straws of grass in their mouth), and leaving their horses in the way;
ਭਜਦੇ ਹੋਇ ਮਾਰੀਅਨ ਮੁੜ ਝਾਕਨਿ ਨਾਹੀਂ ॥੫੪॥ भजदे होइ मारीअन मुड़ झाकनि नाहीं ॥५४॥ They are being killed, while fleeing, without looking back.54.
ਪਉੜੀ ॥ पउड़ी ॥ PAURI
ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ ॥ सु्मभ निसु्मभ पठाइआ जम दे धाम नो ॥ Sumbh and Nisumbh were dispatched to the abode of Yama;
ਇੰਦ੍ਰ ਸਦਿ ਬੁਲਾਇਆ ਰਾਜ ਅਭਿਸ਼ੇਖਨੋ ॥ इंद्र सदि बुलाइआ राज अभिशेखनो ॥ And Indra was called for crowning him.
ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੈ ॥ सिर पर छत्र फिराइआ राजे इंद्र दै ॥ The canopy was held up over the head of king Indra.
ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ ॥ चउदह लोकां छाइआ जसु जगमात दा ॥ The praise of the mother of the universe spread over all the fourteen worlds.
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ॥ दुरगा पाठ बणाइआ सभे पउड़ीआं ॥ All the Pauris (stanza) of this DURGA PATH (The text about the exploits of Durga) have been composed;
ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ ॥੫੫॥ फेरि न जूनी आइआ जिनि इह गाइआ ॥५५॥ And that person who sings it, will not take birth again.55.
ਇਤਿ ਸ੍ਰੀ ਦੁਰਗਾ ਕੀ ਵਾਰ ਸਮਾਪਤੰ ਸਤੁ ਸੁਭਮ ਸਤੁ इति स्री दुरगा की वार समापतं सतु सुभम सतु xxxxxx
ਮੁਖ ਭਾਗ 6 मुख भाग 6 CHAPTER 6
|
|