PreviousSri Dasam Granth Sahib; Displaying page of 2326   HomeNext

ਪੜ੍ਹੇ ਮੂੜ੍ਹ ਯਾ ਕੋ ਧਨੰ ਧਾਮ ਬਾਢੇ ॥
पड़्हे मूड़्ह या को धनं धाम बाढे ॥
If any foolish person recites this (poem), his wealth and property will increase here.

ਸੁਨੈ ਸੂਮ ਸੋਫੀ ਲਰੈ ਜੁਧ ਗਾਢੇ ॥
सुनै सूम सोफी लरै जुध गाढे ॥
If anyone, not participating in the war, listens to it, he will be bestowed with the power of fighting. (in battle).

ਜਗੈ ਰੈਣਿ ਜੋਗੀ ਜਪੈ ਜਾਪ ਯਾ ਕੋ ॥
जगै रैणि जोगी जपै जाप या को ॥
And that Yogi, who repeats it, keeping awake throughout the night,

ਧਰੈ ਪਰਮ ਜੋਗੰ ਲਹੈ ਸਿਧਤਾ ਕੋ ॥੪॥੨੬੦॥
धरै परम जोगं लहै सिधता को ॥४॥२६०॥
He will attain supreme Yoga and miraculous powers.4.260.

ਪੜ੍ਹੈ ਯਾਹਿ ਬਿਦਯਾਰਥੀ ਬਿਦਯਾ ਹੇਤੰ ॥
पड़्है याहि बिदयारथी बिदया हेतं ॥
Any student, who reads it for the attainment of knowledge,

ਲਹੈ ਸਰਬ ਸਾਸਤ੍ਰਾਨ ਕੋ ਮਦ ਚੇਤੰ ॥
लहै सरब सासत्रान को मद चेतं ॥
He will become knowledgeable of all the Shastras.

ਜਪੈ ਜੋਗ ਸੰਨਯਾਸ ਬੈਰਾਗ ਕੋਈ ॥
जपै जोग संनयास बैराग कोई ॥
Anyone either a Yogi or a Sanyasi or a Vairagi, whosoever reads it.

ਤਿਸੈ ਸਰਬ ਪੁੰਨਯਾਨ ਕੋ ਪੁੰਨਿ ਹੋਈ ॥੫॥੨੬੧॥
तिसै सरब पुंनयान को पुंनि होई ॥५॥२६१॥
He will be blessed with all the virtues.5.261.

ਦੋਹਰਾ ॥
दोहरा ॥
DOHRA

ਜੇ ਜੇ ਤੁਮਰੇ ਧਿਆਨ ਕੋ ਨਿਤ ਉਠਿ ਧਿਐ ਹੈ ਸੰਤ ॥
जे जे तुमरे धिआन को नित उठि धिऐ है संत ॥
All those saints, who will ever meditate on Thee;

ਅੰਤ ਲਹੈਂਗੇ ਮੁਕਤਿ ਫਲੁ ਪਾਵਹਿਗੇ ਭਗਵੰਤ ॥੬॥੨੬੨॥
अंत लहैंगे मुकति फलु पावहिगे भगवंत ॥६॥२६२॥
They will attain salvation at the end and will realize the Lord.6.262.

ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਚੰਡੀ ਚਰਿਤ੍ਰ ਉਸਤਤਿ ਬਰਨਨੰ ਨਾਮ ਅਸਟਮੋ ਧਿਆਇ ਸੰਪੂਰਨਮ ਸਤੁ ਸੁਭਮ ਸਤੁ ॥੮॥
इति स्री बचित्र नाटके चंडी चरित्रे चंडी चरित्र उसतति बरननं नाम असटमो धिआइ स्मपूरनम सतु सुभम सतु ॥८॥
Here ends the Eighth Chapter entitled `Description of the Praise of Chandi Charitra` in BACHITTAR NATAK.8.

ਮੁਖ ਭਾਗ 5
मुख भाग 5
CHAPTER 5

ਚੰਡੀ ਦੀ ਵਾਰ
चंडी दी वार
NAME OF THE BANI.

PreviousNext