PreviousSri Dasam Granth Sahib; Displaying page of 2326   HomeNext

ਪ੍ਰਥਮ ਮਧ ਕੈਟ ਮਦ ਮਥਨ ਮਹਿਖਾਸੁਰੈ ਮਾਨ ਮਰਦਨ ਕਰਨ ਤਰੁਨਿ ਬਰ ਬੰਡ ਕਾ ॥
प्रथम मध कैट मद मथन महिखासुरै मान मरदन करन तरुनि बर बंड का ॥
She who is the destroyer of the pride of Madhu nad Kaitabh and then the ego of Mahishasura nad who is very active in granting the boon.

ਧੂਮ੍ਰ ਦ੍ਰਿਗ ਧਰਨ ਧਰਿ ਧiੂਰ ਧਾਨੀ ਕਰਨ ਚੰਡ ਅਰੁ ਮੁੰਡ ਕੇ ਮੁੰਡ ਖੰਡ ਖੰਡਕਾ ॥
धूम्र द्रिग धरन धरि धiूर धानी करन चंड अरु मुंड के मुंड खंड खंडका ॥
She who dashed the tumultuous Dhumar Lochan against the earth and sliced the heads of Chand and Mund.

ਰਕਤ ਬੀਜ ਹਰਨ ਰਕਤ ਭਛਨ ਕਰਨ ਦਰਨ ਅਨਸੁੰਭ ਰਨਿ ਰਾਰ ਰਿਸ ਮੰਡਕਾ ॥
रकत बीज हरन रकत भछन करन दरन अनसु्मभ रनि रार रिस मंडका ॥
She who is the killer of Raktavija and drinker of his blood, masher of the enemies and beginner of the war with Nisumbh with great ire in the battlefield.

ਸੁੰਭ ਬਲੁ ਧਾਰ ਸੰਘਾਰ ਕਰਵਾਰ ਕਰਿ ਸਕਲ ਖਲੁ ਅਸੁਰ ਦਲੁ ਜੈਤ ਜੈ ਚੰਡਿਕਾ ॥੨੩੦॥
सु्मभ बलु धार संघार करवार करि सकल खलु असुर दलु जैत जै चंडिका ॥२३०॥
She who is the destroyer of the powerful Sumbh with sword in her hand and is the conqueror of all the forces of foolish demons, HAIL, HAIL To THAT CHANDI.230.

ਸ੍ਵੈਯਾ ॥
स्वैया ॥
SWAYYA

ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥
देह सिवा बरु मोहि इहै सुभ करमन ते कबहूं न टरों ॥
O Goddess, grant me this that I may not hesitate from performing good actions.

ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ ॥
न डरों अरि सो जब जाइ लरों निसचै करि अपुनी जीत करों ॥
I may not fear the enemy, when I go to fight and assuredly I may become victorious.

ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ ॥
अरु सिख हों आपने ही मन कौ इह लालच हउ गुन तउ उचरों ॥
And I may give this instruction to my mind and have this tempotration that I may ever utter Thy Praises.

ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ ॥੨੩੧॥
जब आव की अउध निदान बनै अति ही रन मै तब जूझ मरों ॥२३१॥
When the end of my life comes, then I may die fighting in the battlefield.231.

ਚੰਡਿ ਚਰਿਤ੍ਰ ਕਵਿਤਨ ਮੈ ਬਰਨਿਓ ਸਭ ਹੀ ਰਸ ਰੁਦ੍ਰਮਈ ਹੈ ॥
चंडि चरित्र कवितन मै बरनिओ सभ ही रस रुद्रमई है ॥
I have narrated this Chandi Charitra in poetry, which is all full of Rudra Rasa (sentiment of ragge).

ਏਕ ਤੇ ਏਕ ਰਸਾਲ ਭਇਓ ਨਖ ਤੇ ਸਿਖ ਲਉ ਉਪਮਾ ਸੁ ਨਈ ਹੈ ॥
एक ते एक रसाल भइओ नख ते सिख लउ उपमा सु नई है ॥
The stanzas one and all, are beautifully composed, which contain new sillies from beginning to end.

ਕਉਤਕ ਹੇਤ ਕਰੀ ਕਵਿ ਨੇ ਸਤਿਸਯ ਕੀ ਕਥਾ ਇਹ ਪੂਰੀ ਭਈ ਹੈ ॥
कउतक हेत करी कवि ने सतिसय की कथा इह पूरी भई है ॥
The poet hath composed it for the pleasure of his mind, and the discourse of seven hundred sholokas is completed here.

ਜਾਹਿ ਨਮਿਤ ਪੜੈ ਸੁਨਿ ਹੈ ਨਰ ਸੋ ਨਿਸਚੈ ਕਰਿ ਤਾਹਿ ਦਈ ਹੈ ॥੨੩੨॥
जाहि नमित पड़ै सुनि है नर सो निसचै करि ताहि दई है ॥२३२॥
For whatever purpose a person ready it or listens to it, the hgoddess will assuredly grant him that.232.

ਦੋਹਰਾ ॥
दोहरा ॥
DOHRA

PreviousNext