ਦੁਹੂੰ ਬਿਸਿਖ ਕਰਿ ਦ੍ਵੈ ਰਥ ਚਕ੍ਰ ॥ ਕਾਟਿ ਦਏ ਛਿਨ ਇਕ ਮੈ ਬਕ੍ਰ ॥ ਚਾਰਹਿ ਬਾਨ ਚਾਰ ਹੂੰ ਬਾਜਾ ॥ ਮਾਰ ਦਏ ਸਭ ਜਗ ਕੇ ਰਾਜਾ ॥੩੭੩॥ दुहूं बिसिख करि द्वै रथ चक्र ॥ काटि दए छिन इक मै बक्र ॥ चारहि बान चार हूं बाजा ॥ मार दए सभ जग के राजा ॥३७३॥ NO TRANSLATION YET
ਬਹੁਰਿ ਅਸੁਰ ਕਾ ਕਾਟਸਿ ਮਾਥਾ ॥ ਸ੍ਰੀ ਅਸਿਕੇਤਿ ਜਗਤ ਕੇ ਨਾਥਾ ॥ ਦੁਤਿਯ ਬਾਨ ਸੌ ਦੋਊ ਅਰਿ ਕਰ ॥ ਕਾਟਿ ਦਯੋ ਅਸਿਧੁਜ ਨਰ ਨਾਹਰ ॥੩੭੪॥ बहुरि असुर का काटसि माथा ॥ स्री असिकेति जगत के नाथा ॥ दुतिय बान सौ दोऊ अरि कर ॥ काटि दयो असिधुज नर नाहर ॥३७४॥ NO TRANSLATION YET
ਪੁਨਿ ਰਾਛਸ ਕਾ ਕਾਟਾ ਸੀਸਾ ॥ ਸ੍ਰੀ ਅਸਿਕੇਤੁ ਜਗਤ ਕੇ ਈਸਾ ॥ ਪੁਹਪਨ ਬ੍ਰਿਸਟਿ ਗਗਨ ਤੇ ਭਈ ॥ ਸਭਹਿਨ ਆਨਿ ਬਧਾਈ ਦਈ ॥੩੭੫॥ पुनि राछस का काटा सीसा ॥ स्री असिकेतु जगत के ईसा ॥ पुहपन ब्रिसटि गगन ते भई ॥ सभहिन आनि बधाई दई ॥३७५॥ NO TRANSLATION YET
ਧੰਨ੍ਯ ਧੰਨ੍ਯ ਲੋਗਨ ਕੇ ਰਾਜਾ ॥ ਦੁਸਟਨ ਦਾਹ ਗਰੀਬ ਨਿਵਾਜਾ ॥ ਅਖਲ ਭਵਨ ਕੇ ਸਿਰਜਨਹਾਰੇ ॥ ਦਾਸ ਜਾਨਿ ਮੁਹਿ ਲੇਹੁ ਉਬਾਰੇ ॥੩੭੬॥ धंन्य धंन्य लोगन के राजा ॥ दुसटन दाह गरीब निवाजा ॥ अखल भवन के सिरजनहारे ॥ दास जानि मुहि लेहु उबारे ॥३७६॥ NO TRANSLATION YET
ਮੁਖ ਭਾਗ 13 मुख भाग 13 CHAPTER 13
ੴ ਸਤਿਗੁਰ ਪ੍ਰਸਾਦਿ ॥ ੴ सतिगुर प्रसादि ॥ The Lord is One and He can be attained through the Grace of The True Guru.
ਕਬਯੋ ਬਾਚ ਬੇਨਤੀ ॥ कबयो बाच बेनती ॥ Speech of the poet.
ਚੌਪਈ ॥ चौपई ॥ Chaupai
ਹਮਰੀ ਕਰੋ ਹਾਥ ਦੈ ਰੱਛਾ ॥ ਪੂਰਨ ਹੋਇ ਚਿੱਤ ਕੀ ਇੱਛਾ ॥ हमरी करो हाथ दै ्रछा ॥ पूरन होइ चि्त की इछा ॥ Protect me O Lord ! with Thine own Hands all the desires of my heart be fulfilled.
ਤਵ ਚਰਨਨ ਮਨ ਰਹੈ ਹਮਾਰਾ ॥ ਅਪਨਾ ਜਾਨ ਕਰੋ ਪ੍ਰਤਿਪਾਰਾ ॥੩੭੭॥ तव चरनन मन रहै हमारा ॥ अपना जान करो प्रतिपारा ॥३७७॥ Let my mind rest under Thy Feet; sustain me, considering me Thine own.377.
ਹਮਰੇ ਦੁਸ਼ਟ ਸਭੈ ਤੁਮ ਘਾਵਹੁ ॥ ਆਪੁ ਹਾਥ ਦੈ ਮੋਹਿ ਬਚਾਵਹੁ ॥ हमरे दुशट सभै तुम घावहु ॥ आपु हाथ दै मोहि बचावहु ॥ Destroy, O Lord ! all my enemies and protect me with Thine won Hnads.
ਸੁਖੀ ਬਸੈ ਮੋਰੋ ਪਰਿਵਾਰਾ ॥ ਸੇਵਕ ਸਿੱਖਯ ਸਭੈ ਕਰਤਾਰਾ ॥੩੭੮॥ सुखी बसै मोरो परिवारा ॥ सेवक सि्खय सभै करतारा ॥३७८॥ May my family live in comfort and ease alongwith all my servants and disciples.378.
ਮੋ ਰੱਛਾ ਨਿਜੁ ਕਰ ਦੈ ਕਰਿਯੈ ॥ ਸਭ ਬੈਰਿਨ ਕੌ ਆਜ ਸੰਘਰਿਯੈ ॥ मो ्रछा निजु कर दै करियै ॥ सभ बैरिन कौ आज संघरियै ॥ Protect me O Lord ! with Thine own Hands and destroy this day all my enemies;
ਪੂਰਨ ਹੋਇ ਹਮਾਰੀ ਆਸਾ ॥ ਤੋਰਿ ਭਜਨ ਕੀ ਰਹੈ ਪਿਯਾਸਾ ॥੩੭੯॥ पूरन होइ हमारी आसा ॥ तोरि भजन की रहै पियासा ॥३७९॥ May all the aspirations be fulfilled; let my thirst for Thy Name remain afresh.379.
|
|