PreviousSri Dasam Granth Sahib; Displaying page of 2326   HomeNext

ਮੁੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਿਯੋ ਗਲ ਮੈ ਅਸਿ ਭਾਰੋ ॥ ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੋ ॥ ਛੂਟੇ ਹੈ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਉਜ੍ਯਾਰੋ ॥ ਛਾਡਤ ਜ੍ਵਾਲ ਲਏ ਕਰ ਬ੍ਯਾਲ ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ ॥੧੭॥
मुंड की माल दिसान के अमबर बाम करियो गल मै असि भारो ॥ लोचन लाल कराल दिपै दोऊ भाल बिराजत है अनियारो ॥ छूटे है बाल महा बिकराल बिसाल लसै रद पंति उज्यारो ॥ छाडत ज्वाल लए कर ब्याल सु काल सदा प्रतिपाल तिहारो ॥१७॥
NO TRANSLATION YET

ਭਾਨ ਸੇ ਤੇਜ ਭਯਾਨਕ ਭੂਤਜ ਭੂਧਰ ਸੇ ਜਿਨ ਕੇ ਤਨ ਭਾਰੇ ॥ ਭਾਰੀ ਗੁਮਾਨ ਭਰੇ ਮਨ ਭੀਤਰ ਭਾਰ ਪਰੇ ਨਹਿ ਸੀ ਪਗ ਧਾਰੇ ॥ ਭਾਲਕ ਜਯੋ ਭਭਕੈ ਬਿਨੁ ਭੈਰਨ ਭੈਰਵ ਭੇਰਿ ਬਜਾਇ ਨਗਾਰੇ ॥ ਤੇ ਭਟ ਝੂਮਿ ਗਿਰੇ ਰਨ ਭੂਮਿ ਭਵਾਨੀ ਜੂ ਕੇ ਭਲਕਾਨ ਕੇ ਮਾਰੇ ॥੧੮॥
भान से तेज भयानक भूतज भूधर से जिन के तन भारे ॥ भारी गुमान भरे मन भीतर भार परे नहि सी पग धारे ॥ भालक जयो भभकै बिनु भैरन भैरव भेरि बजाइ नगारे ॥ ते भट झूमि गिरे रन भूमि भवानी जू के भलकान के मारे ॥१८॥
NO TRANSLATION YET

ਓਟ ਕਰੀ ਨਹਿ ਕੋਟਿ ਭੁਜਾਨ ਕੀ ਚੋਟ ਪਰੇ ਰਨ ਕੋਟਿ ਸੰਘਾਰੇ ॥ ਕੋਟਨ ਸੇ ਜਿਨ ਕੇ ਤਨ ਰਾਜਿਤ ਬਾਸਵ ਸੌ ਕਬਹੂੰ ਨਹਿ ਹਾਰੇ ॥ ਰੋਸ ਭਰੇ ਨ ਫਿਰੇ ਰਨ ਤੇ ਤਨ ਬੋਟਿਨ ਲੈ ਨਭ ਗੀਧ ਪਧਾਰੇ ॥ ਤੇ ਨ੍ਰਿਪ ਘੂਮਿ ਗਿਰੇ ਰਨ ਭੂਮਿ ਸੁ ਕਾਲੀ ਕੇ ਕੋਪ ਕ੍ਰਿਪਾਨ ਕੇ ਮਾਰੇ ॥੧੯॥
ओट करी नहि कोटि भुजान की चोट परे रन कोटि संघारे ॥ कोटन से जिन के तन राजित बासव सौ कबहूं नहि हारे ॥ रोस भरे न फिरे रन ते तन बोटिन लै नभ गीध पधारे ॥ ते न्रिप घूमि गिरे रन भूमि सु काली के कोप क्रिपान के मारे ॥१९॥
NO TRANSLATION YET

ਅੰਜਨ ਸੇ ਤਨ ਉਗ੍ਰ ਉਦਾਯੁਧੁ ਧੂਮਰੀ ਧੂਰਿ ਭਰੇ ਗਰਬੀਲੇ ॥ ਚੌਪਿ ਚੜੇ ਚਹੂੰ ਓਰਨ ਤੇ ਚਿਤ ਭੀਤਰਿ ਚੌਪਿ ਚਿਰੇ ਚਟਕੀਲੇ ॥ ਧਾਵਤ ਤੇ ਧੁਰਵਾ ਸੇ ਦਸੋ ਦਿਸਿ ਤੇ ਝਟ ਦੈ ਪਟਕੈ ਬਿਕਟੀਲੇ ॥ ਰੌਰ ਪਰੇ ਰਨ ਰਾਜਿਵ ਲੋਚਨ ਰੋਸ ਭਰੇ ਰਨ ਸਿੰਘ ਰਜੀਲੇ ॥੨੦॥
अंजन से तन उग्र उदायुधु धूमरी धूरि भरे गरबीले ॥ चौपि चड़े चहूं ओरन ते चित भीतरि चौपि चिरे चटकीले ॥ धावत ते धुरवा से दसो दिसि ते झट दै पटकै बिकटीले ॥ रौर परे रन राजिव लोचन रोस भरे रन सिंघ रजीले ॥२०॥
NO TRANSLATION YET

ਕੋਟਿਨ ਕੋਟ ਸੌ ਚੋਟ ਪਰੀ ਨਹਿ ਓਟ ਕਰੀ ਭਏ ਅੰਗ ਨ ਢੀਲੇ ॥ ਜੇ ਨਿਪਟੇ ਅਕਟੇ ਭਟ ਤੇ ਚਟ ਦੈ ਛਿਤ ਪੈ ਪਟਕੇ ਗਰਬੀਲੇ ॥ ਜੇ ਨ ਹਟੇ ਬਿਕਟੇ ਭਟ ਕਾਹੂ ਸੌ ਤੇ ਚਟ ਦੈ ਚਟਕੇ ਚਟਕੀਲੇ ॥ ਗੌਰ ਪਰੇ ਰਨ ਰਾਜਿਵ ਲੋਚਨ ਰੋਸ ਭਰੇ ਰਨ ਸਿੰਘ ਰਜੀਲੇ ॥੨੧॥
कोटिन कोट सौ चोट परी नहि ओट करी भए अंग न ढीले ॥ जे निपटे अकटे भट ते चट दै छित पै पटके गरबीले ॥ जे न हटे बिकटे भट काहू सौ ते चट दै चटके चटकीले ॥ गौर परे रन राजिव लोचन रोस भरे रन सिंघ रजीले ॥२१॥
NO TRANSLATION YET

ਧੂਮਰੀ ਧੂਰਿ ਭਰੇ ਧੁਮਰੇ ਤਨ ਧਾਏ ਨਿਸਾਚਰ ਲੋਹ ਕਟੀਲੇ ॥ ਮੇਚਕ ਪਬਨ ਸੇ ਜਿਨ ਕੇ ਤਨ ਕੌਚ ਸਜੇ ਮਦਮਤ ਜਟੀਲੇ ॥ ਰਾਮ ਭਨੈ ਅਤਿ ਹੀ ਰਿਸਿ ਸੋ ਜਗ ਨਾਇਕ ਸੌ ਰਨ ਠਾਟ ਠਟੀਲੇ ॥ ਤੇ ਝਟ ਦੈ ਪਟਕੇ ਛਿਤ ਪੈ ਰਨ ਰੌਰ ਪਰੇ ਰਨ ਸਿੰਘ ਰਜੀਲੇ ॥੨੨॥
धूमरी धूरि भरे धुमरे तन धाए निसाचर लोह कटीले ॥ मेचक पबन से जिन के तन कौच सजे मदमत जटीले ॥ राम भनै अति ही रिसि सो जग नाइक सौ रन ठाट ठटीले ॥ ते झट दै पटके छित पै रन रौर परे रन सिंघ रजीले ॥२२॥
NO TRANSLATION YET

ਬਾਜਤ ਡੰਕ ਅਤੰਕ ਸਮੈ ਲਖਿ ਦਾਨਵ ਬੰਕ ਬਡੇ ਗਰਬੀਲੇ ॥ ਛੂਟਤ ਬਾਨ ਕਮਾਨਨ ਕੇ ਤਨ ਕੈ ਨ ਭਏ ਤਿਨ ਕੇ ਤਨ ਢੀਲੇ ॥ ਤੇ ਜਗ ਮਾਤ ਚਿਤੈ ਚਪਿ ਕੈ ਚਟਿ ਦੈ ਛਿਤ ਪੈ ਚਟਕੇ ਚਟਕੀਲੇ ॥ ਰੌਰ ਪਰੇ ਰਨ ਰਾਜਿਵ ਲੋਚਨ ਰੋਸ ਭਰੇ ਰਨ ਸਿੰਘ ਰਜੀਲੇ ॥੨੩॥
बाजत डंक अतंक समै लखि दानव बंक बडे गरबीले ॥ छूटत बान कमानन के तन कै न भए तिन के तन ढीले ॥ ते जग मात चितै चपि कै चटि दै छित पै चटके चटकीले ॥ रौर परे रन राजिव लोचन रोस भरे रन सिंघ रजीले ॥२३॥
NO TRANSLATION YET

ਜੰਗ ਜਗੇ ਰਨ ਰੰਗ ਸਮੈ ਅਰਿਧੰਗ ਕਰੇ ਭਟ ਕੋਟਿ ਦੁਸੀਲੇ ॥ ਰੁੰਡਨ ਮੁੰਡ ਬਿਥਾਰ ਘਨੇ ਹਰ ਕੌ ਪਹਿਰਾਵਤ ਹਾਰ ਛਬੀਲੇ ॥ ਧਾਵਤ ਹੈ ਜਿਤਹੀ ਤਿਤਹੀ ਅਰਿ ਭਾਜਿ ਚਲੇ ਕਿਤਹੀ ਕਰਿ ਹੀਲੇ ॥ ਰੌਰ ਪਰੇ ਰਨ ਰਾਵਿਜ ਲੋਚਨ ਰੋਸ ਭਰੇ ਰਨ ਸਿੰਘ ਰਜੀਲੇ ॥੨੪॥
जंग जगे रन रंग समै अरिधंग करे भट कोटि दुसीले ॥ रुंडन मुंड बिथार घने हर कौ पहिरावत हार छबीले ॥ धावत है जितही तितही अरि भाजि चले कितही करि हीले ॥ रौर परे रन राविज लोचन रोस भरे रन सिंघ रजीले ॥२४॥
NO TRANSLATION YET

ਸੁੰਭ ਨਿਸੁੰਭ ਤੇ ਆਦਿਕ ਸੂਰ ਸਭੇ ਉਮਡੇ ਕਰਿ ਕੋਪ ਅਖੰਡਾ ॥ ਕੌਚ ਕ੍ਰਿਪਾਨ ਕਮਾਨਨ ਬਾਨ ਕਸੇ ਕਰ ਧੋਪ ਫਰੀ ਅਰੁ ਖੰਡਾ ॥ ਖੰਡ ਭਏ ਜੁ ਅਖੰਡਲ ਤੇ ਨਹਿ ਜੀਤਿ ਫਿਰੇ ਬਸੁਧਾ ਨਵ ਖੰਡਾ ॥ ਤੇ ਜੁਤ ਕੋਪ ਗਿਰੇਬਨਿ ਓਪ ਕ੍ਰਿਪਾਨ ਕੇ ਕੀਨੇ ਕੀਏ ਕਟਿ ਖੰਡਾ ॥੨੫॥
सु्मभ निसु्मभ ते आदिक सूर सभे उमडे करि कोप अखंडा ॥ कौच क्रिपान कमानन बान कसे कर धोप फरी अरु खंडा ॥ खंड भए जु अखंडल ते नहि जीति फिरे बसुधा नव खंडा ॥ ते जुत कोप गिरेबनि ओप क्रिपान के कीने कीए कटि खंडा ॥२५॥
NO TRANSLATION YET

ਤੋਟਕ ਛੰਦ ॥
तोटक छंद ॥
NO TRANSLATION YET

ਜਬ ਹੀ ਕਰ ਲਾਲ ਕ੍ਰਿਪਾਨ ਗਹੀ ॥ ਨਹਿ ਮੋ ਤੇ ਪ੍ਰਭਾ ਤਿਹ ਜਾਤ ਕਹੀ ॥ ਤਿਹ ਤੇਜੁ ਲਖੇ ਭਟ ਯੌ ਭਟਕੇ ॥ ਮਨੋ ਸੂਰ ਚੜਿਯੋ ਉਡ ਸੇ ਸਟਕੇ ॥੨੬॥
जब ही कर लाल क्रिपान गही ॥ नहि मो ते प्रभा तिह जात कही ॥ तिह तेजु लखे भट यौ भटके ॥ मनो सूर चड़ियो उड से सटके ॥२६॥
NO TRANSLATION YET

ਕੁਪਿ ਕਾਲਿ ਕ੍ਰਿਪਾਨ ਕਰੰ ਗਹਿ ਕੈ ॥ ਦਲ ਦੈਤਨ ਬੀਚ ਪਰੀ ਕਹਿ ਕੈ ॥ ਘਟਿਕਾ ਇਕ ਬੀਚ ਸਭੋ ਹਨਿਹੌ ॥ ਤੁਮ ਤੇ ਨਹਿ ਏਕ ਬਲੀ ਗਨਿਹੌ ॥੨੭॥
कुपि कालि क्रिपान करं गहि कै ॥ दल दैतन बीच परी कहि कै ॥ घटिका इक बीच सभो हनिहौ ॥ तुम ते नहि एक बली गनिहौ ॥२७॥
NO TRANSLATION YET

ਸਵੈਯਾ ॥
सवैया ॥
NO TRANSLATION YET

ਮੰਦਲ ਤੂਰ ਮ੍ਰਿਦੰਗ ਮੁਚੰਗਨ ਕੀ ਧੁਨਿ ਕੈ ਲਲਕਾਰਿ ਪਰੇ ॥ ਅਰੁ ਮਾਨ ਭਰੇ ਮਿਲਿ ਆਨਿ ਅਰੇ ਨ ਗੁਮਾਨ ਕੌ ਛਾਡਿ ਕੈ ਪੈਗੁ ਟਰੇ ॥ ਤਿਨ ਕੇ ਜਮ ਜਦਿਪ ਪ੍ਰਾਨ ਹਰੇ ਨ ਮੁਰੇ ਤਬ ਲੌ ਇਹ ਭਾਤਿ ਅਰੇ ॥ ਜਸ ਕੋ ਕਰਿ ਕੈ ਨ ਚਲੇ ਡਰਿ ਕੈ ਲਰਿ ਕੈ ਮਰਿ ਕੈ ਭਵ ਸਿੰਧ ਤਰੇ ॥੨੮॥
मंदल तूर म्रिदंग मुचंगन की धुनि कै ललकारि परे ॥ अरु मान भरे मिलि आनि अरे न गुमान कौ छाडि कै पैगु टरे ॥ तिन के जम जदिप प्रान हरे न मुरे तब लौ इह भाति अरे ॥ जस को करि कै न चले डरि कै लरि कै मरि कै भव सिंध तरे ॥२८॥
NO TRANSLATION YET

PreviousNext