ਜਬ ਹੀ ਜਾਤਿ ਤ੍ਰਿਬੇਣੀ ਭਏ ॥ ਪੁੰਨ ਦਾਨ ਦਿਨ ਕਰਤ ਬਿਤਏ ॥੧॥ जब ही जाति त्रिबेणी भए ॥ पुंन दान दिन करत बितए ॥१॥ When he went to Triveni (Prayag), he passed his days in act of charity.1.
ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥ तही प्रकास हमारा भयो ॥ पटना सहर बिखै भव लयो ॥ I was conceived there and took birth at Patna.
ਮਦ੍ਰ ਦੇਸ ਹਮ ਕੋ ਲੇ ਆਏ ॥ ਭਾਂਤਿ ਭਾਂਤਿ ਦਾਈਅਨਿ ਦੁਲਰਾਏ ॥੨॥ मद्र देस हम को ले आए ॥ भांति भांति दाईअनि दुलराए ॥२॥ Whence I was brought to Madra Desh (Punjab), where I was caressed by various nurses.2
ਕੀਨੀ ਅਨਿਕ ਭਾਂਤਿ ਤਨ ਰਛਾ ॥ ਦੀਨੀ ਭਾਂਤਿ ਭਾਂਤਿ ਕੀ ਸਿਛਾ ॥ कीनी अनिक भांति तन रछा ॥ दीनी भांति भांति की सिछा ॥ I was given physical protection in various ways and given various types of education.
ਜਬ ਹਮ ਧਰਮ ਕਰਮ ਮੋ ਆਏ ॥ ਦੇਵ ਲੋਕ ਤਬ ਪਿਤਾ ਸਿਧਾਏ ॥੩॥ जब हम धरम करम मो आए ॥ देव लोक तब पिता सिधाए ॥३॥ When I began to perform the act of Dharma (righteousness), my father departed for his heavenly abode.3.
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕਬਿ ਜਨਮ ਕਥਨੰ ਨਾਮ ਸਪਤਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੭॥ ਅਫਜੂ ॥੨੮੨॥ इति स्री बचित्र नाटक ग्रंथे कबि जनम कथनं नाम सपतमो धिआइ समापतम सतु सुभम सतु ॥७॥ अफजू ॥२८२॥ End of the Seventh Chapter of BACHITTTAR NATAK entitled Description of the Poet.7.282
ਭਾਗ भाग SECTION
ਅਥ ਰਾਜ ਸਾਜ ਕਥਨੰ ॥ अथ राज साज कथनं ॥ Here begins the Description of the Magnificence of Authority:
ਚੌਪਈ ॥ चौपई ॥ CHAUPAI
ਰਾਜ ਸਾਜ ਹਮ ਪਰ ਜਬ ਆਯੋ ॥ ਜਥਾ ਸਕਤਿ ਤਬ ਧਰਮ ਚਲਾਯੋ ॥ राज साज हम पर जब आयो ॥ जथा सकति तब धरम चलायो ॥ When I obtained the position of responsibility, I performed the religious acts to the best of my ability.
ਭਾਂਤਿ ਭਾਂਤਿ ਬਨਿ ਖੇਲ ਸਿਕਾਰਾ ॥ ਮਾਰੇ ਰੀਛ ਰੋਝ ਝੰਖਾਰਾ ॥੧॥ भांति भांति बनि खेल सिकारा ॥ मारे रीछ रोझ झंखारा ॥१॥ I went hunting various kinds of animals in the forest and killed bears, nilgais (blue bulls) and elks.1.
ਦੇਸ ਚਾਲ ਹਮ ਤੇ ਪੁਨਿ ਭਈ ॥ ਸਹਰ ਪਾਂਵਟਾ ਕੀ ਸੁਧਿ ਲਈ ॥ देस चाल हम ते पुनि भई ॥ सहर पांवटा की सुधि लई ॥ Then I left my home and went to place named Paonta.
ਕਾਲਿੰਦ੍ਰੀ ਤਟਿ ਕਰੇ ਬਿਲਾਸਾ ॥ ਅਨਿਕ ਭਾਂਤ ਕੇ ਪੇਖਿ ਤਮਾਸਾ ॥੨॥ कालिंद्री तटि करे बिलासा ॥ अनिक भांत के पेखि तमासा ॥२॥ I enjoyed my stay on the banks of Kalindri (Yamuna) and saw amusement of various kind2.
ਤਹ ਕੇ ਸਿੰਘ ਘਨੇ ਚੁਨਿ ਮਾਰੇ ॥ ਰੋਝ ਰੀਛ ਬਹੁ ਭਾਂਤਿ ਬਿਦਾਰੇ ॥ तह के सिंघ घने चुनि मारे ॥ रोझ रीछ बहु भांति बिदारे ॥ There I killed may lions, nilgais and bears.
|
|