PreviousSri Dasam Granth Sahib; Displaying page of 2326   HomeNext

ਆਦਿ ਅਜੋਨਿ ਅਜੈ ਅਬਿਨਾਸ਼ੀ ਤਿਹ ਪਰਮੇਸ਼ਰ ਜਾਨੋ ॥੧॥ ਰਹਾਉ ॥
आदि अजोनि अजै अबिनाशी तिह परमेशर जानो ॥१॥ रहाउ ॥
He, the Unborn, Unconquerable and Immortal, was in the beginning, consider Him as Supreme Ishvara……Pause.

ਕਹਾ ਭਯੋ ਜੋ ਆਨਿ ਜਗਤ ਮੈ ਦਸਕੁ ਅਸੁਰ ਹਰਿ ਘਾਏ ॥
कहा भयो जो आनि जगत मै दसकु असुर हरि घाए ॥
What then, if on coming into the world, one killed about ten demons;

ਅਧਿਕ ਪ੍ਰਪੰਚ ਦਿਖਾਇ ਸਭਨ ਕਹ ਆਪਹਿ ਬ੍ਰਹਮੁ ਕਹਾਏ ॥੧॥
अधिक प्रपंच दिखाइ सभन कह आपहि ब्रहमु कहाए ॥१॥
And displayed several phenomena to all and caused others to call Him Brahm (God).1.

ਭੰਜਨ ਗੜ੍ਹਨ ਸਮਰਥ ਸਦਾ ਪ੍ਰਭ ਸੋ ਕਿਮ ਜਾਤ ਗਿਨਾਯੋ ॥
भंजन गड़्हन समरथ सदा प्रभ सो किम जात गिनायो ॥
How can He be called God, the Destroyer, the Creator, the Almighty and Eternal,

ਤਾ ਤੇ ਸਰਬ ਕਾਲ ਕੇ ਅਸਿ ਕੋ ਘਾਇ ਬਚਾਇ ਨ ਆਯੋ ॥੨॥
ता ते सरब काल के असि को घाइ बचाइ न आयो ॥२॥
Who could not save himself from the wound-causing sword of mighty Death.2.

ਕੈਸੇ ਤੋਹਿ ਤਾਰਿ ਹੈ ਸੁਨਿ ਜੜ ਆਪ ਡੁਬਯੋ ਭਵ ਸਾਗਰ ॥
कैसे तोहि तारि है सुनि जड़ आप डुबयो भव सागर ॥
O fool ! listen, how can he cause you to cause the dreadful ocean of Sansara (world), when he himself is drowned in great ocean?

ਛੁਟਿਹੋ ਕਾਲ ਫਾਸ ਤੇ ਤਬ ਹੀ ਗਹੋ ਸ਼ਰਨਿ ਜਗਤਾਗਰ ॥੩॥੧॥
छुटिहो काल फास ते तब ही गहो शरनि जगतागर ॥३॥१॥
You can escape the trap of death only when you catch hold of the prop of the world and take refuge in Him.3.

ਖਿਆਲ ਪਾਤਿਸ਼ਾਹੀ ੧੦॥
खिआल पातिशाही १०॥
KHYAL OF THE TENTH KING

ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ॥
मित्र पिआरे नूं हाल मुरीदां दा कहिणा ॥
Convey to the dear friend the condition of the disciples,

ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ॥
तुधु बिनु रोगु रजाईआं दा ओढण नाग निवासां दे रहिणा ॥
Without Thee, the taking over of quilt is like disease and living in the house is like living with serpents;

ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ॥
सूल सुराही खंजरु पिआला बिंग कसाईआं दा सहिणा ॥
The flask is like the spike, the cup is like a dagger and (the separation) is like enduring the chopper of the butchers,

ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ ॥੧॥੧॥
यारड़े दा सानूं स्थरु चंगा भ्ठ खेड़िआं दा रहिणा ॥१॥१॥
The pallet of the beloved Friend is most pleasing and the worldly pleasures are like furnace.1.1

ਤਿਲੰਗ ਕਾਫੀ ਪਾਤਿਸ਼ਾਹੀ ॥੧੦॥
तिलंग काफी पातिशाही ॥१०॥
TILNG KAFI OF THE TENTH KING

ਕੇਵਲ ਕਾਲ ਈ ਕਰਤਾਰ ॥
केवल काल ई करतार ॥
The supreme Destroyer is alone the Creator,

PreviousNext