ਦਸਮ ਗਰੰਥ । दसम ग्रंथ ।

Page 1273

ਆਘਾਸੁਰ ਕੋ ਅਘ ਨਿਵਰਤ ਕਰਿ ॥

आघासुर को अघ निवरत करि ॥

ਪੁਨਿ ਕੇਸੀ ਮਾਰਿਯੋ ਚਰਨਨ ਧਰਿ ॥

पुनि केसी मारियो चरनन धरि ॥

ਬਹੁਰਿ ਬ੍ਰਹਮ ਕਹ ਚਰਿਤ ਦਿਖਾਯੋ ॥

बहुरि ब्रहम कह चरित दिखायो ॥

ਧਰਿ ਕਰਿ ਪਰ ਗਿਰ ਇੰਦ੍ਰ ਹਰਾਯੋ ॥੪॥

धरि करि पर गिर इंद्र हरायो ॥४॥

ਨੰਦਹਿ ਛੀਨ ਬਰਨ ਤੇ ਲ੍ਯਾਯੋ ॥

नंदहि छीन बरन ते ल्यायो ॥

ਸੰਦੀਪਨ ਕੇ ਸੁਤਹਿ ਮਿਲਾਯੋ ॥

संदीपन के सुतहि मिलायो ॥

ਦਾਵਾਨਲ ਤੇ ਗੋਪ ਉਬਾਰੇ ॥

दावानल ते गोप उबारे ॥

ਗੋਪਨ ਸੌ ਬ੍ਰਿਜ ਕਰੇ ਅਖਾਰੇ ॥੫॥

गोपन सौ ब्रिज करे अखारे ॥५॥

ਕੁਬਲਯਾ ਗਜ ਕੋ ਦਾਂਤ ਲਯੋ ਹਰਿ ॥

कुबलया गज को दांत लयो हरि ॥

ਚਾਡੂਰਹਿ ਮੁਸਟਕਹਿ ਪ੍ਰਹਰਿ ਕਰਿ ॥

चाडूरहि मुसटकहि प्रहरि करि ॥

ਪਕਰਿ ਕੇਸ ਤੇ ਕੰਸ ਪਛਾਰਾ ॥

पकरि केस ते कंस पछारा ॥

ਉਪ੍ਰਸੈਨ ਸਿਰ ਛਤ੍ਰਹਿ ਢਾਰਾ ॥੬॥

उप्रसैन सिर छत्रहि ढारा ॥६॥

ਜਰਾਸਿੰਧੁ ਕੀ ਚਮੂੰ ਸੰਘਾਰੀ ॥

जरासिंधु की चमूं संघारी ॥

ਸੰਖ ਲਯੋ ਸੰਖਾਸੁਰ ਮਾਰੀ ॥

संख लयो संखासुर मारी ॥

ਨਗਰ ਦ੍ਵਾਰਿਕਾ ਕੀਯਾ ਪ੍ਰਵੇਸਾ ॥

नगर द्वारिका कीया प्रवेसा ॥

ਦੇਸ ਦੇਸ ਕੇ ਜੀਤਿ ਨਰੇਸਾ ॥੭॥

देस देस के जीति नरेसा ॥७॥

ਦੰਤਬਕ੍ਰ ਨਰਕਾਸੁਰ ਘਾਯੋ ॥

दंतबक्र नरकासुर घायो ॥

ਸੋਰਹ ਸਹਸ ਬਧੂ ਬਰਿ ਲ੍ਯਾਯੋ ॥

सोरह सहस बधू बरि ल्यायो ॥

ਪਾਰਜਾਤ ਸੁਰ ਪੁਰ ਤੇ ਲ੍ਯਾਯਾ ॥

पारजात सुर पुर ते ल्याया ॥

ਬਿੰਦ੍ਰਾਬਨ ਮਹਿ ਖੇਲ ਦਿਖਾਯਾ ॥੮॥

बिंद्राबन महि खेल दिखाया ॥८॥

ਪੰਡ੍ਵਨ ਕੀ ਜਿਨ ਕਰੀ ਜਿਤਾਰੀ ॥

पंड्वन की जिन करी जितारी ॥

ਦ੍ਰੁਪਦ ਸੁਤਾ ਕੀ ਲਾਜ ਉਬਾਰੀ ॥

द्रुपद सुता की लाज उबारी ॥

ਸਭ ਕੌਰਵ ਕੇ ਦਲਹਿ ਖਪਾਈ ॥

सभ कौरव के दलहि खपाई ॥

ਸੰਤਹਿ ਆਂਚ ਨ ਲਾਗਨ ਪਾਈ ॥੯॥

संतहि आंच न लागन पाई ॥९॥

ਸਭ ਸੂਚਨਤਾ ਜੌ ਕਰਿ ਜੈਯੈ ॥

सभ सूचनता जौ करि जैयै ॥

ਗ੍ਰੰਥ ਬਢਨ ਤੇ ਅਧਿਕ ਡਰੈਯੈ ॥

ग्रंथ बढन ते अधिक डरैयै ॥

ਤਾ ਤੇ ਥੋਰੀ ਕਥਾ ਉਚਾਰੀ ॥

ता ते थोरी कथा उचारी ॥

ਚੂਕ ਹੋਇ ਕਬਿ ਲੇਹੁ ਸੁਧਾਰੀ ॥੧੦॥

चूक होइ कबि लेहु सुधारी ॥१०॥

ਅਬ ਮੈ ਕਹਤ ਕਥਾ ਰੁਕਮਨੀ ॥

अब मै कहत कथा रुकमनी ॥

ਜਿਹ ਛਲ ਬਰਿਯੋ ਕ੍ਰਿਸਨ ਸੋ ਧਨੀ ॥

जिह छल बरियो क्रिसन सो धनी ॥

ਲਿਖਿ ਪਤਿਯਾ ਦਿਜ ਹਾਥ ਪਠਾਈ ॥

लिखि पतिया दिज हाथ पठाई ॥

ਕਹਿਯਹੁ ਮਹਾਰਾਜ ਤਨ ਜਾਈ ॥੧੧॥

कहियहु महाराज तन जाई ॥११॥

ਸਵੈਯਾ ॥

सवैया ॥

ਬ੍ਯਾਹ ਬਦ੍ਯੋ ਸਿਸਪਾਲ ਭਏ; ਸੁਈ ਜੋਰਿ ਬਰਾਤ ਬਿਯਾਹਨ ਆਏ ॥

ब्याह बद्यो सिसपाल भए; सुई जोरि बरात बियाहन आए ॥

ਹੌ ਅਟਕੀ ਮਧਸੂਦਨ ਸੌ; ਜਿਨ ਕੀ ਛਬਿ ਹਾਟਕ ਹੇਰਿ ਹਿਰਾਏ ॥

हौ अटकी मधसूदन सौ; जिन की छबि हाटक हेरि हिराए ॥

ਚਾਤ੍ਰਿਕ ਕੀ ਜਿਮਿ ਪ੍ਯਾਸ ਘਟੇ ਨ; ਬਿਨਾ ਘਨ ਸੇ ਘਨ ਸ੍ਯਾਮ ਸੁਹਾਏ ॥

चात्रिक की जिमि प्यास घटे न; बिना घन से घन स्याम सुहाए ॥

ਹਾਰੀ ਗਿਰੀ ਨ ਹਿਰਿਯੋ ਹਿਯ ਕੋ; ਦੁਖ ਹੇਰਿ ਰਹੀ ਨ ਹਹਾ! ਹਰਿ ਆਏ ॥੧੨॥

हारी गिरी न हिरियो हिय को; दुख हेरि रही न हहा! हरि आए ॥१२॥

ਚੌਪਈ ॥

चौपई ॥

ਪਤਿਯਾ ਬਾਚਿ ਚੜੇ ਹਰਿ ਰਥੈ ॥

पतिया बाचि चड़े हरि रथै ॥

ਮਾਨਹੁ ਲੂਟ ਲਯੋ ਮਨਮਥੈ ॥

मानहु लूट लयो मनमथै ॥

ਉਤ ਸਿਸੁਪਾਲ ਜੋਰਿ ਦਲ ਆਯੋ ॥

उत सिसुपाल जोरि दल आयो ॥

ਕੁੰਦਨ ਪੁਰੀ ਨਗਰ ਨਿਯਰਾਯੋ ॥੧੩॥

कुंदन पुरी नगर नियरायो ॥१३॥

ਭੇਦ ਕਹਾ ਰੁਕਮਿਨੀ ਬਿਪ੍ਰ ਸ੍ਯੋਂ ॥

भेद कहा रुकमिनी बिप्र स्यों ॥

ਪ੍ਰਾਨ ਨਾਥ ਸੇਤੀ ਕਹਿਯਹੁ ਯੌ ॥

प्रान नाथ सेती कहियहु यौ ॥

ਜਬ ਮੈ ਗੌਰਿ ਪੂਜਬੈ ਐਹੌਂ ॥

जब मै गौरि पूजबै ऐहौं ॥

ਤਬ ਤਵ ਦਰਸ ਚੰਦ੍ਰ ਸੋ ਪੈਹੌਂ ॥੧੪॥

तब तव दरस चंद्र सो पैहौं ॥१४॥

ਦੋਹਰਾ ॥

दोहरा ॥

ਤਬ ਤੁਮ ਹਮ ਕੌ ਭੁਜਾ ਭਰਿ; ਲੀਜਹੁ ਰਥਹਿ ਚੜਾਇ ॥

तब तुम हम कौ भुजा भरि; लीजहु रथहि चड़ाइ ॥

ਨਿਜੁ ਨਾਰੀ ਲੈ ਕੀਜਿਯਹੁ; ਦੁਸਟ ਸਭਨ ਕੋ ਘਾਇ ॥੧੫॥

निजु नारी लै कीजियहु; दुसट सभन को घाइ ॥१५॥

ਚੌਪਈ ॥

चौपई ॥

ਰੁਕਮ ਬ੍ਯਾਹ ਕੀ ਸੌਜ ਬਨਾਈ ॥

रुकम ब्याह की सौज बनाई ॥

ਭਾਂਤਿ ਭਾਂਤਿ ਪਕਵਾਨ ਮਿਠਾਈ ॥

भांति भांति पकवान मिठाई ॥

ਫੂਲਿਯੋ ਫਿਰਤ ਤ੍ਰਿਯਨ ਕੇ ਗਨ ਮੈ ॥

फूलियो फिरत त्रियन के गन मै ॥

ਮੂੰਡ ਮੁੰਡੇ ਕੀ ਖਬਰਿ ਨ ਮਨ ਮੈ ॥੧੬॥

मूंड मुंडे की खबरि न मन मै ॥१६॥

TOP OF PAGE

Dasam Granth