ਦਸਮ ਗਰੰਥ । दसम ग्रंथ ।

Page 1229

ਨ੍ਰਿਸੰਸੈ ਇਹੈ, ਚਿਤ ਮੈ ਬਾਲ ਆਨੀ ॥

न्रिसंसै इहै, चित मै बाल आनी ॥

ਇਸੀ ਕੌ ਬਰੌ, ਕੈ ਤਜੌ ਰਾਜਧਾਨੀ ॥

इसी कौ बरौ, कै तजौ राजधानी ॥

ਤਹਾ ਏਕ ਪਤ੍ਰੀ, ਸੁ ਡਾਰੀ ਨਿਹਾਰੀ ॥

तहा एक पत्री, सु डारी निहारी ॥

ਇਹੈ ਚੰਚਲਾ ਚਿਤ ਮਾਹੀ ਬਿਚਾਰੀ ॥੭॥

इहै चंचला चित माही बिचारी ॥७॥

ਚਹਿਯੋ ਪਤ੍ਰਕਾ ਕੌ, ਸੁ ਬਾਚੌ ਉਘਾਰੌ ॥

चहियो पत्रका कौ, सु बाचौ उघारौ ॥

ਡਰੌ ਬੇਦ ਕੀ, ਸਾਸਨਾ ਕੌ ਬਿਚਾਰੌ ॥

डरौ बेद की, सासना कौ बिचारौ ॥

ਪਰੀ ਪਤ੍ਰਿਕਾ ਕੌ, ਜੋ ਕੋਊ ਉਘਾਰੈ ॥

परी पत्रिका कौ, जो कोऊ उघारै ॥

ਬਿਧਾਤਾ ਉਸੈ, ਨਰਕ ਕੈ ਮਾਝ ਡਾਰੈ ॥੮॥

बिधाता उसै, नरक कै माझ डारै ॥८॥

ਰਹੀ ਸੰਕਿ ਲੀਨੀ, ਤਊ ਹਾਥ ਪਾਤੀ ॥

रही संकि लीनी, तऊ हाथ पाती ॥

ਲਈ ਲਾਇ ਕੈ, ਮਿਤ੍ਰ ਕੀ ਜਾਨਿ ਛਾਤੀ ॥

लई लाइ कै, मित्र की जानि छाती ॥

ਕਬੈ ਹਾਥ ਮਾਹੀ, ਛਿਪਾਵੈ ਉਘਾਰੈ ॥

कबै हाथ माही, छिपावै उघारै ॥

ਮਨੋ ਨਿਰਧਨੀ, ਦ੍ਰਬ ਪਾਯੋ ਨਿਹਾਰੈ ॥੯॥

मनो निरधनी, द्रब पायो निहारै ॥९॥

ਤਬੈ ਚੰਚਲਾ, ਚਿਤ ਮੈ ਯੌ ਬਿਚਾਰੀ ॥

तबै चंचला, चित मै यौ बिचारी ॥

ਤਿਸੈ ਜਾਨਿ ਕੈ, ਨਾਥ ਪਾਤੀ ਉਘਾਰੀ ॥

तिसै जानि कै, नाथ पाती उघारी ॥

ਜੋਊ ਨਾਥ ਕੀ, ਜਾਨਿ ਪਾਤੀ ਉਘਾਰੈ ॥

जोऊ नाथ की, जानि पाती उघारै ॥

ਨ ਤਾ ਕੌ ਬਿਧਾਤਾ, ਮਹਾ ਨਰਕ ਡਾਰੈ ॥੧੦॥

न ता कौ बिधाता, महा नरक डारै ॥१०॥

ਹੁਤੋ ਏਕ ਰਾਜਾ, ਤਹਾ ਛਤ੍ਰਧਾਰੀ ॥

हुतो एक राजा, तहा छत्रधारी ॥

ਪ੍ਰਭਾ ਸੈਨ ਕੇ, ਪ੍ਰਾਨ ਕੋ ਹੰਤਕਾਰੀ ॥

प्रभा सैन के, प्रान को हंतकारी ॥

ਤਿਨਿਛਿਆ ਇਹੈ, ਚਿਤ ਕੇ ਮਾਝ ਕੀਨੀ ॥

तिनिछिआ इहै, चित के माझ कीनी ॥

ਸੋਈ ਲਿਖ੍ਯ ਕੈ, ਪਤ੍ਰ ਕੇ ਮਧਿ ਦੀਨੀ ॥੧੧॥

सोई लिख्य कै, पत्र के मधि दीनी ॥११॥

ਬਿਖ੍ਯਾ ਨਾਮ ਜਾ ਕੀ, ਸੁਪੁਤ੍ਰੀ ਅਪਾਰਾ ॥

बिख्या नाम जा की, सुपुत्री अपारा ॥

ਤਿਸੀ ਓਰ ਲਿਖਿ, ਪਤ੍ਰਿਕੈ ਮਾਝ ਡਾਰਾ ॥

तिसी ओर लिखि, पत्रिकै माझ डारा ॥

ਪ੍ਰਭਾ ਸੈਨ ਆਯੋ, ਜਬੈ ਜਾਨਿ ਲੀਜੋ ॥

प्रभा सैन आयो, जबै जानि लीजो ॥

ਬਿਖੈ ਲੈ ਤਿਸੀ ਕਾਲ ਮੈ, ਤਾਸੁ ਦੀਜੋ ॥੧੨॥

बिखै लै तिसी काल मै, तासु दीजो ॥१२॥

ਰਹੀ ਪਤ੍ਰਿ ਕੋ ਬਾਚ ਕੈ, ਚੌਕਿ ਚਿਤੈ ॥

रही पत्रि को बाच कै, चौकि चितै ॥

ਕਿਯੋ ਮੰਤ੍ਰ ਇਕ, ਮਿਤ੍ਰ ਕੀ ਰਛ ਹਿਤੈ ॥

कियो मंत्र इक, मित्र की रछ हितै ॥

ਲਿਯੋ ਆਂਜਿ ਕੈ ਅੰਜਨੈ, ਹਾਥ ਪ੍ਯਾਰੀ ॥

लियो आंजि कै अंजनै, हाथ प्यारी ॥

ਬਿਖ੍ਯਾ ਬਿਖਿ ਕੈ ਦੈਨ, ਤਾ ਕੌ ਸੁ ਡਾਰੀ ॥੧੩॥

बिख्या बिखि कै दैन, ता कौ सु डारी ॥१३॥

ਰਹੀ ਜਾਤ ਬਾਲਾ, ਤਬੈ ਰਾਜ ਜਾਗੇ ॥

रही जात बाला, तबै राज जागे ॥

ਵਹੈ ਪਤ੍ਰਿਕਾ, ਹਾਥ ਲੈ ਕੈ ਨੁਰਾਗੇ ॥

वहै पत्रिका, हाथ लै कै नुरागे ॥

ਪਿਤਾ ਤੌਨ ਕੇ, ਹਾਥ ਲੈ ਕੇ ਸੁ ਦੀਨੀ ॥

पिता तौन के, हाथ लै के सु दीनी ॥

ਸੁਨ੍ਯੋ ਮਿਤ੍ਰ ਕੋ ਨਾਮੁ, ਲੈ ਭੂਪ ਚੀਨੀ ॥੧੪॥

सुन्यो मित्र को नामु, लै भूप चीनी ॥१४॥

ਜਬੈ ਪਤ੍ਰਿਕਾ ਛੋਰਿ ਕੈ, ਭੂਪ ਬਾਚੀ ॥

जबै पत्रिका छोरि कै, भूप बाची ॥

ਇਹੈ ਬਾਤ ਰਾਜੈ, ਲਿਖੀ ਮਿਤ੍ਰ ਸਾਚੀ ॥

इहै बात राजै, लिखी मित्र साची ॥

ਬਿਖ੍ਯਾ ਬਾਚਿ ਪਤ੍ਰੀ, ਉਸੀ ਕਾਲ ਦੀਜੋ ॥

बिख्या बाचि पत्री, उसी काल दीजो ॥

ਘਰੀ ਏਕ ਬੇਲੰਬ, ਰਾਜਾ! ਨ ਕੀਜੋ ॥੧੫॥

घरी एक बेल्मब, राजा! न कीजो ॥१५॥

ਬਿਖ੍ਯਾ ਰਾਜ ਕੰਨ੍ਯਾ, ਮਹਾਰਾਜ ਦੀਨੀ ॥

बिख्या राज कंन्या, महाराज दीनी ॥

ਕਹਾ ਚੰਚਲਾ, ਚੇਸਟਾ ਚਾਰ ਕੀਨੀ ॥

कहा चंचला, चेसटा चार कीनी ॥

ਕਛੂ ਭੇਦ ਤਾ ਕੋ, ਸੁ ਰਾਜੈ ਨ ਪਾਯੋ ॥

कछू भेद ता को, सु राजै न पायो ॥

ਪ੍ਰਭਾ ਸੈਨ ਰਾਜਾ, ਤਿਸੈ ਬ੍ਯਾਹਿ ਲ੍ਯਾਯੋ ॥੧੬॥

प्रभा सैन राजा, तिसै ब्याहि ल्यायो ॥१६॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਿਆਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੬॥੫੪੪੧॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ छिआसी चरित्र समापतम सतु सुभम सतु ॥२८६॥५४४१॥अफजूं॥


ਦੋਹਰਾ ॥

दोहरा ॥

ਘਾਟਮ ਪੁਰ ਕੁਰਰੇ ਬਿਖੈ; ਏਕ ਮੁਗਲ ਕੀ ਬਾਲ ॥

घाटम पुर कुररे बिखै; एक मुगल की बाल ॥

ਭ੍ਰਾਤਾ ਸਾਥ ਚਰਿਤ੍ਰ ਤਿਨ; ਕਿਯੋ ਸੁ ਸੁਨਹੁ ਨ੍ਰਿਪਾਲ ॥੧॥

भ्राता साथ चरित्र तिन; कियो सु सुनहु न्रिपाल ॥१॥

ਚੌਪਈ ॥

चौपई ॥

ਸੌਦਾ ਨਿਮਿਤ ਭ੍ਰਾਤ ਤਿਹ ਗਯੋ ॥

सौदा निमित भ्रात तिह गयो ॥

ਖਾਟਿ ਕਮਾਇ ਅਧਿਕ ਧਨ ਲਯੋ ॥

खाटि कमाइ अधिक धन लयो ॥

ਨਿਸਿ ਕਹ ਧਾਮ ਭਗਨਿ ਕੋ ਆਯੋ ॥

निसि कह धाम भगनि को आयो ॥

ਕੰਠ ਲਾਗਿ ਤਿਨ ਮੋਹ ਜਤਾਯੋ ॥੨॥

कंठ लागि तिन मोह जतायो ॥२॥

TOP OF PAGE

Dasam Granth