ਦਸਮ ਗਰੰਥ । दसम ग्रंथ ।

Page 1210

ਕੁਅਰਿ ਬਾਚ ॥

कुअरि बाच ॥

ਤਬ ਤਿਨ ਕੁਅਰਿ ਦਿਜਹਿ ਗਹਿ ਲਿਆ ॥

तब तिन कुअरि दिजहि गहि लिआ ॥

ਡਾਰ ਨਦੀ ਕੇ ਭੀਤਰ ਦਿਯਾ ॥

डार नदी के भीतर दिया ॥

ਗੋਤਾ ਪਕਰਿ ਆਠ ਸੈ ਦੀਨਾ ॥

गोता पकरि आठ सै दीना ॥

ਤਾਹਿ ਪਵਿਤ੍ਰ ਭਲੀ ਬਿਧਿ ਕੀਨਾ ॥੧੨੦॥

ताहि पवित्र भली बिधि कीना ॥१२०॥

ਕਹੀ ਕੁਅਰਿ ਪਿਤੁ ਪਹਿ ਮੈ ਜੈ ਹੌਂ ॥

कही कुअरि पितु पहि मै जै हौं ॥

ਤੈ ਮੁਹਿ ਡਾਰਾ ਹਾਥ, ਬਤੈ ਹੌਂ ॥

तै मुहि डारा हाथ, बतै हौं ॥

ਤੇਰੇ ਦੋਨੋ ਹਾਥ ਕਟਾਊਂ ॥

तेरे दोनो हाथ कटाऊं ॥

ਤੌ ਰਾਜਾ ਕੀ ਸੁਤਾ ਕਹਾਊਂ ॥੧੨੧॥

तौ राजा की सुता कहाऊं ॥१२१॥

ਦਿਜ ਵਾਚ ॥

दिज वाच ॥

ਇਹ ਸੁਨਿ ਬਾਤ ਮਿਸ੍ਰ ਡਰ ਪਯੋ ॥

इह सुनि बात मिस्र डर पयो ॥

ਲਾਗਤ ਪਾਇ ਕੁਅਰਿ ਕੇ ਭਯੋ ॥

लागत पाइ कुअरि के भयो ॥

ਸੋਊ ਕਰੋ ਜੁ ਮੋਹਿ ਉਚਾਰੋ ॥

सोऊ करो जु मोहि उचारो ॥

ਤੁਮ ਨਿਜੁ ਜਿਯ ਤੇ ਕੋਪ ਨਿਵਾਰੋ ॥੧੨੨॥

तुम निजु जिय ते कोप निवारो ॥१२२॥

ਕੁਅਰਿ ਬਾਚ ॥

कुअरि बाच ॥

ਤੁਮ ਕਹਿਯਹੁ ਮੈ ਪ੍ਰਥਮ ਅਨਾਯੋ ॥

तुम कहियहु मै प्रथम अनायो ॥

ਧਨ ਨਿਮਿਤਿ ਮੈ ਦਰਬੁ ਲੁਟਾਯੋ ॥

धन निमिति मै दरबु लुटायो ॥

ਪਾਹਨ ਕੀ ਪੂਜਾ ਨਹਿ ਕਰਿਯੈ ॥

पाहन की पूजा नहि करियै ॥

ਮਹਾ ਕਾਲ ਕੇ ਪਾਇਨ ਪਰਿਯੈ ॥੧੨੩॥

महा काल के पाइन परियै ॥१२३॥

ਕਬਿਯੋ ਬਾਚ ॥

कबियो बाच ॥

ਤਬ ਦਿਜ ਮਹਾ ਕਾਲ ਕੋ ਧ੍ਯਾਯੋ ॥

तब दिज महा काल को ध्यायो ॥

ਸਰਿਤਾ ਮਹਿ ਪਾਹਨਨ ਬਹਾਯੋ ॥

सरिता महि पाहनन बहायो ॥

ਦੂਜੇ ਕਾਨ ਨ ਕਿਨਹੂੰ ਜਾਨਾ ॥

दूजे कान न किनहूं जाना ॥

ਕਹਾ ਮਿਸ੍ਰ ਪਰ ਹਾਲ ਬਿਹਾਨਾ ॥੧੨੪॥

कहा मिस्र पर हाल बिहाना ॥१२४॥

ਦੋਹਰਾ ॥

दोहरा ॥

ਇਹ ਛਲ ਸੌ ਮਿਸਰਹਿ ਛਲਾ; ਪਾਹਨ ਦਏ ਬਹਾਇ ॥

इह छल सौ मिसरहि छला; पाहन दए बहाइ ॥

ਮਹਾ ਕਾਲ ਕੋ ਸਿਖ੍ਯ ਕਰਿ; ਮਦਰਾ ਭਾਂਗ ਪਿਵਾਇ ॥੧੨੫॥

महा काल को सिख्य करि; मदरा भांग पिवाइ ॥१२५॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਿਆਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੬॥੫੧੯੫॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ छिआसठि चरित्र समापतम सतु सुभम सतु ॥२६६॥५१९५॥अफजूं॥


ਚੌਪਈ ॥

चौपई ॥

ਰੂਪ ਸੈਨ ਇਕ ਨ੍ਰਿਪਤਿ ਸੁਲਛਨ ॥

रूप सैन इक न्रिपति सुलछन ॥

ਤੇਜਵਾਨ ਬਲਵਾਨ ਬਿਚਛਨ ॥

तेजवान बलवान बिचछन ॥

ਸਕਲ ਮਤੀ ਤਾ ਕੇ ਘਰ ਦਾਰਾ ॥

सकल मती ता के घर दारा ॥

ਜਾ ਸਮ ਕਹੂੰ ਨ ਰਾਜ ਕੁਮਾਰਾ ॥੧॥

जा सम कहूं न राज कुमारा ॥१॥

ਤਹਿ ਇਕ ਬਸੈ ਤੁਰਕਨੀ ਨਾਰੀ ॥

तहि इक बसै तुरकनी नारी ॥

ਤਿਹ ਸਮ ਰੂਪ ਨ ਮੈਨ ਦੁਲਾਰੀ ॥

तिह सम रूप न मैन दुलारी ॥

ਤਿਨ ਰਾਜਾ ਕੀ ਛਬਿ ਨਿਰਖੀ ਜਬ ॥

तिन राजा की छबि निरखी जब ॥

ਮੋਹਿ ਰਹੀ ਤਰੁਨੀ ਤਾ ਪਰ ਤਬ ॥੨॥

मोहि रही तरुनी ता पर तब ॥२॥

ਰੂਪ ਸੈਨ ਪਹਿ ਸਖੀ ਪਠਾਈ ॥

रूप सैन पहि सखी पठाई ॥

ਲਗੀ ਲਗਨ ਤੁਹਿ ਸਾਥ, ਜਤਾਈ ॥

लगी लगन तुहि साथ, जताई ॥

ਇਕ ਦਿਨ ਮੁਰਿ ਕਹਿਯੋ ਸੇਜ ਸੁਹੈਯੈ ॥

इक दिन मुरि कहियो सेज सुहैयै ॥

ਨਾਥ! ਸਨਾਥ ਅਨਾਥਹਿ ਕੈਯੈ ॥੩॥

नाथ! सनाथ अनाथहि कैयै ॥३॥

ਇਮਿ ਦੂਤੀ ਪ੍ਰਤਿ ਨ੍ਰਿਪਤਿ ਉਚਾਰਾ ॥

इमि दूती प्रति न्रिपति उचारा ॥

ਤ੍ਰਿਯ! ਆਗੇ ਪਤਿ ਜਿਯਤ ਤਿਹਾਰਾ ॥

त्रिय! आगे पति जियत तिहारा ॥

ਜੌ ਤੌ ਪ੍ਰਥਮ ਕਾਜਿਯਹਿ ਮਾਰੈ ॥

जौ तौ प्रथम काजियहि मारै ॥

ਤਿਹ ਪਾਛੇ ਮੁਹਿ ਸੰਗਿ ਬਿਹਾਰੈ ॥੪॥

तिह पाछे मुहि संगि बिहारै ॥४॥

ਸੁਨਿ ਸਹਚਰਿ ਤਿਹ ਜਾਇ ਜਤਾਈ ॥

सुनि सहचरि तिह जाइ जताई ॥

ਨ੍ਰਿਪ ਹਮ ਕੋ ਇਮਿ ਭਾਖ ਸੁਨਾਈ ॥

न्रिप हम को इमि भाख सुनाई ॥

ਜੌ ਤੈ ਪ੍ਰਥਮ ਕਾਜਿਯਹਿ ਘਾਵੈ ॥

जौ तै प्रथम काजियहि घावै ॥

ਤਿਹ ਉਪਰਾਂਤ ਬਹੁਰਿ ਮੁਹਿ ਪਾਵੈ ॥੫॥

तिह उपरांत बहुरि मुहि पावै ॥५॥

ਸੁਨਿ ਤ੍ਰਿਯ ਬਾਤ ਚਿਤ ਮਹਿ ਰਾਖੀ ॥

सुनि त्रिय बात चित महि राखी ॥

ਔਰ ਨ ਕਿਸੀ ਔਰਤਹਿ ਭਾਖੀ ॥

और न किसी औरतहि भाखी ॥

ਰੈਨਿ ਸਮੈ ਕਾਜੀ ਜਬ ਆਯੋ ॥

रैनि समै काजी जब आयो ॥

ਕਾਢਿ ਕ੍ਰਿਪਾਨ ਸੋਵਤਹਿ ਘਾਯੋ ॥੬॥

काढि क्रिपान सोवतहि घायो ॥६॥

TOP OF PAGE

Dasam Granth