ਦਸਮ ਗਰੰਥ । दसम ग्रंथ ।

Page 1186

ਤਿਹ ਤਬ ਚਹਾ, ਨਾਥ ਕਹ ਮਰਿਯੈ ॥

तिह तब चहा, नाथ कह मरियै ॥

ਪੁਨਿ, ਟੀਕਾ ਕੋ ਪੁਤ੍ਰ ਸੰਘਰਿਯੈ ॥

पुनि, टीका को पुत्र संघरियै ॥

ਕਵਨ ਚਰਿਤ੍ਰ ਕਹ ਕਹਾ ਬਿਚਾਰੋ? ॥

कवन चरित्र कह कहा बिचारो? ॥

ਲਹੁ ਸਿਰ ਪੁਤ੍ਰ ਛਤ੍ਰ ਕਹ ਢਾਰੋ ॥੧੦॥

लहु सिर पुत्र छत्र कह ढारो ॥१०॥

ਏਕ ਦਿਵਸ ਸਿਵ ਧੁਜਹਿ ਬੁਲਾਯੋ ॥

एक दिवस सिव धुजहि बुलायो ॥

ਮਦਰਾ ਸੋ ਕਰਿ ਮਤ ਸੁਵਾਯੋ ॥

मदरा सो करि मत सुवायो ॥

ਪੁਨਿ ਟੀਕਾ ਕੋ ਪੂਤ ਹਕਾਰਾ ॥

पुनि टीका को पूत हकारा ॥

ਅਧਿਕ ਮਤ ਤਾਹੂ ਕਹ ਪ੍ਯਾਰਾ ॥੧੧॥

अधिक मत ताहू कह प्यारा ॥११॥

ਦੋਹਰਾ ॥

दोहरा ॥

ਪਤਿ ਸੁਤ ਪ੍ਰਥਮ ਸੁਵਾਇ ਕਰਿ; ਕਾਢਿ ਲਿਯਾ ਅਸਿ ਹਾਥ ॥

पति सुत प्रथम सुवाइ करि; काढि लिया असि हाथ ॥

ਪੂਤ ਹੇਤ ਮਾਰਾ ਤਿਨੈ; ਹਾਥ ਆਪਨੇ ਸਾਥ ॥੧੨॥

पूत हेत मारा तिनै; हाथ आपने साथ ॥१२॥

ਚੌਪਈ ॥

चौपई ॥

ਮਾਰਿ ਪੂਤ ਪਤਿ ਰੋਇ ਪੁਕਾਰਾ ॥

मारि पूत पति रोइ पुकारा ॥

ਪਤਿ ਸੁਤ ਸੁਤ ਪਤਿ ਮਾਰਿ ਸੰਘਾਰਾ ॥

पति सुत सुत पति मारि संघारा ॥

ਮਦ ਕੇ ਮਹਾ ਮਤ ਏ ਭਏ ॥

मद के महा मत ए भए ॥

ਆਪੁਸ ਮੈ ਕੋਪਿਤ ਤਨ ਤਏ ॥੧੩॥

आपुस मै कोपित तन तए ॥१३॥

ਉਦਿਤ ਦੋਊ ਆਹਵ ਕਹ ਭਏ ॥

उदित दोऊ आहव कह भए ॥

ਕਾਢਿ ਕ੍ਰਿਪਾਨ ਕੋਪ ਤਨ ਤਏ ॥

काढि क्रिपान कोप तन तए ॥

ਅਸਿ ਲੈ ਪਿਤੁ ਸੁਤ ਕੇ ਸਿਰ ਝਾਰਾ ॥

असि लै पितु सुत के सिर झारा ॥

ਪੂਤ ਕਾਢਿ ਪਿਤੁ ਸੀਸ ਪ੍ਰਹਾਰਾ ॥੧੪॥

पूत काढि पितु सीस प्रहारा ॥१४॥

ਮੈ ਠਾਢੀ ਇਹ ਚਰਿਤ ਨਿਹਾਰਾ ॥

मै ठाढी इह चरित निहारा ॥

ਫੂਟਿ ਨ ਗਏ ਨੈਨ ਕਰਤਾਰਾ! ॥

फूटि न गए नैन करतारा! ॥

ਦਾਵ ਬਚਾਇ ਨ ਇਨ ਤੇ ਅਯੋ ॥

दाव बचाइ न इन ते अयो ॥

ਤਾ ਤੇ ਕਾਲ ਦੁਹੂੰਨ ਕੇ ਭਯੋ ॥੧੫॥

ता ते काल दुहूंन के भयो ॥१५॥

ਅਬ ਹੌ ਦੈਵ! ਕਹੌ ਕਾ ਕਰੌਂ? ॥

अब हौ दैव! कहौ का करौं? ॥

ਉਰ ਮਹਿ ਮਾਰਿ ਕਟਾਰੀ ਮਰੌਂ ॥

उर महि मारि कटारी मरौं ॥

ਬਾਨ ਪ੍ਰਸਥ ਹ੍ਵੈ ਬਨਹਿ ਸਿਧੈ ਹੌਂ ॥

बान प्रसथ ह्वै बनहि सिधै हौं ॥

ਲਹੁ ਸੁਤ ਕੇ ਸਿਰ ਛਤ੍ਰ ਢੁਰੈ ਹੌਂ ॥੧੬॥

लहु सुत के सिर छत्र ढुरै हौं ॥१६॥

ਪ੍ਰਥਮ ਪੂਤ ਪਤਿ ਕੋ ਬਧ ਕੀਨਾ ॥

प्रथम पूत पति को बध कीना ॥

ਬਹੁਰਿ ਰਾਜ ਲਹੁ ਸੁਤ ਕਹ ਦੀਨਾ ॥

बहुरि राज लहु सुत कह दीना ॥

ਬਹੁਰੌ ਭੇਖ ਅਤਿਥ ਕੋ ਧਾਰੀ ॥

बहुरौ भेख अतिथ को धारी ॥

ਪੰਥ ਉਤਰਾ ਓਰ ਸਿਧਾਰੀ ॥੧੭॥

पंथ उतरा ओर सिधारी ॥१७॥

ਦੋਹਰਾ ॥

दोहरा ॥

ਤਹਾ ਜਾਇ ਤਪਸਾ ਕਰੀ; ਸਿਵ ਕੀ ਬਿਬਿਧ ਪ੍ਰਕਾਰ ॥

तहा जाइ तपसा करी; सिव की बिबिध प्रकार ॥

ਭੂਤ ਰਾਟ ਰੀਝਤ ਭਏ; ਨਿਰਖਿ ਨਿਠੁਰਤਾ ਨਾਰਿ ॥੧੮॥

भूत राट रीझत भए; निरखि निठुरता नारि ॥१८॥

ਚੌਪਈ ॥

चौपई ॥

ਬਰੰਬ੍ਯੂਹ ਪੁਤ੍ਰੀ! ਹੈ ਕਹਾ ॥

बर्मब्यूह पुत्री! है कहा ॥

ਜੋ ਤਵ ਬ੍ਯਾਪਿ ਹ੍ਰਿਦੈ ਮਹਿ ਰਹਾ ॥

जो तव ब्यापि ह्रिदै महि रहा ॥

ਦੇਹੁ ਤ ਪਿਤਾ ਇਹੈ ਬਰ ਪਾਊ ॥

देहु त पिता इहै बर पाऊ ॥

ਬਿਰਧਾ ਤੇ ਤਰੁਨੀ ਹ੍ਵੈ ਜਾਊ ॥੧੯॥

बिरधा ते तरुनी ह्वै जाऊ ॥१९॥

ਦੋਹਰਾ ॥

दोहरा ॥

ਬਿਰਧਾ ਤੇ ਤਰੁਨੀ ਭਈ; ਬਰੁ ਦੀਨਾ ਤ੍ਰਿਪਰਾਰਿ ॥

बिरधा ते तरुनी भई; बरु दीना त्रिपरारि ॥

ਤੁਚਾ ਪੁਰਾਤਨ ਛਾਡਿ ਕਰਿ; ਜ੍ਯੋ ਅਹਿ ਕੁੰਚੁਰ ਡਾਰਿ ॥੨੦॥

तुचा पुरातन छाडि करि; ज्यो अहि कुंचुर डारि ॥२०॥

ਚੌਪਈ ॥

चौपई ॥

ਬਿਰਧਾ ਤੇ ਤਰੁਨੀ ਜਬ ਭਈ ॥

बिरधा ते तरुनी जब भई ॥

ਤਬ ਚਲਿ ਤਿਸੀ ਨਗਰ ਕਹ ਗਈ ॥

तब चलि तिसी नगर कह गई ॥

ਜਹ ਖੇਲਤ ਸੁਤ ਚੜਾ ਸਿਕਾਰਾ ॥

जह खेलत सुत चड़ा सिकारा ॥

ਮਾਰੇ ਰੀਛ ਰੋਝ ਝੰਖਾਰਾ ॥੨੧॥

मारे रीछ रोझ झंखारा ॥२१॥

ਏਕ ਮ੍ਰਿਗੀ ਕਾ ਭੇਸ ਧਰਾ ਤਬ ॥

एक म्रिगी का भेस धरा तब ॥

ਤਨ ਕੇ ਬਸਤ੍ਰ ਛੋਡ ਸੁੰਦਰ ਸਬ ॥

तन के बसत्र छोड सुंदर सब ॥

ਖੇਲਤ ਹੁਤੋ ਅਖਿਟ ਸੁਤ ਜਹਾ ॥

खेलत हुतो अखिट सुत जहा ॥

ਹਰਨੀ ਹ੍ਵੈ ਨਿਕਸਤ ਭੀ ਤਹਾ ॥੨੨॥

हरनी ह्वै निकसत भी तहा ॥२२॥

ਤਾ ਪਾਛੇ ਤਿਹ ਸੁਤ ਹੈ ਡਾਰਾ ॥

ता पाछे तिह सुत है डारा ॥

ਸੰਗੀ ਕਿਸੂ ਨ ਓਰ ਨਿਹਾਰਾ ॥

संगी किसू न ओर निहारा ॥

ਏਕਲ ਜਾਤ ਦੂਰਿ ਭਯੋ ਤਹਾ ॥

एकल जात दूरि भयो तहा ॥

ਥੋ ਬਨ ਘੋਰ ਭਯਾਨਕ ਜਹਾ ॥੨੩॥

थो बन घोर भयानक जहा ॥२३॥

ਸਾਲ ਤਮਾਲ ਜਹਾ ਦ੍ਰੁਮ ਭਾਰੇ ॥

साल तमाल जहा द्रुम भारे ॥

ਨਿੰਬੂ ਕਦਮ ਸੁ ਬਟ ਜਟਿਯਾਰੇ ॥

नि्मबू कदम सु बट जटियारे ॥

ਸੀਬਰ ਤਾਰ ਖਜੂਰੇ ਭਾਰੀ ॥

सीबर तार खजूरे भारी ॥

ਨਿਜ ਹਾਥਨ ਜਨੁ ਈਸ ਸੁਧਾਰੀ ॥੨੪॥

निज हाथन जनु ईस सुधारी ॥२४॥

TOP OF PAGE

Dasam Granth