ਦਸਮ ਗਰੰਥ । दसम ग्रंथ ।

Page 1181

ਏਕਤੁ ਬੋਲਤ ਮੋਰ ਕਰੋਰਿਨ; ਦੂਸਰੇ ਕੋਕਿਲ ਕਾਕੁ ਹਕਾਰੈਂ ॥

एकतु बोलत मोर करोरिन; दूसरे कोकिल काकु हकारैं ॥

ਦਾਦਰ ਦਾਹਤ ਹੈ ਹਿਯ ਕੌ; ਅਰੁ ਪਾਨੀ ਪਰੈ ਛਿਤ ਮੇਘ ਫੁਹਾਰੈ ॥

दादर दाहत है हिय कौ; अरु पानी परै छित मेघ फुहारै ॥

ਝਿੰਗ੍ਰ ਕਰੈ ਝਰਨਾ ਉਰ ਮਾਝ; ਕ੍ਰਿਪਾਨ ਕਿ ਬਿਦਲਤਾ ਚਮਕਾਰੈ ॥

झिंग्र करै झरना उर माझ; क्रिपान कि बिदलता चमकारै ॥

ਪ੍ਰਾਨ ਬਚੇ ਇਹ ਕਾਰਨ ਤੇ; ਪਿਯ ਆਸ ਲਗੈ, ਨਹਿ ਆਜ ਪਧਾਰੈ ॥੭॥

प्रान बचे इह कारन ते; पिय आस लगै, नहि आज पधारै ॥७॥

ਅੜਿਲ ॥

अड़िल ॥

ਅਤਿ ਬ੍ਯਾਕੁਲ ਜਬ ਕੁਅਰਿ; ਸੁਘਰਿ ਸਹਚਰਿ ਲਹੀ ॥

अति ब्याकुल जब कुअरि; सुघरि सहचरि लही ॥

ਕਾਨ ਲਾਗਿ ਕੋ ਬਾਤ; ਬਿਹਸਿ ਐਸੇ ਕਹੀ ॥

कान लागि को बात; बिहसि ऐसे कही ॥

ਚਤੁਰਿ ਦੂਤਿਕਾ ਤਹ; ਇਕ ਅਬੈ ਪਠਾਇਯੈ ॥

चतुरि दूतिका तह; इक अबै पठाइयै ॥

ਹੋ ਸ੍ਰੀ ਮਨਿ ਤਿਲਕ ਕੁਅਰ; ਕੌ ਭੇਦ ਮੰਗਾਇਯੈ ॥੮॥

हो स्री मनि तिलक कुअर; कौ भेद मंगाइयै ॥८॥

ਸੁਨਤ ਮਨੋਹਰ ਬਾਤ; ਅਧਿਕ ਮੀਠੀ ਲਗੀ ॥

सुनत मनोहर बात; अधिक मीठी लगी ॥

ਬਿਰਹਿ ਅਗਨਿ ਕੀ ਜ੍ਵਾਲ; ਕੁਅਰਿ ਕੇ ਜਿਯ ਜਗੀ ॥

बिरहि अगनि की ज्वाल; कुअरि के जिय जगी ॥

ਚਤੁਰਿ ਸਖੀ ਇਕ ਬੋਲਿ; ਪਠਾਈ ਮੀਤ ਤਨ ॥

चतुरि सखी इक बोलि; पठाई मीत तन ॥

ਹੋ ਜਿਯ ਜਾਨੀ ਮੁਹਿ ਰਾਖਿ; ਜਾਨਿ ਪਿਯ ਪ੍ਰਾਨ ਧਨ ॥੯॥

हो जिय जानी मुहि राखि; जानि पिय प्रान धन ॥९॥

ਦੋਹਰਾ ॥

दोहरा ॥

ਸੁਨਤ ਬਚਨ ਸਹਚਰਿ ਚਤੁਰਿ; ਤਹਾ ਪਹੂਚੀ ਜਾਇ ॥

सुनत बचन सहचरि चतुरि; तहा पहूची जाइ ॥

ਜਹ ਮਨਿ ਤਿਲਕ ਨ੍ਰਿਪਤਿ ਚੜਾ; ਆਖੇਟਕਹਿ ਬਨਾਇ ॥੧੦॥

जह मनि तिलक न्रिपति चड़ा; आखेटकहि बनाइ ॥१०॥

ਚੌਪਈ ॥

चौपई ॥

ਸਹਚਰਿ ਤਹਾ ਪਹੂੰਚਿਤ ਭਈ ॥

सहचरि तहा पहूंचित भई ॥

ਨ੍ਰਿਪ ਆਗਮਨ ਜਹਾ ਸੁਨਿ ਲਈ ॥

न्रिप आगमन जहा सुनि लई ॥

ਅੰਗ ਅੰਗ ਸੁਭ ਸਜੇ ਸਿੰਗਾਰਾ ॥

अंग अंग सुभ सजे सिंगारा ॥

ਜਨੁ ਨਿਸਪਤਿ ਸੌਭਿਤ ਜੁਤ ਤਾਰਾ ॥੧੧॥

जनु निसपति सौभित जुत तारा ॥११॥

ਸੀਸ ਫੂਲ ਸਿਰ ਪਰ ਤ੍ਰਿਯ ਝਾਰਾ ॥

सीस फूल सिर पर त्रिय झारा ॥

ਕਰਨ ਫੂਲ ਦੁਹੂੰ ਕਰਨ ਸੁ ਧਾਰਾ ॥

करन फूल दुहूं करन सु धारा ॥

ਮੋਤਿਨ ਕੀ ਮਾਲਾ ਕੋ ਧਰਾ ॥

मोतिन की माला को धरा ॥

ਮੋਤਿਨ ਹੀ ਸੋ ਮਾਂਗਹਿ ਭਰਾ ॥੧੨॥

मोतिन ही सो मांगहि भरा ॥१२॥

ਸਭ ਭੂਖਨ ਮੋਤਿਨ ਕੇ ਧਾਰੇ ॥

सभ भूखन मोतिन के धारे ॥

ਜਿਨ ਮਹਿ ਬਜ੍ਰ ਲਾਲ ਗੁਹਿ ਡਾਰੇ ॥

जिन महि बज्र लाल गुहि डारे ॥

ਨੀਲ ਹਰਿਤ ਮਨਿ ਪ੍ਰੋਈ ਭਲੀ ॥

नील हरित मनि प्रोई भली ॥

ਜਨੁ ਤੇ ਹਸਿ ਉਡਗਨ ਕਹ ਚਲੀ ॥੧੩॥

जनु ते हसि उडगन कह चली ॥१३॥

ਜਬ ਰਾਜੈ ਵਾ ਤ੍ਰਿਯ ਕੋ ਲਹਾ ॥

जब राजै वा त्रिय को लहा ॥

ਮਨ ਮਹਿ ਅਧਿਕ ਚਕ੍ਰਿਤ ਹ੍ਵੈ ਰਹਾ ॥

मन महि अधिक चक्रित ह्वै रहा ॥

ਦੇਵ ਅਦੇਵ ਜਛ ਗੰਧ੍ਰਬਜਾ ॥

देव अदेव जछ गंध्रबजा ॥

ਨਰੀ ਨਾਗਨੀ ਸੁਰੀ ਪਰੀਜਾ ॥੧੪॥

नरी नागनी सुरी परीजा ॥१४॥

ਦੋਹਰਾ ॥

दोहरा ॥

ਨ੍ਰਿਪ ਚਿਤ੍ਯੋ ਇਹ ਪੂਛੀਯੈ; ਕ੍ਯੋ ਆਈ ਇਹ ਦੇਸ? ॥

न्रिप चित्यो इह पूछीयै; क्यो आई इह देस? ॥

ਸੂਰ ਸੁਤਾ ਕੈ ਚੰਦ੍ਰਜਾ? ਕੈ ਦੁਹਿਤਾ ਅਲਿਕੇਸ ॥੧੫॥

सूर सुता कै चंद्रजा? कै दुहिता अलिकेस ॥१५॥

ਚੌਪਈ ॥

चौपई ॥

ਚਲਿਯੋ ਚਲਿਯੋ ਤਾ ਕੇ ਤਟ ਗਯੋ ॥

चलियो चलियो ता के तट गयो ॥

ਲਖਿ ਦੁਤਿ ਤਿਹ ਅਤਿ ਰੀਝਤ ਭਯੋ ॥

लखि दुति तिह अति रीझत भयो ॥

ਰੂਪ ਨਿਰਖਿ ਰਹਿਯੋ ਉਰਝਾਈ ॥

रूप निरखि रहियो उरझाई ॥

ਕਵਨ ਦੇਵ ਦਾਨੋ ਇਹ ਜਾਈ? ॥੧੬॥

कवन देव दानो इह जाई? ॥१६॥

ਮੋਤਿਨ ਮਾਲ ਬਾਲ ਤਿਨ ਲਈ ॥

मोतिन माल बाल तिन लई ॥

ਜਿਹ ਭੀਤਰਿ ਪਤਿਯਾ ਗੁਹਿ ਗਈ ॥

जिह भीतरि पतिया गुहि गई ॥

ਕਹਿਯੋ ਕਿ ਜੈਸੀ ਮੁਝਹਿ ਨਿਹਾਰਹੁ ॥

कहियो कि जैसी मुझहि निहारहु ॥

ਤੈਸਿਯੈ ਤਿਹ ਨ੍ਰਿਪ ਸਹਸ ਬਿਚਾਰਹੁ ॥੧੭॥

तैसियै तिह न्रिप सहस बिचारहु ॥१७॥

ਦੋਹਰਾ ॥

दोहरा ॥

ਨ੍ਰਿਪ ਬਰ ਬਾਲ ਬਿਲੋਕਿ ਛਬਿ; ਮੋਹਿ ਰਹਾ ਸਰਬੰਗ ॥

न्रिप बर बाल बिलोकि छबि; मोहि रहा सरबंग ॥

ਸੁਧਿ ਗ੍ਰਿਹ ਕੀ ਬਿਸਰੀ ਸਭੈ; ਚਲਤ ਭਯੋ ਤਿਹ ਸੰਗ ॥੧੮॥

सुधि ग्रिह की बिसरी सभै; चलत भयो तिह संग ॥१८॥

TOP OF PAGE

Dasam Granth