ਦਸਮ ਗਰੰਥ । दसम ग्रंथ ।

Page 1152

ਤੁਮ ਅਬ ਤਹਾ ਆਪੁ ਪਗੁ ਧਾਰਹੁ ॥

तुम अब तहा आपु पगु धारहु ॥

ਜਰਤ ਅਗਨਿ ਤੇ ਤ੍ਰਿਯਨ ਉਬਾਰਹੁ ॥

जरत अगनि ते त्रियन उबारहु ॥

ਬੈਠਨ ਸੌ ਕਛੁ ਹੇਤੁ ਨ ਕੀਜੈ ॥

बैठन सौ कछु हेतु न कीजै ॥

ਮੋਰੀ ਕਹੀ ਕਾਨ ਧਰਿ ਲੀਜੈ ॥੯॥

मोरी कही कान धरि लीजै ॥९॥

ਵੈ ਉਤ ਜਰਤ ਤਿਹਾਰੀ ਨਾਰੀ ॥

वै उत जरत तिहारी नारी ॥

ਤੁਮ ਹੋ ਬੈਠ ਗਰਬ ਕਰਿ ਭਾਰੀ ॥

तुम हो बैठ गरब करि भारी ॥

ਰਾਇ! ਉਠਹੁ ਤਿਨ ਐਂਚ ਨਿਕਾਰਹੁ ॥

राइ! उठहु तिन ऐंच निकारहु ॥

ਸਾਚ, ਝੂਠ ਮੁਰ ਬਚ ਨ ਬਿਚਾਰਹੁ ॥੧੦॥

साच, झूठ मुर बच न बिचारहु ॥१०॥

ਬੈਨ ਸੁਨਤ ਮੂਰਖ ਉਠਿ ਧਯੋ ॥

बैन सुनत मूरख उठि धयो ॥

ਭੇਦ ਅਭੇਦ ਨ ਪਾਵਤ ਭਯੋ ॥

भेद अभेद न पावत भयो ॥

ਤਜਿ ਬਿਲੰਬ ਅਬਿਲੰਬ ਸਿਧਾਰਿਯੋ ॥

तजि बिल्मब अबिल्मब सिधारियो ॥

ਭਸਮ ਰਾਨਿਯਨ ਜਾਇ ਨਿਹਾਰਿਯੋ ॥੧੧॥

भसम रानियन जाइ निहारियो ॥११॥

ਦੋਹਰਾ ॥

दोहरा ॥

ਸਖਿਨ ਸਹਿਤ ਸਵਤੈ ਜਰੀ; ਜਿਯਤ ਨ ਉਬਰੀ ਕਾਇ ॥

सखिन सहित सवतै जरी; जियत न उबरी काइ ॥

ਯਾ ਕੌ ਭੇਦ ਅਭੇਦ ਜੋ; ਨ੍ਰਿਪਤਿ ਜਤਾਵੈ ਕਾਇ? ॥੧੨॥

या कौ भेद अभेद जो; न्रिपति जतावै काइ? ॥१२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੦॥੪੪੭੩॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ चालीस चरित्र समापतम सतु सुभम सतु ॥२४०॥४४७३॥अफजूं॥


ਚੌਪਈ ॥

चौपई ॥

ਕਿਲਮਾਖਨ ਇਕ ਦੇਸ ਨ੍ਰਿਪਤਿ ਬਰ ॥

किलमाखन इक देस न्रिपति बर ॥

ਬਿਰਹ ਮੰਜਰੀ ਨਾਰਿ ਤਵਨ ਘਰ ॥

बिरह मंजरी नारि तवन घर ॥

ਅਧਿਕ ਤਰੁਨਿ ਕੋ ਰੂਪ ਬਿਰਾਜੈ ॥

अधिक तरुनि को रूप बिराजै ॥

ਸੁਰੀ ਆਸੁਰਿਨ ਕੋ ਮਨ ਲਾਜੈ ॥੧॥

सुरी आसुरिन को मन लाजै ॥१॥

ਸੁਭਟ ਕੇਤੁ ਇਕ ਸੁਭਟ ਬਿਚਛਨ ॥

सुभट केतु इक सुभट बिचछन ॥

ਜਾ ਕੇ ਬਨੇ ਬਤੀ ਸੌ ਲਛਨ ॥

जा के बने बती सौ लछन ॥

ਰੂਪ ਤਵਨ ਕੋ ਲਗਤ ਅਪਾਰਾ ॥

रूप तवन को लगत अपारा ॥

ਰਵਿਨ ਲਯੋ ਜਨੁ ਕੋਟਿ ਉਜਿਯਾਰਾ ॥੨॥

रविन लयो जनु कोटि उजियारा ॥२॥

ਅੜਿਲ ॥

अड़िल ॥

ਬਿਰਹ ਮੰਜਰੀ; ਜਬ ਵਹੁ ਪੁਰਖ ਨਿਹਾਰਿਯੋ ॥

बिरह मंजरी; जब वहु पुरख निहारियो ॥

ਬਿਰਹ ਬਾਨ ਕਸਿ ਅੰਗ; ਤਵਨ ਕੇ ਮਾਰਿਯੋ ॥

बिरह बान कसि अंग; तवन के मारियो ॥

ਬਿਰਹ ਬਿਕਲ ਹ੍ਵੈ ਬਾਲ; ਗਿਰਤ ਭੀ ਭੂਮਿ ਪਰ ॥

बिरह बिकल ह्वै बाल; गिरत भी भूमि पर ॥

ਹੋ ਜਨੁਕ ਸੁਭਟ ਰਨ ਮਾਹਿ; ਪ੍ਰਹਾਰਿਯੋ ਬਾਨ ਕਰਿ ॥੩॥

हो जनुक सुभट रन माहि; प्रहारियो बान करि ॥३॥

ਪਾਂਚਿਕ ਬੀਤੀ ਘਰੀ; ਬਹੁਰਿ ਜਾਗ੍ਰਤ ਭਈ ॥

पांचिक बीती घरी; बहुरि जाग्रत भई ॥

ਨੈਨਨ ਸੈਨ ਬੁਲਾਇ; ਸਹਚਰੀ ਢਿਗ ਲਈ ॥

नैनन सैन बुलाइ; सहचरी ढिग लई ॥

ਤਾ ਕਹ ਚਿਤ ਕੀ ਬਾਤ; ਕਹੀ ਸਮੁਝਾਇ ਕੈ ॥

ता कह चित की बात; कही समुझाइ कै ॥

ਹੋ ਤ੍ਯਾਗਹੁ ਹਮਰੀ ਆਸ; ਕਿ ਮੀਤ ਮਿਲਾਇ ਦੈ ॥੪॥

हो त्यागहु हमरी आस; कि मीत मिलाइ दै ॥४॥

ਜੁ ਕਛੂ ਕੁਅਰਿ ਤਿਹ ਕਹਿਯੋ; ਸਕਲ ਸਖਿ ਜਾਨਿਯੋ ॥

जु कछू कुअरि तिह कहियो; सकल सखि जानियो ॥

ਤਿਹ ਤੇ ਕਿਯਾ ਪਯਾਨ; ਤਹਾ ਪਗੁ ਠਾਨਿਯੋ ॥

तिह ते किया पयान; तहा पगु ठानियो ॥

ਬੈਠਿਯੋ ਜਹਾ ਪਿਯਰਵਾ; ਸੇਜ ਡਸਾਇ ਕੈ ॥

बैठियो जहा पियरवा; सेज डसाइ कै ॥

ਹੋ ਇਸਕ ਮੰਜਰੀ ਤਹੀ; ਪਹੂੰਚੀ ਜਾਇ ਕੈ ॥੫॥

हो इसक मंजरी तही; पहूंची जाइ कै ॥५॥

ਬੈਠਿਯੋ ਕਹਾ? ਕੁਅਰ! ਸੁ ਅਬੈ ਪਗੁ ਧਾਰਿਯੈ ॥

बैठियो कहा? कुअर! सु अबै पगु धारियै ॥

ਲੂਟਿ ਤਰੁਨਿ ਮਨ ਲੀਨੋ; ਕਹਾ ਨਿਹਾਰਿਯੈ? ॥

लूटि तरुनि मन लीनो; कहा निहारियै? ॥

ਕਾਮ ਤਪਤ ਤਾ ਕੀ; ਚਲਿ ਸਕਲ ਮਿਟਾਇਯੈ ॥

काम तपत ता की; चलि सकल मिटाइयै ॥

ਹੌ ਕਹਿਯੋ ਮਾਨਿ ਜਿਨਿ ਜੋਬਨ; ਬ੍ਰਿਥਾ ਬਿਤਾਇਯੈ ॥੬॥

हौ कहियो मानि जिनि जोबन; ब्रिथा बिताइयै ॥६॥

ਬੇਗਿ ਚਲੋ ਉਠਿ ਤਹਾ; ਨ ਰਹੋ ਲਜਾਇ ਕੈ ॥

बेगि चलो उठि तहा; न रहो लजाइ कै ॥

ਬਿਰਹ ਤਪਤ ਤਾ ਕੀ; ਕਹ ਦੇਹੁ ਬੁਝਾਇ ਕੈ ॥

बिरह तपत ता की; कह देहु बुझाइ कै ॥

ਰੂਪ ਭਯੋ ਤੌ ਕਹਾ? ਐਠ ਨ ਪ੍ਰਮਾਨਿਯੈ ॥

रूप भयो तौ कहा? ऐठ न प्रमानियै ॥

ਹੋ ਧਨ ਜੋਬਨ; ਦਿਨ ਚਾਰਿ ਪਾਹੁਨੋ ਜਾਨਿਯੈ ॥੭॥

हो धन जोबन; दिन चारि पाहुनो जानियै ॥७॥

TOP OF PAGE

Dasam Granth