ਦਸਮ ਗਰੰਥ । दसम ग्रंथ ।

Page 1145

ਐਂਡੋ ਰਾਇ ਭਾਟ ਕੋ ਸੁਤ ਤਹ ॥

ऐंडो राइ भाट को सुत तह ॥

ਤਾ ਕੈ ਰੂਪ ਨ ਸਮ ਕੋਊ ਮਹਿ ਮਹ ॥

ता कै रूप न सम कोऊ महि मह ॥

ਅਧਿਕ ਤਰੁਨ ਕੋ ਰੂਪ ਸੁਹਾਵੈ ॥

अधिक तरुन को रूप सुहावै ॥

ਨਿਰਖਿ ਕਾਇ ਕੰਚਨ ਸਿਰ ਨ੍ਯਾਵੈ ॥੩॥

निरखि काइ कंचन सिर न्यावै ॥३॥

ਜਬ ਤ੍ਰਿਯ ਤਿਨ ਤਰੁਨੀ ਨਰ ਲਹਾ ॥

जब त्रिय तिन तरुनी नर लहा ॥

ਮਨ ਕ੍ਰਮ ਬਚ ਮਨ ਮੈ ਯੌ ਕਹਾ ॥

मन क्रम बच मन मै यौ कहा ॥

ਪਠੈ ਸਹਚਰੀ ਯਾਹਿ ਬੁਲਾਊਂ ॥

पठै सहचरी याहि बुलाऊं ॥

ਕਾਮ ਭੋਗ ਤਿਹ ਸਾਥ ਕਮਾਊਂ ॥੪॥

काम भोग तिह साथ कमाऊं ॥४॥

ਅੜਿਲ ॥

अड़िल ॥

ਪਰਮ ਪਾਟ ਕੀ ਝੂਲਨਿ; ਏਕ ਸਵਾਰਿ ਕੈ ॥

परम पाट की झूलनि; एक सवारि कै ॥

ਤਾ ਪਰ ਝੂਲਤਿ ਭਈ; ਬਿਚਾਰ ਬਿਚਾਰ ਕੈ ॥

ता पर झूलति भई; बिचार बिचार कै ॥

ਯਾਹੀ ਚੜਿ ਪੀਰੀ ਪਰ; ਪਿਯਹਿ ਬੁਲਾਇ ਹੌ ॥

याही चड़ि पीरी पर; पियहि बुलाइ हौ ॥

ਹੋ ਅਰਧ ਰਾਤ੍ਰਿ ਗੇ; ਘਰ ਕੌ ਤਾਹਿ ਬਹਾਇ ਹੌ ॥੫॥

हो अरध रात्रि गे; घर कौ ताहि बहाइ हौ ॥५॥

ਯਾ ਪੀਰੀ ਕਹ ਦੈਹੌ; ਤਰੇ ਬਹਾਇ ਕੈ ॥

या पीरी कह दैहौ; तरे बहाइ कै ॥

ਰੇਸਮ ਕੀ ਦ੍ਰਿੜ ਡੋਰੈ; ਚਾਰ ਲਗਾਇ ਕੈ ॥

रेसम की द्रिड़ डोरै; चार लगाइ कै ॥

ਸੋ ਜਾ ਕੋ ਨ੍ਰਿਪ ਹੂੰ; ਕਬਹੂੰ ਲਹਿ ਜਾਇ ਹੈ ॥

सो जा को न्रिप हूं; कबहूं लहि जाइ है ॥

ਹੋ ਜਾਨਿ ਪੀਂਘ ਚੁਪਿ ਰਹਿ ਹੈ; ਕਹਾ ਰਿਸਾਇ ਹੈ? ॥੬॥

हो जानि पींघ चुपि रहि है; कहा रिसाइ है? ॥६॥

ਅਰਧ ਰਾਤ੍ਰਿ ਪੀਰੀ; ਗ੍ਰਿਹ ਤਰੇ ਬਹਾਇ ਕੈ ॥

अरध रात्रि पीरी; ग्रिह तरे बहाइ कै ॥

ਡੋਰਹਿ ਖੈਂਚਿ ਪ੍ਰੀਤਮਹਿ; ਲੇਤ ਚੜਾਇ ਕੈ ॥

डोरहि खैंचि प्रीतमहि; लेत चड़ाइ कै ॥

ਰਾਨੀ ਸੰਗ ਤਿਹ ਆਨਿ; ਮਿਲਾਵਾ ਦੇਤ ਕਰਿ ॥

रानी संग तिह आनि; मिलावा देत करि ॥

ਹੋ ਜਾਨਿ ਕੇਲ ਕੀ ਸਮੈ; ਸਖੀ ਸਭ ਜਾਹਿ ਟਰਿ ॥੭॥

हो जानि केल की समै; सखी सभ जाहि टरि ॥७॥

ਤਵਨ ਭਾਟ ਕੌ ਨਿਤ ਪ੍ਰਤਿ; ਲੇਤ ਬੁਲਾਇ ਕੈ ॥

तवन भाट कौ नित प्रति; लेत बुलाइ कै ॥

ਏਕ ਦਿਵਸ; ਗ੍ਰਿਹ ਰਹਨ ਨ ਦੇਹਿ ਬਹਾਇ ਕੈ ॥

एक दिवस; ग्रिह रहन न देहि बहाइ कै ॥

ਐਚਿ ਐਚਿ ਤਿਹ ਲੇਤ; ਨ ਛੋਰਤ ਏਕ ਛਿਨ ॥

ऐचि ऐचि तिह लेत; न छोरत एक छिन ॥

ਹੋ ਆਨਿ ਤ੍ਰਿਯਾ ਕੇ ਧਾਮ; ਸੋਯੋ ਨ੍ਰਿਪ ਏਕ ਦਿਨ ॥੮॥

हो आनि त्रिया के धाम; सोयो न्रिप एक दिन ॥८॥

ਰਾਵ ਨ ਲਹਿਯੋ ਚੇਰਿਯਨ; ਭਾਟ ਬੁਲਾਇਯੋ ॥

राव न लहियो चेरियन; भाट बुलाइयो ॥

ਬਿਨ ਰਾਨੀ ਕੇ ਕਹੇ; ਸੁ ਜਾਰ ਮੰਗਾਇਯੋ ॥

बिन रानी के कहे; सु जार मंगाइयो ॥

ਨਿਰਖਿ ਰਾਇ ਤਿਹ; ਕਹਿ ਤਸਕਰ ਜਾਗਤ ਭਯੋ ॥

निरखि राइ तिह; कहि तसकर जागत भयो ॥

ਹੋ ਯਾਹਿ ਨ ਦੈ ਹੌ ਜਾਨਿ; ਕਾਢਿ ਅਸਿ ਕਰ ਲਯੋ ॥੯॥

हो याहि न दै हौ जानि; काढि असि कर लयो ॥९॥

ਨ੍ਰਿਪ ਜਾਗਤ ਸਭ ਜਗੇ; ਪਕਰਿ ਤਾ ਕੋ ਲਿਯੋ ॥

न्रिप जागत सभ जगे; पकरि ता को लियो ॥

ਆਨਿ ਰਾਵ ਕੇ ਤੀਰ; ਬਾਧਿ ਠਾਂਢੋ ਕਿਯੋ ॥

आनि राव के तीर; बाधि ठांढो कियो ॥

ਸੁਨਤ ਸੋਰ ਤ੍ਰਿਯ ਉਠੀ; ਨੀਂਦ ਤੇ ਜਾਗਿ ਕੈ ॥

सुनत सोर त्रिय उठी; नींद ते जागि कै ॥

ਹੋ ਰਾਜਾ ਤੇ ਡਰ ਪਾਇ; ਮਿਤ੍ਰ ਹਿਤ ਤ੍ਯਾਗਿ ਕੈ ॥੧੦॥

हो राजा ते डर पाइ; मित्र हित त्यागि कै ॥१०॥

ਰਾਨੀ ਬਾਚ ॥

रानी बाच ॥

ਦੋਹਰਾ ॥

दोहरा ॥

ਸੁਨੁ ਰਾਜਾ! ਆਯੋ ਹੁਤੋ; ਤੋਹਿ ਹਨਨ ਇਹ ਚੋਰ ॥

सुनु राजा! आयो हुतो; तोहि हनन इह चोर ॥

ਅਬ ਹੀ ਯਾ ਕੌ ਮਾਰਿਯੈ; ਹੋਨ ਨ ਦੀਜੇ ਭੋਰ ॥੧੧॥

अब ही या कौ मारियै; होन न दीजे भोर ॥११॥

ਚੌਪਈ ॥

चौपई ॥

ਤ੍ਰਿਯ ਕੋ ਬਚਨ ਚੋਰ ਸੁਨ ਪਾਇਯੋ ॥

त्रिय को बचन चोर सुन पाइयो ॥

ਨ੍ਰਿਪਤਿ ਭਏ ਕਹਿ ਸਾਚ ਸੁਨਾਯੋ ॥

न्रिपति भए कहि साच सुनायो ॥

ਯਹ ਰਾਨੀ ਮੋਰੇ ਸੰਗ ਰਹਈ ॥

यह रानी मोरे संग रहई ॥

ਅਬ ਮੋ ਕੌ ਤਸਕਰ ਕਰਿ ਕਹਈ ॥੧੨॥

अब मो कौ तसकर करि कहई ॥१२॥

ਅੜਿਲ ॥

अड़िल ॥

ਜਾਰ ਚੋਰ ਕੋ ਬਚਨ; ਨ ਸਾਚੁ ਪਛਾਨਿਯੈ ॥

जार चोर को बचन; न साचु पछानियै ॥

ਪ੍ਰਾਨ ਲੋਭ ਤੇ ਬਕਤ; ਸਭਨ ਪਰ ਜਾਨਿਯੈ ॥

प्रान लोभ ते बकत; सभन पर जानियै ॥

ਇਨ ਕੇ ਕਹੇ ਨ ਕੋਪ; ਕਿਸੂ ਪਰ ਕੀਜਿਯੈ ॥

इन के कहे न कोप; किसू पर कीजियै ॥

ਹੋ ਰਾਵ! ਬਚਨ ਯਹ ਸਾਚੁ; ਜਾਨਿ ਜਿਯ ਲੀਜਿਯੈ ॥੧੩॥

हो राव! बचन यह साचु; जानि जिय लीजियै ॥१३॥

ਸਾਚੁ ਸਾਚੁ ਸੁਨਿ ਰਾਵ; ਬਚਨ ਭਾਖਤ ਭਯੋ ॥

साचु साचु सुनि राव; बचन भाखत भयो ॥

ਪ੍ਰਾਨ ਲੋਭ ਤੇ ਨਾਮ; ਤ੍ਰਿਯਾ ਕੋ ਇਨ ਲਯੋ ॥

प्रान लोभ ते नाम; त्रिया को इन लयो ॥

ਤਾ ਤੇ ਯਾ ਤਸਕਰ ਕਹ; ਅਬ ਹੀ ਮਾਰਿਯੈ ॥

ता ते या तसकर कह; अब ही मारियै ॥

ਹੋ ਇਹੀ ਭੋਹਰਾ ਭੀਤਰ; ਗਹਿ ਕੈ ਡਾਰਿਯੈ ॥੧੪॥

हो इही भोहरा भीतर; गहि कै डारियै ॥१४॥

TOP OF PAGE

Dasam Granth