ਦਸਮ ਗਰੰਥ । दसम ग्रंथ ।

Page 1142

ਦੋਹਰਾ ॥

दोहरा ॥

ਦੇਸ ਬਾਵਨੀ ਕੇ ਰਹੈ; ਮਾਲਵ ਨਾਮ ਗਵਾਰ ॥

देस बावनी के रहै; मालव नाम गवार ॥

ਮੈਨ ਕਲਾ ਤਾ ਕੀ ਤਰੁਨਿ; ਜਾ ਕੋ ਰੂਪ ਅਪਾਰ ॥੧॥

मैन कला ता की तरुनि; जा को रूप अपार ॥१॥

ਦੀਰਘ ਦੇਹ ਤਾ ਕੋ ਰਹੈ; ਪੁਸਟ ਅੰਗ ਸਭ ਠੌਰ ॥

दीरघ देह ता को रहै; पुसट अंग सभ ठौर ॥

ਦਿਰਘ ਪੁਸਟ ਤਾ ਸਮ ਤਰੁਨਿ; ਦੁਤਿਯ ਨ ਜਗ ਮੈ ਔਰ ॥੨॥

दिरघ पुसट ता सम तरुनि; दुतिय न जग मै और ॥२॥

ਅੜਿਲ ॥

अड़िल ॥

ਫੌਜਦਾਰ ਇਕ; ਗਾਉ ਤਵਨ ਕੇ ਆਇਯੋ ॥

फौजदार इक; गाउ तवन के आइयो ॥

ਪ੍ਯਾਸ ਘਾਮ ਤੇ; ਅਧਿਕ ਤਵਨ ਦੁਖ ਪਾਇਯੋ ॥

प्यास घाम ते; अधिक तवन दुख पाइयो ॥

ਪਾਨਿ ਚਹਿਯੋ ਜਟਿਯਾ; ਤਿਨ ਦਯੋ ਉਠਾਇ ਕੈ ॥

पानि चहियो जटिया; तिन दयो उठाइ कै ॥

ਹੋ ਨਿਰਖ ਤਵਨਿ ਕੋ ਰੂਪ; ਰਹਿਯੋ ਉਰਝਾਇ ਕੈ ॥੩॥

हो निरख तवनि को रूप; रहियो उरझाइ कै ॥३॥

ਚਿਤ ਮੈ ਕਿਯਾ ਬਿਚਾਰ; ਜੁ ਯਾ ਕੋ ਪਾਇਯੈ ॥

चित मै किया बिचार; जु या को पाइयै ॥

ਏਕ ਪੁਤ੍ਰ ਯਾ ਤੈ; ਭਜਿ ਕੈ ਉਪਜਾਇਯੈ ॥

एक पुत्र या तै; भजि कै उपजाइयै ॥

ਅਧਿਕ ਬਲੀ ਸੋ ਹ੍ਵੈ ਹੈ; ਸਭ ਜਗ ਜਾਨਿਯੈ ॥

अधिक बली सो ह्वै है; सभ जग जानियै ॥

ਹੋ ਤਾ ਕੇ ਡੀਲ ਸਮਾਨ; ਨ ਔਰ ਬਖਾਨਿਯੈ ॥੪॥

हो ता के डील समान; न और बखानियै ॥४॥

ਦੋਹਰਾ ॥

दोहरा ॥

ਫੌਜਦਾਰ ਇਕ ਸਹਿਚਰੀ; ਤਾ ਕੇ ਦਈ ਪਠਾਇ ॥

फौजदार इक सहिचरी; ता के दई पठाइ ॥

ਨਿਸਾ ਕਰੀ ਧਨੁ ਦੇ ਘਨੋ; ਭੇਦ ਸਕਲ ਸਮੁਝਾਇ ॥੫॥

निसा करी धनु दे घनो; भेद सकल समुझाइ ॥५॥

ਅੜਿਲ ॥

अड़िल ॥

ਸੁਨਤ ਸਹਚਰੀ ਬਚਨ; ਤਹਾਂ ਕੌ ਜਾਤ ਭੀ ॥

सुनत सहचरी बचन; तहां कौ जात भी ॥

ਭਾਂਤਿ ਭਾਂਤਿ ਸੋ ਤਾਹਿ; ਤਰੁਨਿ ਸਮੁਝਾਤ ਭੀ ॥

भांति भांति सो ताहि; तरुनि समुझात भी ॥

ਪਲਟਿ ਪਿਯਹਿ ਇਹ ਭਾਤ; ਕਹਿਯੋ ਸਮਝਾਇ ਕੈ ॥

पलटि पियहि इह भात; कहियो समझाइ कै ॥

ਹੋ ਮਿਲਿ ਹੈ ਤੁਮ ਸੌ ਆਜੁ; ਸੁ ਰਾਤੀ ਆਇ ਕੈ ॥੬॥

हो मिलि है तुम सौ आजु; सु राती आइ कै ॥६॥

ਫੌਜਦਾਰ ਪਰ ਨਾਰਿ ਵਹੈ ਅਟਕਤ ਭਈ ॥

फौजदार पर नारि वहै अटकत भई ॥

ਅਰਧ ਰਾਤ੍ਰਿ ਤਿਹ ਤੀਰ ਮਿਲਨ ਕੇ ਹਿਤ ਗਈ ॥

अरध रात्रि तिह तीर मिलन के हित गई ॥

ਫੂਲ ਪਾਨ ਮਦ ਪਾਨ; ਸੇਜ ਸੁਭ ਕੌ ਰਚਿਯੋ ॥

फूल पान मद पान; सेज सुभ कौ रचियो ॥

ਹੋ ਭਜੀ ਸਿਗਰ ਨਿਸੁ ਤ੍ਰਿਯਾ; ਸੁਰਤਿ ਐਸੀ ਮਚਿਯੋ ॥੭॥

हो भजी सिगर निसु त्रिया; सुरति ऐसी मचियो ॥७॥

ਨਿਸੁ ਸਿਗਰੀ ਕੋ ਕੇਲ; ਤਰੁਨਿ ਦ੍ਰਿੜ ਪਾਇ ਕੈ ॥

निसु सिगरी को केल; तरुनि द्रिड़ पाइ कै ॥

ਬਿਨੁ ਦਾਮਨ ਕੇ ਦਏ; ਰਹੀ ਉਰਝਾਇ ਕੈ ॥

बिनु दामन के दए; रही उरझाइ कै ॥

ਕਹਿਯੋ ਬਿਹਸਿ, ਪਿਯ! ਮੈ; ਇਕ ਚਰਿਤ ਦਿਖਾਇ ਹੌ ॥

कहियो बिहसि, पिय! मै; इक चरित दिखाइ हौ ॥

ਹੋ ਨਿਜੁ ਨਾਇਕ ਕੌ ਮਾਰਿ; ਤਿਹਾਰੇ ਆਇ ਹੌ ॥੮॥

हो निजु नाइक कौ मारि; तिहारे आइ हौ ॥८॥

ਦੁਹੂੰ ਹਾਥ ਦ੍ਰਿੜ ਬਦਨ; ਧਰਤ ਭੀ ਜਾਇ ਕੈ ॥

दुहूं हाथ द्रिड़ बदन; धरत भी जाइ कै ॥

ਬਾਇ ਭਈ ਮੁਰਰਾਯੌ; ਦਈ ਉਡਾਇ ਕੈ ॥

बाइ भई मुररायौ; दई उडाइ कै ॥

ਮੂੰਦਿ ਮੂੰਦਿ ਮੁਖ ਰਖਤ; ਕਹਾਊਂ ਕਰਤ ਹੈ ॥

मूंदि मूंदि मुख रखत; कहाऊं करत है ॥

ਹੋ ਦੇਖਹੁ ਲੋਗ ਸਭਾਇ! ਪਿਯਾ ਮੁਰ ਮਰਤ ਹੈ ॥੯॥

हो देखहु लोग सभाइ! पिया मुर मरत है ॥९॥

ਚੌਪਈ ॥

चौपई ॥

ਜ੍ਯੋਂ ਉਹ ਚਹਤ ਕਿ ਹਾਇ ਪੁਕਾਰੈ ॥

ज्यों उह चहत कि हाइ पुकारै ॥

ਮੋਰਿ ਆਨਿ ਕੋਊ ਪ੍ਰਾਨ ਉਬਾਰੈ ॥

मोरि आनि कोऊ प्रान उबारै ॥

ਤ੍ਯੋਂ ਤ੍ਰਿਯ ਮੂੰਦਿ ਮੂੰਦਿ ਮੁਖ ਲੇਈ ॥

त्यों त्रिय मूंदि मूंदि मुख लेई ॥

ਨਿਕਸ ਨ ਸ੍ਵਾਸਨ ਬਾਹਰ ਦੇਈ ॥੧੦॥

निकस न स्वासन बाहर देई ॥१०॥

ਅੜਿਲ ॥

अड़िल ॥

ਸ੍ਵਾਸਾਕੁਲ ਹ੍ਵੈ ਭੂਮਿ; ਮੁਰਛਨਾ ਹ੍ਵੈ ਗਿਰਿਯੋ ॥

स्वासाकुल ह्वै भूमि; मुरछना ह्वै गिरियो ॥

ਗ੍ਰਾਮ ਬਾਸਿਯਨ ਆਨਿ; ਧਰਿਯੋ ਆਂਖਿਨ ਹਿਰਿਯੋ ॥

ग्राम बासियन आनि; धरियो आंखिन हिरियो ॥

ਜਿਯਤ ਕਛੂ ਤ੍ਰਿਯ ਜਾਨਿ; ਗਈ ਲਪਟਾਇ ਕੈ ॥

जियत कछू त्रिय जानि; गई लपटाइ कै ॥

ਹੋ ਮਲਿ ਦਲ ਚੂਤ੍ਰਨ ਸੌ; ਪਿਯ ਦਯੋ ਖਪਾਇ ਕੈ ॥੧੧॥

हो मलि दल चूत्रन सौ; पिय दयो खपाइ कै ॥११॥

ਅਰਧ ਦੁਪਹਰੀ ਜਿਨ; ਕਰ ਪਿਯਹਿ ਸੰਘਾਰਿਯੋ ॥

अरध दुपहरी जिन; कर पियहि संघारियो ॥

ਗ੍ਰਾਮ ਬਾਸਿਯਨ ਠਾਢੇ; ਚਰਿਤ ਨਿਹਾਰਿਯੋ ॥

ग्राम बासियन ठाढे; चरित निहारियो ॥

ਮੂੰਦਿ ਮੂੰਦਿ ਮੁਖ ਨਾਕ; ਹਹਾ ਕਹਿ ਕੈ ਰਹੀ ॥

मूंदि मूंदि मुख नाक; हहा कहि कै रही ॥

ਹੋ ਬਾਤ ਰੋਗ ਪਤਿ ਮਰੇ; ਨ ਬੈਦ ਮਿਲ੍ਯੋ ਦਈ ॥੧੨॥

हो बात रोग पति मरे; न बैद मिल्यो दई ॥१२॥

TOP OF PAGE

Dasam Granth