ਦਸਮ ਗਰੰਥ । दसम ग्रंथ ।

Page 1141

ਦੋਹਰਾ ॥

दोहरा ॥

ਕਰਮ ਧਰਮ ਸੁਤ ਜਬ ਲਗੇ; ਕਰੈ ਨ ਪ੍ਰਥਮ ਬਨਾਇ ॥

करम धरम सुत जब लगे; करै न प्रथम बनाइ ॥

ਤਬ ਲੌ ਸੁਤਨ ਨ ਦੀਜਿਯਹੁ; ਹਮਰੋ ਦਰਬੁ ਬੁਲਾਇ ॥੭॥

तब लौ सुतन न दीजियहु; हमरो दरबु बुलाइ ॥७॥

ਚੌਪਈ ॥

चौपई ॥

ਕਿਤਿਕ ਦਿਨਨ ਬੁਢਿਯਾ ਮਰਿ ਗਈ ॥

कितिक दिनन बुढिया मरि गई ॥

ਤਿਨ ਕੇ ਹ੍ਰਿਦਨ ਖੁਸਾਲੀ ਭਈ ॥

तिन के ह्रिदन खुसाली भई ॥

ਕਰਮ ਧਰਮ ਜੋ ਪ੍ਰਥਮ ਕਰੈਹੈ ॥

करम धरम जो प्रथम करैहै ॥

ਪੁਨਿ ਇਹ ਬਾਟਿ ਖਜਾਨੋ ਲੈਹੈ ॥੮॥

पुनि इह बाटि खजानो लैहै ॥८॥

ਦੋਹਰਾ ॥

दोहरा ॥

ਕਰਮ ਧਰਮ ਤਾ ਕੇ ਕਰੇ; ਅਤਿ ਧਨੁ ਸੁਤਨ ਲਗਾਇ ॥

करम धरम ता के करे; अति धनु सुतन लगाइ ॥

ਬਹੁਰਿ ਸੰਦੂਕ ਪਨ੍ਹੀਨ ਕੇ; ਛੋਰਤ ਭੇ ਮਿਲਿ ਆਇ ॥੯॥

बहुरि संदूक पन्हीन के; छोरत भे मिलि आइ ॥९॥

ਚੌਪਈ ॥

चौपई ॥

ਇਹ ਚਰਿਤ੍ਰ ਤ੍ਰਿਯ ਸੇਵ ਕਰਾਈ ॥

इह चरित्र त्रिय सेव कराई ॥

ਸੁਤਨ ਦਰਬੁ ਕੌ ਲੋਭ ਦਿਖਾਈ ॥

सुतन दरबु कौ लोभ दिखाई ॥

ਤਿਨ ਕੇ ਅੰਤ ਨ ਕਛੁ ਕਰ ਆਯੋ ॥

तिन के अंत न कछु कर आयो ॥

ਛਲ ਬਲ ਅਪਨੋ ਮੂੰਡ ਮੁੰਡਾਯੋ ॥੧੦॥

छल बल अपनो मूंड मुंडायो ॥१०॥

ਇਤਿ ਸ੍ਰੀ ਚਰਿਤ੍ਰ ਪਖਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਉਨਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੯॥੪੩੪੪॥ਅਫਜੂੰ॥

इति स्री चरित्र पखयाने त्रिया चरित्रे मंत्री भूप स्मबादे दोइ सौ उनतीस चरित्र समापतम सतु सुभम सतु ॥२२९॥४३४४॥अफजूं॥


ਦੋਹਰਾ ॥

दोहरा ॥

ਮਾਲਨੇਰ ਕੇ ਦੇਸ ਮੈ; ਮਰਗਜ ਪੁਰ ਇਕ ਗਾਉਂ ॥

मालनेर के देस मै; मरगज पुर इक गाउं ॥

ਸਾਹ ਏਕ ਤਿਹ ਠਾਂ ਬਸਤ; ਮਦਨ ਸਾਹ ਤਿਹ ਨਾਉ ॥੧॥

साह एक तिह ठां बसत; मदन साह तिह नाउ ॥१॥

ਮਦਨ ਮਤੀ ਤਾ ਕੀ ਤ੍ਰਿਯਾ; ਜਾ ਕੋ ਰੂਪ ਅਪਾਰ ॥

मदन मती ता की त्रिया; जा को रूप अपार ॥

ਆਪੁ ਮਦਨ ਠਠਕੇ ਰਹੈ; ਤਿਹ ਰਤਿ ਰੂਪ ਬਿਚਾਰ ॥੨॥

आपु मदन ठठके रहै; तिह रति रूप बिचार ॥२॥

ਚੇਲਾ ਰਾਮ ਤਹਾਂ ਹੁਤੋ; ਏਕ ਸਾਹ ਕੋ ਪੂਤ ॥

चेला राम तहां हुतो; एक साह को पूत ॥

ਸਗਲ ਗੁਨਨ ਭੀਤਰ ਚਤੁਰ; ਸੁੰਦਰ ਮਦਨ ਸਰੂਪ ॥੩॥

सगल गुनन भीतर चतुर; सुंदर मदन सरूप ॥३॥

ਚੌਪਈ ॥

चौपई ॥

ਚੇਲਾ ਰਾਮ ਜਬੈ ਤ੍ਰਿਯ ਲਹਿਯੋ ॥

चेला राम जबै त्रिय लहियो ॥

ਤਾ ਕੋ ਤਬੈ ਮਦਨ ਤਨ ਗਹਿਯੋ ॥

ता को तबै मदन तन गहियो ॥

ਤਰੁਨਿ ਤਦਿਨ ਤੇ ਰਹਤ ਲੁਭਾਈ ॥

तरुनि तदिन ते रहत लुभाई ॥

ਨਿਰਖਿ ਸਜਨ ਛਬਿ ਰਹੀ ਬਿਕਾਈ ॥੪॥

निरखि सजन छबि रही बिकाई ॥४॥

ਅੜਿਲ ॥

अड़िल ॥

ਦੂਤੀ ਪਠੈ ਤਾਹਿ; ਗ੍ਰਿਹ ਬੋਲਿ ਪਠਾਇਯੋ ॥

दूती पठै ताहि; ग्रिह बोलि पठाइयो ॥

ਕਾਮ ਭੋਗ ਤਾ ਸੌ; ਬਹੁ ਭਾਂਤਿ ਕਮਾਇਯੋ ॥

काम भोग ता सौ; बहु भांति कमाइयो ॥

ਸੋਇ ਸਾਹ ਜਬ ਜਾਇ; ਤੇ ਤਾਹਿ ਬੁਲਾਵਈ ॥

सोइ साह जब जाइ; ते ताहि बुलावई ॥

ਹੋ ਤਾਹਿ ਭਏ ਰਸ ਰੀਤਿ; ਪ੍ਰੀਤਿ ਉਪਜਾਵਈ ॥੫॥

हो ताहि भए रस रीति; प्रीति उपजावई ॥५॥

ਚੌਪਈ ॥

चौपई ॥

ਤਰੁਨੀ ਉਠਤ ਸਾਹ ਹੂ ਜਾਗਿਯੋ ॥

तरुनी उठत साह हू जागियो ॥

ਪੂਛਨ ਤਾਹਿ ਆਪੁ ਯੌ ਲਾਗਿਯੋ ॥

पूछन ताहि आपु यौ लागियो ॥

ਜਾਤ ਹੁਤੀ ਕਹ? ਤਰੁਨਿ! ਬਤਾਵਹੁ ॥

जात हुती कह? तरुनि! बतावहु ॥

ਹਮਰੋ ਚਿਤ ਕੋ ਭਰਮੁ ਮਿਟਾਵਹੁ ॥੬॥

हमरो चित को भरमु मिटावहु ॥६॥

ਸੁਨਹੁ ਸਾਹ! ਮੈ ਬਚਨ ਉਚਾਰੋਂ ॥

सुनहु साह! मै बचन उचारों ॥

ਤੁਮਰੇ ਚਿਤ ਕੋ ਭਰਮ ਉਤਾਰੋਂ ॥

तुमरे चित को भरम उतारों ॥

ਮੋਹੂ ਟੂਟਿ ਕੈਫ ਜਬ ਗਈ ॥

मोहू टूटि कैफ जब गई ॥

ਲੇਤ ਤਬੈ ਪਸਵਾਰਨ ਭਈ ॥੭॥

लेत तबै पसवारन भई ॥७॥

ਦੋਹਰਾ ॥

दोहरा ॥

ਐਸ ਨਿਸਾ ਕਰਿ ਸਾਹ ਕੀ; ਦੀਨੋ ਬਹੁਰਿ ਸਵਾਇ ॥

ऐस निसा करि साह की; दीनो बहुरि सवाइ ॥

ਤੁਰਤ ਮੀਤ ਪੈ ਚਲਿ ਗਈ; ਯਾਰ ਭਜੀ ਲਪਟਾਇ ॥੮॥

तुरत मीत पै चलि गई; यार भजी लपटाइ ॥८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੦॥੪੩੫੨॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ तीसवो चरित्र समापतम सतु सुभम सतु ॥२३०॥४३५२॥अफजूं॥

TOP OF PAGE

Dasam Granth