ਦਸਮ ਗਰੰਥ । दसम ग्रंथ ।

Page 1140

ਨ੍ਰਿਪ! ਚਿੰਤਾ ਚਿਤ ਭੀਤਰ; ਕਛੂ ਨ ਕੀਜਿਯੈ ॥

न्रिप! चिंता चित भीतर; कछू न कीजियै ॥

ਨਿਰਖਿ ਹਮਾਰੋ ਚਰਿਤ; ਅਬੈ ਹੀ ਲੀਜਿਯੈ ॥

निरखि हमारो चरित; अबै ही लीजियै ॥

ਬਾਰ ਤਿਹਾਰੋ ਏਕ; ਨ ਬਾਂਕਨ ਪਾਇ ਹੈ ॥

बार तिहारो एक; न बांकन पाइ है ॥

ਹੋ ਹਮ ਸੋ ਭੋਗ ਕਮਾਇ; ਹਸਤ ਗ੍ਰਿਹ ਜਾਇ ਹੈ ॥੧੬॥

हो हम सो भोग कमाइ; हसत ग्रिह जाइ है ॥१६॥

ਮੰਤ੍ਰ ਸਕਤਿ ਹੁੰਡੀਆ; ਤਿਹ ਕਿਯੋ ਬਨਾਇ ਕੈ ॥

मंत्र सकति हुंडीआ; तिह कियो बनाइ कै ॥

ਪਕਰਿ ਕਾਨ ਤੇ ਪਤਿ ਕੋ; ਦਿਯੋ ਦਿਖਾਇ ਕੈ ॥

पकरि कान ते पति को; दियो दिखाइ कै ॥

ਬਹੁਰਿ ਮੇਖ ਭੇ ਬਾਧ੍ਯੋ; ਨ੍ਰਿਪਹਿ ਬਨਾਇ ਕਰਿ ॥

बहुरि मेख भे बाध्यो; न्रिपहि बनाइ करि ॥

ਹੋ ਬਹੁਰਿ ਤਵਨ ਕੋ ਕਿਯੋ; ਸੁਦੇਸ ਉਠਾਇ ਕਰਿ ॥੧੭॥

हो बहुरि तवन को कियो; सुदेस उठाइ करि ॥१७॥

ਸਾਹ ਨਿਰਖ ਤੇ ਗੁਡਿਯਾ; ਦਈ ਚੜਾਇ ਕੈ ॥

साह निरख ते गुडिया; दई चड़ाइ कै ॥

ਕਰਿ ਕੈ ਸੰਗ ਸ੍ਵਾਰ; ਦਯੋ ਨ੍ਰਿਪੁਡਾਇ ਕੈ ॥

करि कै संग स्वार; दयो न्रिपुडाइ कै ॥

ਪਿਯਹਿ ਨਿਰਖਿਤੇ ਮੀਤ; ਦਯੋ ਪਹੁੰਚਾਇ ਘਰ ॥

पियहि निरखिते मीत; दयो पहुंचाइ घर ॥

ਹੋ ਭੇਦ ਅਭੇਦ ਨ ਕਛੁ; ਜੜ ਸਕ੍ਯੋ ਬਿਚਾਰ ਕਰਿ ॥੧੮॥

हो भेद अभेद न कछु; जड़ सक्यो बिचार करि ॥१८॥

ਦੋਹਰਾ ॥

दोहरा ॥

ਸਾਹੁ ਸੁਤਾ ਨਿਰਖਿਤਿ ਪਤਿਹ; ਗੁਡਿਯਾ ਦਈ ਚੜਾਇ ॥

साहु सुता निरखिति पतिह; गुडिया दई चड़ाइ ॥

ਤਾ ਪਰ ਬਧੇ ਬਜੰਤ੍ਰ ਥੇ; ਬਾਜਤ ਭਏ ਬਨਾਇ ॥੧੯॥

ता पर बधे बजंत्र थे; बाजत भए बनाइ ॥१९॥

ਬਿਹਸਿ ਨਾਰਿ ਨਿਜ ਨਾਥ ਸੋ; ਕਹਿਯੋ ਪਿਯਹਿ ਪਹੁਚਾਇ ॥

बिहसि नारि निज नाथ सो; कहियो पियहि पहुचाइ ॥

ਮਿਤ੍ਰ ਹਮਾਰੋ ਸਾਹ ਇਹ; ਦਏ ਦਮਾਮੋ ਜਾਇ ॥੨੦॥

मित्र हमारो साह इह; दए दमामो जाइ ॥२०॥

ਚੌਪਈ ॥

चौपई ॥

ਇਹ ਛਲ ਮੀਤ ਸਦਨ ਪਹੁਚਾਯੋ ॥

इह छल मीत सदन पहुचायो ॥

ਤਾ ਕੋ ਬਾਰ ਨ ਬਾਂਕਨ ਪਾਯੋ ॥

ता को बार न बांकन पायो ॥

ਨਿਜੁ ਪਤਿ ਭੇਦ ਅਭੇਦ ਨ ਚੀਨੋ ॥

निजु पति भेद अभेद न चीनो ॥

ਕਬਿ ਪ੍ਰਸੰਗ ਪੂਰਨ ਤਬ ਕੀਨੋ ॥੨੧॥

कबि प्रसंग पूरन तब कीनो ॥२१॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਠਾਈਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੮॥੪੩੩੪॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ अठाईस चरित्र समापतम सतु सुभम सतु ॥२२८॥४३३४॥अफजूं॥


ਚੌਪਈ ॥

चौपई ॥

ਪਲਵਲ ਦੇਸ ਛਤ੍ਰਿਨੀ ਰਹੈ ॥

पलवल देस छत्रिनी रहै ॥

ਬੁਧਿ ਮਤੀ ਜਾ ਕੋ ਜਗ ਕਹੈ ॥

बुधि मती जा को जग कहै ॥

ਜਬ ਤਨ ਤਾਹਿ ਬਿਰਧਤਾ ਆਇਸ ॥

जब तन ताहि बिरधता आइस ॥

ਤਬ ਤਿਨ ਏਕ ਚਰਿਤ੍ਰ ਬਨਾਇਸ ॥੧॥

तब तिन एक चरित्र बनाइस ॥१॥

ਦ੍ਵੈ ਸੰਦੂਕ ਜੂਤਿਯਨ ਭਰੇ ॥

द्वै संदूक जूतियन भरे ॥

ਮੁਹਰਨ ਕੇ ਕੁਲਿ ਸੁਨਤ ਉਚਰੇ ॥

मुहरन के कुलि सुनत उचरे ॥

ਪੁਤ੍ਰ ਪਉਤ੍ਰ ਤਾ ਦਿਨ ਤੇ ਤਾ ਕੇ ॥

पुत्र पउत्र ता दिन ते ता के ॥

ਉਦਿਤ ਭਏ ਸੇਵਾ ਕਹ ਵਾ ਕੇ ॥੨॥

उदित भए सेवा कह वा के ॥२॥

ਦੋਹਰਾ ॥

दोहरा ॥

ਜੁ ਕਛੁ ਕਹੈ ਪ੍ਰਿਯ ਮਾਨਹੀ; ਸੇਵਾ ਕਰਹਿ ਬਨਾਇ ॥

जु कछु कहै प्रिय मानही; सेवा करहि बनाइ ॥

ਆਇਸੁ ਮੈ ਸਭ ਹੀ ਚਲੈ; ਦਰਬੁ ਹੇਤ ਲਲਚਾਇ ॥੩॥

आइसु मै सभ ही चलै; दरबु हेत ललचाइ ॥३॥

ਚੌਪਈ ॥

चौपई ॥

ਜੋ ਆਗ੍ਯਾ ਤ੍ਰਿਯ ਕਰੈ, ਸੁ ਮਾਨੈ ॥

जो आग्या त्रिय करै, सु मानै ॥

ਜੂਤਿਨ ਕੋ ਮੁਹਰੈ ਪਹਿਚਾਨੈ ॥

जूतिन को मुहरै पहिचानै ॥

ਆਜੁ ਕਾਲਿ ਬੁਢਿਯਾ ਮਰਿ ਜੈ ਹੈ ॥

आजु कालि बुढिया मरि जै है ॥

ਸਭ ਹੀ ਦਰਬੁ ਹਮਾਰੋ ਹ੍ਵੈ ਹੈ ॥੪॥

सभ ही दरबु हमारो ह्वै है ॥४॥

ਜਬ ਤਿਹ ਨਿਕਟਿ ਕੁਟੰਬ ਸਭਾਵੈ ॥

जब तिह निकटि कुट्मब सभावै ॥

ਤਹ ਬੁਢਿਯਾ ਯੌ ਬਚਨ ਸੁਨਾਵੈ ॥

तह बुढिया यौ बचन सुनावै ॥

ਜਿਯਤ ਲਗੇ ਇਹ ਦਰਬ ਹਮਾਰੋ ॥

जियत लगे इह दरब हमारो ॥

ਬਹੁਰਿ ਲੀਜਿਯਹੁ ਪੂਤ! ਤਿਹਾਰੋ ॥੫॥

बहुरि लीजियहु पूत! तिहारो ॥५॥

ਜਬ ਵਹੁ ਤ੍ਰਿਯਾ ਰੋਗਨੀ ਭਈ ॥

जब वहु त्रिया रोगनी भई ॥

ਕਾਜੀ ਕੁਟਵਾਰਹਿ ਕਹਿ ਗਈ ॥

काजी कुटवारहि कहि गई ॥

ਕਰਮ ਧਰਮ ਜੋ ਪ੍ਰਥਮ ਕਰੈਹੈ ॥

करम धरम जो प्रथम करैहै ॥

ਸੋ ਸੁਤ ਬਹੁਰਿ ਖਜਾਨੋ ਲੈਹੈ ॥੬॥

सो सुत बहुरि खजानो लैहै ॥६॥

TOP OF PAGE

Dasam Granth