ਦਸਮ ਗਰੰਥ । दसम ग्रंथ ।

Page 1110

ਬਾਰ ਬਾਰ ਗਜ ਮੁਤਿਯਨ; ਗੁਹੌ ਬਨਾਇ ਕੈ ॥

बार बार गज मुतियन; गुहौ बनाइ कै ॥

ਅਪਨੇ ਲਲਾ ਕੋ ਛਿਨ ਮੈ; ਲੇਉ ਰਿਝਾਇ ਕੈ ॥

अपने लला को छिन मै; लेउ रिझाइ कै ॥

ਟੂਕ ਟੂਕ ਤਨ ਹੋਇ; ਨ ਮੇਰੋ ਨੈਕ ਮਨ ॥

टूक टूक तन होइ; न मेरो नैक मन ॥

ਹੋ ਕਾਸੀ ਕਰਵਤ ਲਿਯੋ; ਪ੍ਰਿਯਾ ਕੀ ਪ੍ਰੀਤ ਤਨ ॥੨੧॥

हो कासी करवत लियो; प्रिया की प्रीत तन ॥२१॥

ਬਿਹਸਿ ਬਿਹਸਿ; ਕਬ ਗਰੇ ਹਮਾਰੇ ਲਾਗਿ ਹੈ? ॥

बिहसि बिहसि; कब गरे हमारे लागि है? ॥

ਤਬ ਹੀ ਸਭ ਹੀ ਸੋਕ; ਹਮਾਰੇ ਭਾਗਿ ਹੈ ॥

तब ही सभ ही सोक; हमारे भागि है ॥

ਚਟਕ ਚਟਕ ਦੈ ਬਾਤੈ; ਮਟਕਿ ਬਤਾਇ ਹੈ ॥

चटक चटक दै बातै; मटकि बताइ है ॥

ਹੋ ਤਾ ਦਿਨ ਸਖੀ ਸਹਿਤ; ਹਮ ਬਲਿ ਬਲਿ ਜਾਇ ਹੈ ॥੨੨॥

हो ता दिन सखी सहित; हम बलि बलि जाइ है ॥२२॥

ਜੌ ਐਸੇ ਝਰਿ ਮਿਲੈ; ਸਜਨ ਸਖਿ! ਆਇ ਕੈ ॥

जौ ऐसे झरि मिलै; सजन सखि! आइ कै ॥

ਮੋ ਮਨ ਕੌ ਲੈ; ਤਬ ਹੀ ਜਾਇ ਚੁਰਾਇ ਕੈ ॥

मो मन कौ लै; तब ही जाइ चुराइ कै ॥

ਭਾਂਤਿ ਭਾਂਤਿ ਰਤਿ ਕਰੌ; ਨ ਛੋਰੋ ਏਕ ਛਿਨ ॥

भांति भांति रति करौ; न छोरो एक छिन ॥

ਹੋ ਬੀਤੈ ਮਾਸ ਪਚਾਸਨ; ਜਾਨੌ ਏਕ ਦਿਨ ॥੨੩॥

हो बीतै मास पचासन; जानौ एक दिन ॥२३॥

ਮਚਕਿ ਮਚਕਿ ਕਬ ਕਹਿ ਹੈ? ਬਚਨ ਬਨਾਇ ਕੈ ॥

मचकि मचकि कब कहि है? बचन बनाइ कै ॥

ਲਚਕਿ ਲਚਕਿ ਉਰ ਸਾਥ; ਚਿਮਟਿ ਹੈ ਆਇ ਕੈ ॥

लचकि लचकि उर साथ; चिमटि है आइ कै ॥

ਲਪਟਿ ਲਪਟਿ ਮੈ ਜਾਉ; ਪ੍ਰਿਯ ਕੈ ਅੰਗ ਤਨ ॥

लपटि लपटि मै जाउ; प्रिय कै अंग तन ॥

ਹੋ ਮੇਲ ਮੇਲ ਕਰਿ ਰਾਖੋ; ਭੀਤਰ ਤਾਹਿ ਮਨ ॥੨੪॥

हो मेल मेल करि राखो; भीतर ताहि मन ॥२४॥

ਸਵੈਯਾ ॥

सवैया ॥

ਖੰਜਨ ਹੂੰ ਨ ਬਦ੍ਯੋ ਕਛੁ ਕੈ ਕਰਿ; ਕੰਜੁ ਕੁਰੰਗ ਕਹਾ ਕਰਿ ਡਾਰੇ ॥

खंजन हूं न बद्यो कछु कै करि; कंजु कुरंग कहा करि डारे ॥

ਚਾਰੁ ਚਕੋਰ ਨ ਆਨੇ ਹ੍ਰਿਦੈ ਪਰ; ਝੁੰਡ ਝਖੀਨਹੁ ਕੋ ਝਝਕਾਰੇ ॥

चारु चकोर न आने ह्रिदै पर; झुंड झखीनहु को झझकारे ॥

ਮੈਨ ਰਹਿਯੋ ਮੁਰਛਾਇ ਪ੍ਰਭਾ ਲਖਿ; ਸਾਰਸ ਭੇ ਸਭ ਦਾਸ ਬਿਚਾਰੇ ॥

मैन रहियो मुरछाइ प्रभा लखि; सारस भे सभ दास बिचारे ॥

ਅੰਤਕ ਸੋਚਨ ਧੀਰਜ ਮੋਚਨ; ਲਾਲਚੀ ਲੋਚਨ ਲਾਲ ਤਿਹਾਰੇ ॥੨੫॥

अंतक सोचन धीरज मोचन; लालची लोचन लाल तिहारे ॥२५॥

ਅੜਿਲ ॥

अड़िल ॥

ਸੁਨਤ ਸਹਚਰੀ ਬਚਨ; ਤਹਾ ਤੇ ਤਹ ਗਈ ॥

सुनत सहचरी बचन; तहा ते तह गई ॥

ਚਾਤੁਰਤਾ ਬਹੁ ਭਾਂਤਿ; ਸਿਖਾਵਤ ਇਹ ਭਈ ॥

चातुरता बहु भांति; सिखावत इह भई ॥

ਬਸਤ੍ਰ ਮਲੀਨ ਉਤਾਰਿ; ਭਲੇ ਪਹਿਰਾਇ ਕੈ ॥

बसत्र मलीन उतारि; भले पहिराइ कै ॥

ਹੋ ਤਹ ਲ੍ਯਾਵਤ ਤਿਹ ਭਈ; ਸੁ ਭੇਸ ਬਨਾਇ ਕੈ ॥੨੬॥

हो तह ल्यावत तिह भई; सु भेस बनाइ कै ॥२६॥

ਮਨ ਭਾਵਤ ਜਬ ਮੀਤ; ਤਰੁਨਿ ਤਿਨ ਪਾਇਯੋ ॥

मन भावत जब मीत; तरुनि तिन पाइयो ॥

ਭਾਂਤਿ ਭਾਂਤਿ ਤਾ ਕੌ ਗਹਿ; ਗਰੇ ਲਗਾਇਯੋ ॥

भांति भांति ता कौ गहि; गरे लगाइयो ॥

ਆਸਨ ਚੁੰਬਨ ਕਰੇ; ਹਰਖ ਉਪਜਾਇ ਕੈ ॥

आसन चु्मबन करे; हरख उपजाइ कै ॥

ਹੋ ਤਵਨ ਸਖੀ ਕੋ ਦਾਰਿਦ; ਸਕਲ ਮਿਟਾਇ ਕੈ ॥੨੭॥

हो तवन सखी को दारिद; सकल मिटाइ कै ॥२७॥

ਦਿਜਿਕ ਦ੍ਰੁਗਾ ਕੀ ਪੂਜਾ; ਕਰੀ ਰਿਝਾਇਯੋ ॥

दिजिक द्रुगा की पूजा; करी रिझाइयो ॥

ਤਾ ਕੈ ਕਰ ਤੇ ਏਕ; ਅਮਰ ਫਲ ਪਾਇਯੋ ॥

ता कै कर ते एक; अमर फल पाइयो ॥

ਤਿਨਿ ਲੈ ਕੈ; ਭਰਥਰਿ ਰਾਜਾ ਜੂ ਕੋ ਦਿਯੋ ॥

तिनि लै कै; भरथरि राजा जू को दियो ॥

ਹੋ ਜਬ ਲੌ ਪ੍ਰਿਥੀ ਅਕਾਸ; ਨ੍ਰਿਪਤ ਤਬ ਲੌ ਜਿਯੋ ॥੨੮॥

हो जब लौ प्रिथी अकास; न्रिपत तब लौ जियो ॥२८॥

ਦੁਰਗ ਦਤ ਫਲ ਅਮਰ; ਜਬੈ ਨ੍ਰਿਪ ਕਰ ਪਰਿਯੋ ॥

दुरग दत फल अमर; जबै न्रिप कर परियो ॥

ਭਾਨ ਮਤੀ ਕੋ ਦੇਉ; ਇਹੈ ਚਿਤ ਮੈ ਕਰਿਯੋ ॥

भान मती को देउ; इहै चित मै करियो ॥

ਤ੍ਰਿਯ ਕਿਯ ਮਨਹਿ ਬਿਚਾਰ; ਕਿ ਮਿਤ੍ਰਹਿ ਦੀਜੀਯੈ ॥

त्रिय किय मनहि बिचार; कि मित्रहि दीजीयै ॥

ਹੋ ਸਦਾ ਤਰੁਨ ਸੋ ਰਹੈ; ਕੇਲ ਅਤਿ ਕੀਜੀਯੈ ॥੨੯॥

हो सदा तरुन सो रहै; केल अति कीजीयै ॥२९॥

ਮਨ ਭਾਵੰਤ ਮੀਤ; ਜਦਿਨ ਸਖਿ! ਪਾਈਯੈ ॥

मन भावंत मीत; जदिन सखि! पाईयै ॥

ਤਨ ਮਨ ਧਨ ਸਭ ਵਾਰਿ; ਬਹੁਰੁ ਬਲਿ ਜਾਈਯੈ ॥

तन मन धन सभ वारि; बहुरु बलि जाईयै ॥

ਮੋ ਮਨ ਲਯੋ ਚੁਰਾਇ; ਪ੍ਰੀਤਮਹਿ ਆਜੁ ਸਭ ॥

मो मन लयो चुराइ; प्रीतमहि आजु सभ ॥

ਹੋ ਰਹੈ ਤਰੁਨ ਚਿਰੁ ਜਿਯੈ; ਦਿਯੌ ਫਲ ਤਾਹਿ ਲਭ ॥੩੦॥

हो रहै तरुन चिरु जियै; दियौ फल ताहि लभ ॥३०॥

TOP OF PAGE

Dasam Granth