ਦਸਮ ਗਰੰਥ । दसम ग्रंथ ।

Page 1094

ਚੌਪਈ ॥

चौपई ॥

ਅਬ ਹੀ ਤੁਰੰਗ ਅਗਨਿ ਮੈ ਡਾਰੌ ॥

अब ही तुरंग अगनि मै डारौ ॥

ਜਰਤ ਪ੍ਰਿਯਾ ਕਹੁ ਐਚਿ ਨਿਕਾਰੋ ॥

जरत प्रिया कहु ऐचि निकारो ॥

ਕੈ ਹਮਹੂੰ ਯਾਹੀ ਚਿਤ ਜਰਿ ਹੈ ॥

कै हमहूं याही चित जरि है ॥

ਸੁਰ ਪੁਰ ਦੋਊ ਪਯਾਨੋ ਕਰਿ ਹੈ ॥੨੪॥

सुर पुर दोऊ पयानो करि है ॥२४॥

ਦੋਹਰਾ ॥

दोहरा ॥

ਖੜਗ ਕਾਢ ਕਰ ਮੈ ਲਯੋ; ਮੋਹਿ ਨ ਪਕਰਿਯੋ ਕੋਇ ॥

खड़ग काढ कर मै लयो; मोहि न पकरियो कोइ ॥

ਕੈ ਕਾਢੌਂ ਇਹ, ਕੈ ਜਰੌਂ; ਕਰਤਾ ਕਰੈ ਸੋ ਹੋਇ ॥੨੫॥

कै काढौं इह, कै जरौं; करता करै सो होइ ॥२५॥

ਅੜਿਲ ॥

अड़िल ॥

ਖੜਗ ਕਾਢਿ ਕਰ ਮਾਝ; ਧਵਾਵਤ ਹੈ ਭਯੋ ॥

खड़ग काढि कर माझ; धवावत है भयो ॥

ਜਰਤ ਜਹਾ ਤ੍ਰਿਯ ਹੁਤੀ; ਚਿਤਾ ਮੈ ਪਤਿ ਗਯੋ ॥

जरत जहा त्रिय हुती; चिता मै पति गयो ॥

ਪਕਰ ਭੁਜਾ ਤੇ ਐਂਚਿ; ਤਰੁਨ ਤਰੁਨੀ ਲਿਯੋ ॥

पकर भुजा ते ऐंचि; तरुन तरुनी लियो ॥

ਹੋ ਰਾਜ ਸਿੰਘਾਸਨ ਪਾਵ; ਬਹੁਰਿ ਅਪਨੋ ਦਿਯੋ ॥੨੬॥

हो राज सिंघासन पाव; बहुरि अपनो दियो ॥२६॥

ਦੋਹਰਾ ॥

दोहरा ॥

ਨਿਰਖ ਰਾਵ ਤਨ ਕਹਿ ਉਠੇ; ਧੰਨ੍ਯ ਧੰਨ੍ਯ ਸਭ ਸੂਰ ॥

निरख राव तन कहि उठे; धंन्य धंन्य सभ सूर ॥

ਮਰੈ ਸ੍ਵਰਗ ਬਾਸਾ ਤਿਨੈ; ਜੀਵਤ ਬਾਚਾ ਪੂਰ ॥੨੭॥

मरै स्वरग बासा तिनै; जीवत बाचा पूर ॥२७॥

ਚੌਪਈ ॥

चौपई ॥

ਸਭ ਰਾਨਿਨ ਐਸੇ ਸੁਨਿ ਪਾਯੋ ॥

सभ रानिन ऐसे सुनि पायो ॥

ਤਾਹਿ ਜਰਤ ਨ੍ਰਿਪ ਆਪੁ ਬਚਾਯੋ ॥

ताहि जरत न्रिप आपु बचायो ॥

ਮਰਤ ਹੁਤੀ, ਜੀਵਤ ਸੋ ਭਈ ॥

मरत हुती, जीवत सो भई ॥

ਜੀਵਤ ਹੁਤੀ, ਮ੍ਰਿਤਕ ਹ੍ਵੈ ਗਈ ॥੨੮॥

जीवत हुती, म्रितक ह्वै गई ॥२८॥

ਅਬ ਹਮ ਕੌ ਨ੍ਰਿਪ ਚਿਤ ਨ ਲਯੈ ਹੈ ॥

अब हम कौ न्रिप चित न लयै है ॥

ਵਾਹੀ ਕੇ ਹ੍ਵੈ ਕੈ ਬਸਿ ਜੈ ਹੈ ॥

वाही के ह्वै कै बसि जै है ॥

ਅਬ ਕਛੁ ਐਸ ਉਪਾਇ ਬਨਾਊ ॥

अब कछु ऐस उपाइ बनाऊ ॥

ਯਾ ਸੌ ਪਤਿ ਕੀ ਪ੍ਰੀਤ ਮਿਟਾਊ ॥੨੯॥

या सौ पति की प्रीत मिटाऊ ॥२९॥

ਦੇਖਹੁ ਇਹ ਰਾਵਹਿ ਕ੍ਯਾ ਕਹਿਯੈ? ॥

देखहु इह रावहि क्या कहियै? ॥

ਮਨ ਮੈ ਸਮੁਝਿ ਮੌਨਿ ਹ੍ਵੈ ਰਹਿਯੈ ॥

मन मै समुझि मौनि ह्वै रहियै ॥

ਜੋ ਲੈ ਮੂਰਤਿ ਜਾਰ ਕੀ ਜਰੀ ॥

जो लै मूरति जार की जरी ॥

ਤਾ ਕੇ ਹੇਤ ਇਤੀ ਇਨ ਕਰੀ ॥੩੦॥

ता के हेत इती इन करी ॥३०॥

ਯਹ ਲੈ ਮੂਰਤਿ ਜਾਰ ਕੀ ਜਰੀ ॥

यह लै मूरति जार की जरी ॥

ਹ੍ਵੈ ਹੈ ਅਰਧ ਜਰੀ ਹੂੰ ਪਰੀ ॥

ह्वै है अरध जरी हूं परी ॥

ਜੌ ਤਾ ਕੌ ਇਹ ਰਾਵ ਨਿਹਾਰੈ ॥

जौ ता कौ इह राव निहारै ॥

ਅਬ ਹੀ ਯਾ ਕੌ ਜਿਯਤੇ ਮਾਰੈ ॥੩੧॥

अब ही या कौ जियते मारै ॥३१॥

ਯੌ ਜਬ ਬੈਨ ਰਾਵ ਸੁਨਿ ਪਾਯੋ ॥

यौ जब बैन राव सुनि पायो ॥

ਹੇਰਨ ਤਵਨ ਚਿਤਾ ਕਹ ਆਯੋ ॥

हेरन तवन चिता कह आयो ॥

ਅਰਧ ਜਰੀ ਪ੍ਰਤਿਮਾ ਲਹਿ ਲੀਨੀ ॥

अरध जरी प्रतिमा लहि लीनी ॥

ਪ੍ਰੀਤਿ ਜੁ ਬਢੀ ਹੁਤੀ, ਤਜਿ ਦੀਨੀ ॥੩੨॥

प्रीति जु बढी हुती, तजि दीनी ॥३२॥

ਤਬ ਬਾਨੀ ਨਭ ਤੇ ਇਹ ਹੋਈ ॥

तब बानी नभ ते इह होई ॥

ਉਡਗ ਪ੍ਰਭਾ ਮਹਿ ਦੋਸੁ ਨ ਕੋਈ ॥

उडग प्रभा महि दोसु न कोई ॥

ਬਿਸੁਸਿ ਪ੍ਰਭਾ, ਯਹਿ ਚਰਿਤ ਬਨਾਯੋ ॥

बिसुसि प्रभा, यहि चरित बनायो ॥

ਤਾ ਤੇ ਚਿਤ ਤੁਮਰੋ ਡਹਿਕਾਯੋ ॥੩੩॥

ता ते चित तुमरो डहिकायो ॥३३॥

ਜਿਹ ਤ੍ਰਿਯ ਤੁਮ ਤਨ ਜਰਿਯੋ ਨ ਗਯੋ ॥

जिह त्रिय तुम तन जरियो न गयो ॥

ਤਵਨਿ ਬਾਲ ਅਸਿ ਚਰਿਤ ਬਨਯੋ ॥

तवनि बाल असि चरित बनयो ॥

ਜਿਨਿ ਨ੍ਰਿਪ ਕੀ ਯਾ ਸੌ ਰੁਚਿ ਬਾਢੈ ॥

जिनि न्रिप की या सौ रुचि बाढै ॥

ਜੀਯਤ ਹਮੈ ਛੋਰਿ ਕਰਿ ਛਾਡੈ ॥੩੪॥

जीयत हमै छोरि करि छाडै ॥३४॥

ਤਬ ਰਾਜੇ ਐਸੇ ਸੁਨਿ ਪਾਈ ॥

तब राजे ऐसे सुनि पाई ॥

ਸਾਚੀ ਹੀ ਸਾਚੀ ਠਹਰਾਈ ॥

साची ही साची ठहराई ॥

ਉਡਗਿ ਪ੍ਰਭਾ ਤਨ ਅਤਿ ਹਿਤ ਕੀਨੋ ॥

उडगि प्रभा तन अति हित कीनो ॥

ਵਾ ਸੌ ਤ੍ਯਾਗਿ ਨੇਹ ਸਭ ਦੀਨੋ ॥੩੫॥

वा सौ त्यागि नेह सभ दीनो ॥३५॥

ਦੋਹਰਾ ॥

दोहरा ॥

ਸ੍ਰੀ ਉਡਗਿੰਦ੍ਰ ਪ੍ਰਭਾ ਭਏ; ਰਾਜ ਕਰਿਯੋ ਸੁਖ ਮਾਨ ॥

स्री उडगिंद्र प्रभा भए; राज करियो सुख मान ॥

ਬਿਸੁਸਿ ਪ੍ਰਭਾ ਸੰਗ ਦੋਸਤੀ; ਦੀਨੀ ਤ੍ਯਾਗ ਨਿਦਾਨ ॥੩੬॥

बिसुसि प्रभा संग दोसती; दीनी त्याग निदान ॥३६॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੦॥੩੭੬੩॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ चरित्र समापतम सतु सुभम सतु ॥२००॥३७६३॥अफजूं॥

TOP OF PAGE

Dasam Granth