ਦਸਮ ਗਰੰਥ । दसम ग्रंथ ।

Page 1087

ਅੜਿਲ ॥

अड़िल ॥

ਖਾਇ ਟਾਂਕਿ ਆਫੂਐ; ਰਾਜ ਸਭ ਰਿਸਿ ਭਰੇ ॥

खाइ टांकि आफूऐ; राज सभ रिसि भरे ॥

ਪੋਸਤ ਭਾਂਗ ਸਰਾਬ; ਪਾਨ ਕਰਿ ਅਤਿ ਲਰੇ ॥

पोसत भांग सराब; पान करि अति लरे ॥

ਸਾਹ ਝਰੋਖਾ ਤਰੈ; ਚਰਿਤ੍ਰ ਦਿਖਾਇ ਕੈ ॥

साह झरोखा तरै; चरित्र दिखाइ कै ॥

ਹੋ ਰਨਛੋਰਾ ਸੁਰ ਲੋਕ; ਗਏ ਸੁਖ ਪਾਇ ਕੈ ॥੧੯॥

हो रनछोरा सुर लोक; गए सुख पाइ कै ॥१९॥

ਰਨਛੋਰਹਿ, ਰਘੁਨਾਥ ਨਿਰਖਿ ਕਰਿ; ਰਿਸਿ ਭਰਿਯੋ ॥

रनछोरहि, रघुनाथ निरखि करि; रिसि भरियो ॥

ਤਾ ਤੇ ਤੁਰੈ ਧਵਾਇ; ਜਾਇ ਦਲ ਮੈ ਪਰਿਯੋ ॥

ता ते तुरै धवाइ; जाइ दल मै परियो ॥

ਜਾ ਕੌ ਬਹੈ ਸਰੋਹੀ; ਰਹੈ ਨ ਬਾਜ ਪਰ ॥

जा कौ बहै सरोही; रहै न बाज पर ॥

ਹੋ ਗਿਰੈ ਮੂਰਛਨਾ ਖਾਇ; ਤੁਰਤ ਸੋ ਭੂਮਿ ਪਰ ॥੨੦॥

हो गिरै मूरछना खाइ; तुरत सो भूमि पर ॥२०॥

ਧਨਿ ਧਨਿ ਔਰੰਗਸਾਹ; ਤਿਨੈ ਭਾਖਤ ਭਯੋ ॥

धनि धनि औरंगसाह; तिनै भाखत भयो ॥

ਘੇਰਹੁ ਇਨ ਕੌ ਜਾਇ; ਦਲਹਿ ਆਇਸ ਦਯੋ ॥

घेरहु इन कौ जाइ; दलहि आइस दयो ॥

ਜੋ ਐਸੇ ਦੋ ਚਾਰ; ਔਰ ਭਟ ਧਾਵਹੀ ॥

जो ऐसे दो चार; और भट धावही ॥

ਹੋ ਬੰਕ ਲੰਕ ਗੜ ਜੀਤਿ; ਛਿਨਿਕ ਮੋ ਲ੍ਯਾਵਹੀ ॥੨੧॥

हो बंक लंक गड़ जीति; छिनिक मो ल्यावही ॥२१॥

ਹਾਕਿ ਹਾਕਿ ਕਰਿ; ਮਹਾ ਬੀਰ ਸੂਰਾ ਧਏ ॥

हाकि हाकि करि; महा बीर सूरा धए ॥

ਠਿਲਾ ਠਿਲੀ ਬਰਛਿਨ ਸੌ; ਕਰਤ ਤਹਾਂ ਭਏ ॥

ठिला ठिली बरछिन सौ; करत तहां भए ॥

ਕੜਾਕੜੀ ਮੈਦਾਨ; ਮਚਾਯੋ ਆਇ ਕਰ ॥

कड़ाकड़ी मैदान; मचायो आइ कर ॥

ਹੋ ਭਾਂਤਿ ਭਾਂਤਿ ਬਾਦਿਤ੍ਰ; ਅਨੇਕ ਬਜਾਇ ਕਰ ॥੨੨॥

हो भांति भांति बादित्र; अनेक बजाइ कर ॥२२॥

ਚੌਪਈ ॥

चौपई ॥

ਤੁਮਲ ਜੁਧ ਮਚਤ ਤਹ ਭਯੋ ॥

तुमल जुध मचत तह भयो ॥

ਲੈ ਰਘੁਨਾਥ ਸੈਨ ਸਮੁਹਯੋ ॥

लै रघुनाथ सैन समुहयो ॥

ਭਾਂਤਿ ਭਾਂਤਿ ਸੋ ਬਜੇ ਨਗਾਰੇ ॥

भांति भांति सो बजे नगारे ॥

ਖੇਤਿ ਮੰਡਿ ਸੂਰਮਾ ਹਕਾਰੇ ॥੨੩॥

खेति मंडि सूरमा हकारे ॥२३॥

ਗਹਿ ਗਹਿ ਸਸਤ੍ਰ ਸੂਰਮਾ ਧਾਏ ॥

गहि गहि ससत्र सूरमा धाए ॥

ਦੇਵ ਅਦੇਵ ਬਿਲੋਕਨ ਆਏ ॥

देव अदेव बिलोकन आए ॥

ਜਾ ਪਰ ਦੋਇ ਕਰੰਧਰ ਧਰੈ ॥

जा पर दोइ करंधर धरै ॥

ਏਕ ਸੁਭਟ ਤੇ ਦੋ ਦੋ ਕਰੈ ॥੨੪॥

एक सुभट ते दो दो करै ॥२४॥

ਜਾ ਕੈ ਅੰਗ ਸਰੋਹੀ ਬਹੀ ॥

जा कै अंग सरोही बही ॥

ਤਾ ਕੀ ਗ੍ਰੀਵ ਸੰਗ ਨਹਿ ਰਹੀ ॥

ता की ग्रीव संग नहि रही ॥

ਜਾ ਕੈ ਲਗਿਯੋ ਕੁਹਕਤੋ ਬਾਨਾ ॥

जा कै लगियो कुहकतो बाना ॥

ਪਲਕ ਏਕ ਮੈ ਤਜੈ ਪਰਾਨਾ ॥੨੫॥

पलक एक मै तजै पराना ॥२५॥

ਜਾ ਕੈ ਘਾਇ ਗੁਰਜ ਕੋ ਲਾਗਿਯੋ ॥

जा कै घाइ गुरज को लागियो ॥

ਤਾ ਕੋ ਪ੍ਰਾਨ ਦੇਹ ਤਜਿ ਭਾਗਿਯੋ ॥

ता को प्रान देह तजि भागियो ॥

ਹਾਹਾਕਾਰ ਪਖਰਿਯਾ ਕਰਹੀ ॥

हाहाकार पखरिया करही ॥

ਰਾਠੌਰਨ ਕੇ ਪਾਲੇ ਪਰਹੀ ॥੨੬॥

राठौरन के पाले परही ॥२६॥

ਸਵੈਯਾ ॥

सवैया ॥

ਆਨਿ ਪਰੇ ਰਿਸਿ ਠਾਨਿ ਰਠੌਰ; ਚਹੂੰ ਦਿਸ ਤੇ ਕਰ ਆਯੁਧ ਲੀਨੇ ॥

आनि परे रिसि ठानि रठौर; चहूं दिस ते कर आयुध लीने ॥

ਬੀਰ ਕਰੋਰਿਨ ਕੇ ਸਿਰ ਤੋਰਿ; ਸੁ ਹਾਥਨ ਕੋ ਹਲਕਾਹਿਨ ਦੀਨੇ ॥

बीर करोरिन के सिर तोरि; सु हाथन को हलकाहिन दीने ॥

ਰੁੰਡ ਪਰੇ ਕਹੂੰ ਤੁੰਡ ਨ੍ਰਿਪਾਨ ਕੇ; ਝੁੰਡ ਹਯਾਨ ਕੇ ਜਾਤ ਨ ਚੀਨੇ ॥

रुंड परे कहूं तुंड न्रिपान के; झुंड हयान के जात न चीने ॥

ਕੰਬਰ ਕੇ ਬਹੁ ਟੰਬਰ ਅੰਬਰ; ਅੰਬਰ ਛੀਨਿ ਦਿਗੰਬਰ ਕੀਨੈ ॥੨੭॥

क्मबर के बहु ट्मबर अ्मबर; अ्मबर छीनि दिग्मबर कीनै ॥२७॥

ਚੌਪਈ ॥

चौपई ॥

ਐਸੀ ਭਾਂਤਿ ਸੁ ਭਟ ਬਹੁ ਮਾਰੇ ॥

ऐसी भांति सु भट बहु मारे ॥

ਰਘੁਨਾਥੋ ਸੁਰ ਲੋਕ ਸਿਧਾਰੇ ॥

रघुनाथो सुर लोक सिधारे ॥

ਸ੍ਵਾਮਿ ਕਾਜ ਕੇ ਪ੍ਰਨਹਿ ਨਿਬਾਹਿਯੋ ॥

स्वामि काज के प्रनहि निबाहियो ॥

ਹਡਿਯਹਿ ਪੁਰੇ ਜੋਧ ਪਹੁਚਾਯੋ ॥੨੮॥

हडियहि पुरे जोध पहुचायो ॥२८॥

ਦੋਹਰਾ ॥

दोहरा ॥

ਅਤਿ ਬਰਿ ਕੈ ਭਾਰੀ ਜੁਝ੍ਯੋ; ਤਨਕ ਨ ਮੋਰਿਯੋ ਅੰਗ ॥

अति बरि कै भारी जुझ्यो; तनक न मोरियो अंग ॥

ਸੁ ਕਬਿ ਕਾਲ ਪੂਰਨ ਭਯੋ; ਤਬ ਹੀ ਕਥਾ ਪ੍ਰਸੰਗ ॥੨੯॥

सु कबि काल पूरन भयो; तब ही कथा प्रसंग ॥२९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪਚਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤ ॥੧੯੫॥੩੬੬੯॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ पचानवो चरित्र समापतम सतु सुभम सत ॥१९५॥३६६९॥अफजूं॥

TOP OF PAGE

Dasam Granth