ਦਸਮ ਗਰੰਥ । दसम ग्रंथ ।

Page 1081

ਦੋਹਰਾ ॥

दोहरा ॥

ਭੂਪ ਕਲਾ ਨਾਮਾ ਰਹੈ; ਸੁਤਾ ਸਾਹ ਕੀ ਏਕ ॥

भूप कला नामा रहै; सुता साह की एक ॥

ਅਧਿਕ ਦਰਬ ਤਾ ਕੇ ਰਹੈ; ਦਾਸੀ ਰਹੈ ਅਨੇਕ ॥੧॥

अधिक दरब ता के रहै; दासी रहै अनेक ॥१॥

ਚੌਪਈ ॥

चौपई ॥

ਮਿਸਰੀ ਕੋ ਹੀਰਾ ਤਿਨ ਲਿਯੋ ॥

मिसरी को हीरा तिन लियो ॥

ਡਬਿਯਾ ਬਿਖੈ ਡਾਰਿ ਕਰਿ ਦਿਯੋ ॥

डबिया बिखै डारि करि दियो ॥

ਸਾਹਜਹਾਂ ਜਹ ਸਭਾ ਬਨਾਈ ॥

साहजहां जह सभा बनाई ॥

ਬਹਲ ਬੈਠਿ ਤਿਹ ਓਰ ਸਿਧਾਈ ॥੨॥

बहल बैठि तिह ओर सिधाई ॥२॥

ਅਰਧ ਬਜਾਰ ਬਿਖੈ ਜਬ ਗਈ ॥

अरध बजार बिखै जब गई ॥

ਸੁੰਦਰ ਨਰਿਕ ਬਿਲੋਕਤ ਭਈ ॥

सुंदर नरिक बिलोकत भई ॥

ਅਧਿਕ ਦਰਬੁ ਦੈ ਨਿਕਟਿ ਬੁਲਾਯੋ ॥

अधिक दरबु दै निकटि बुलायो ॥

ਨਿਜ ਗਾਡੀ ਕੇ ਸਾਥ ਲਗਾਯੋ ॥੩॥

निज गाडी के साथ लगायो ॥३॥

ਚਲਿਤ ਚਲਿਤ ਰਜਨੀ ਪਰਿ ਗਈ ॥

चलित चलित रजनी परि गई ॥

ਸੂਰਜ ਛਪ੍ਯੋ ਚੰਦ੍ਰ ਦੁਤਿ ਭਈ ॥

सूरज छप्यो चंद्र दुति भई ॥

ਬਹਲ ਬਿਖੈ ਗਹਿ ਬਾਹ ਚੜਾਯੋ ॥

बहल बिखै गहि बाह चड़ायो ॥

ਕਾਮ ਕੇਲ ਤਿਹ ਸੰਗ ਉਪਜਾਯੋ ॥੪॥

काम केल तिह संग उपजायो ॥४॥

ਜ੍ਯੋ ਜ੍ਯੋ ਬਹਲ ਹਿਲੋਰੇ ਖਾਵੈ ॥

ज्यो ज्यो बहल हिलोरे खावै ॥

ਉਛਰੇ ਬਿਨਾ ਕਾਜ ਹ੍ਵੈ ਜਾਵੈ ॥

उछरे बिना काज ह्वै जावै ॥

ਲਖੈ ਲੋਗ ਗਾਡੀ ਕਰ ਮਾਰੈ ॥

लखै लोग गाडी कर मारै ॥

ਭੇਦ ਅਭੇਦ ਨ ਕੋਊ ਬਿਚਾਰੈ ॥੫॥

भेद अभेद न कोऊ बिचारै ॥५॥

ਭਾਖਿ ਬੈਨ ਤੇ ਬਹਲ ਧਵਾਈ ॥

भाखि बैन ते बहल धवाई ॥

ਕਾਮ ਰੀਤਿ ਕਰਿ ਪ੍ਰੀਤਿ ਉਪਜਾਈ ॥

काम रीति करि प्रीति उपजाई ॥

ਭਰਿ ਕਰਿ ਭੋਗ ਬਾਮ ਸੌ ਕੀਨੋ ॥

भरि करि भोग बाम सौ कीनो ॥

ਬੀਚ ਬਜਾਰਨ ਕਿਨਹੂੰ ਚੀਨੋ ॥੬॥

बीच बजारन किनहूं चीनो ॥६॥

ਦੋਹਰਾ ॥

दोहरा ॥

ਕੇਲ ਕਰਤ ਇਹ ਚੰਚਲਾ; ਤਹਾਂ ਪਹੂਚੀ ਆਇ ॥

केल करत इह चंचला; तहां पहूची आइ ॥

ਸਾਹਜਹਾਂ ਬੈਠੇ ਜਹਾਂ; ਨੀਕੀ ਸਭਾ ਬਨਾਇ ॥੭॥

साहजहां बैठे जहां; नीकी सभा बनाइ ॥७॥

ਚੌਪਈ ॥

चौपई ॥

ਮਿਸਰੀ ਕੇ ਹੀਰਾ ਕਰ ਲਿਯੋ ॥

मिसरी के हीरा कर लियो ॥

ਲੈ ਹਜਰਤਿ ਕੇ ਹਾਜਰ ਕਿਯੋ ॥

लै हजरति के हाजर कियो ॥

ਸਾਹਜਹਾਂ ਤਿਹ ਕਛੂ ਨ ਚੀਨੋ ॥

साहजहां तिह कछू न चीनो ॥

ਤੀਸ ਹਜਾਰ ਰੁਪੈਯਾ ਦੀਨੋ ॥੮॥

तीस हजार रुपैया दीनो ॥८॥

ਇਹ ਛਲ ਸੌ ਸਾਹਹਿ ਛਲਿ ਗਈ ॥

इह छल सौ साहहि छलि गई ॥

ਉਠੀ ਸਭਾ ਆਵਤ ਸੋਊ ਭਈ ॥

उठी सभा आवत सोऊ भई ॥

ਪੰਦ੍ਰਹ ਸਹਸ੍ਰ ਆਪੁ ਤ੍ਰਿਯ ਲੀਨੋ ॥

पंद्रह सहस्र आपु त्रिय लीनो ॥

ਪੰਦ੍ਰਹ ਸਹਸ੍ਰ ਮੀਤ ਕੋ ਦੀਨੋ ॥੯॥

पंद्रह सहस्र मीत को दीनो ॥९॥

ਦੋਹਰਾ ॥

दोहरा ॥

ਸਾਹਜਹਾਂ ਛਲਿ ਮੀਤ ਸੌ; ਕਾਮ ਕਲੋਲ ਕਮਾਇ ॥

साहजहां छलि मीत सौ; काम कलोल कमाइ ॥

ਧਾਮ ਆਨਿ ਪਹੁਚਤ ਭਈ; ਸਕਿਯੋ ਨ ਕੋਊ ਪਾਇ ॥੧੦॥

धाम आनि पहुचत भई; सकियो न कोऊ पाइ ॥१०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਉਨਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੯॥੩੫੮੯॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ उनानवो चरित्र समापतम सतु सुभम सतु ॥१८९॥३५८९॥अफजूं॥


ਚੌਪਈ ॥

चौपई ॥

ਇਕ ਦਿਨ ਬਾਗ ਚੰਚਲਾ ਗਈ ॥

इक दिन बाग चंचला गई ॥

ਹਸਿ ਹਸਿ ਬਚਨ ਬਖਾਨਤ ਭਈ ॥

हसि हसि बचन बखानत भई ॥

ਸ੍ਰੀ ਨਿਸਿ ਰਾਜ ਪ੍ਰਭਾ ਤ੍ਰਿਯ ਤਹਾਂ ॥

स्री निसि राज प्रभा त्रिय तहां ॥

ਐਸੀ ਭਾਂਤਿ ਉਚਾਰਿਯੋ ਉਹਾਂ ॥੧॥

ऐसी भांति उचारियो उहां ॥१॥

ਜੌ ਰਾਜੇ ਤੇ ਬਾਰਿ ਭਿਰਾਊ ॥

जौ राजे ते बारि भिराऊ ॥

ਅਪਨੀ ਝਾਂਟੈ ਸਭੈ ਮੁੰਡਾਊ ॥

अपनी झांटै सभै मुंडाऊ ॥

ਤਬ ਤ੍ਰਿਯ! ਹੋਡ ਸਕਲ ਤੁਮ ਹਾਰਹੁ ॥

तब त्रिय! होड सकल तुम हारहु ॥

ਨਿਜੁ ਨੈਨਨ ਇਹ ਚਰਿਤ ਨਿਹਾਰਹੁ ॥੨॥

निजु नैनन इह चरित निहारहु ॥२॥

ਯੌ ਕਹਿ ਕੈ ਸੁਭ ਭੇਸ ਬਨਾਯੋ ॥

यौ कहि कै सुभ भेस बनायो ॥

ਦੇਵ ਅਦੇਵਨ ਕੋ ਬਿਰਮਾਯੋ ॥

देव अदेवन को बिरमायो ॥

ਚਰਿਤ੍ਰ ਸਿੰਘ ਰਾਜਾ ਜਬ ਆਯੋ ॥

चरित्र सिंघ राजा जब आयो ॥

ਸੁਨਿ ਇਹ ਬਚਨ ਚੰਚਲਾ ਪਾਯੋ ॥੩॥

सुनि इह बचन चंचला पायो ॥३॥

ਬੈਠ ਝਰੋਖਾ ਦਈ ਦਿਖਾਈ ॥

बैठ झरोखा दई दिखाई ॥

ਰਾਜਾ ਰਹੇ ਰੂਪ ਉਰਝਾਈ ॥

राजा रहे रूप उरझाई ॥

ਏਕ ਬਾਰ ਇਹ ਕੌ ਜੌ ਪਾਊ ॥

एक बार इह कौ जौ पाऊ ॥

ਜਨਮ ਸਹਸ੍ਰ ਲਗੇ ਬਲਿ ਜਾਊ ॥੪॥

जनम सहस्र लगे बलि जाऊ ॥४॥

TOP OF PAGE

Dasam Granth