ਦਸਮ ਗਰੰਥ । दसम ग्रंथ ।

Page 1047

ਸੰਨ੍ਯਾਸੀ ਕੋਪਿਤ ਭਏ; ਲਗੇ ਮੁਤਹਰੀ ਘਾਇ ॥

संन्यासी कोपित भए; लगे मुतहरी घाइ ॥

ਲਾਤ ਮੁਸਟ ਜੂਤਿਨ ਭਏ; ਮੁੰਡਿਯਾ ਦਏ ਗਿਰਾਇ ॥੧੨॥

लात मुसट जूतिन भए; मुंडिया दए गिराइ ॥१२॥

ਅੜਿਲ ॥

अड़िल ॥

ਪਕਰਿ ਮੁਤਹਰੀ ਪੁਨਿ; ਸਕੋਪ ਮੁੰਡਿਯਾ ਭਏ ॥

पकरि मुतहरी पुनि; सकोप मुंडिया भए ॥

ਫਰੂਆ ਲਾਠੀ ਸਭੇ; ਲਏ ਉਦਿਤ ਭਏ ॥

फरूआ लाठी सभे; लए उदित भए ॥

ਕਾਟਿ ਕਾਟਿ ਕੈ ਅੰਗ; ਸੰਨ੍ਯਾਸਿਨ ਖਾਵਹੀ ॥

काटि काटि कै अंग; संन्यासिन खावही ॥

ਹੋ ਦਸ ਨਾਮਨ ਕੋ ਲੈ ਲੈ; ਨਾਮ ਗਿਰਾਵਹੀ ॥੧੩॥

हो दस नामन को लै लै; नाम गिरावही ॥१३॥

ਤਬ ਸੰਨ੍ਯਾਸੀ ਧਾਇ ਧਾਇ; ਤਿਨ ਕਾਟਹੀ ॥

तब संन्यासी धाइ धाइ; तिन काटही ॥

ਤੋਰਿ ਤੋਰਿ ਕੰਠਿਨ ਤੇ; ਕੰਠੀ ਸਾਟਹੀ ॥

तोरि तोरि कंठिन ते; कंठी साटही ॥

ਐਚ ਐਚ ਟਾਂਗਨ ਤੇ; ਗਹ ਗਹ ਡਾਰਹੀ ॥

ऐच ऐच टांगन ते; गह गह डारही ॥

ਦੋ ਦੁਹੂੰ ਹਾਥ ਭੇ ਖੈਂਚਿ; ਮੁਤਹਰੀ ਮਾਰਹੀ ॥੧੪॥

दो दुहूं हाथ भे खैंचि; मुतहरी मारही ॥१४॥

ਮੁੰਡਿਯਾ ਤਾਂਬ੍ਰ ਕਲਾ ਪੈ ਆਏ ॥

मुंडिया तांब्र कला पै आए ॥

ਹਮ ਸਭ ਸੰਨ੍ਯਾਸੀਨ ਦੁਖਾਏ ॥

हम सभ संन्यासीन दुखाए ॥

ਜਬ ਰਾਨੀ ਐਸੇ ਸੁਨ ਲਈ ॥

जब रानी ऐसे सुन लई ॥

ਦਤਾਤ੍ਰੈਨ ਬੁਲਾਵਤ ਭਈ ॥੧੫॥

दतात्रैन बुलावत भई ॥१५॥

ਸੰਨ੍ਯਾਸੀ ਦਤਾਤ੍ਰੈ ਮਾਨੈ ॥

संन्यासी दतात्रै मानै ॥

ਰਾਮਾਨੰਦ ਬੈਰਾਗ ਪ੍ਰਮਾਨੈ ॥

रामानंद बैराग प्रमानै ॥

ਤੇ ਤੁਮ ਕਹੈ ਵਹੈ ਚਿਤ ਧਰਿਯਹੁ ॥

ते तुम कहै वहै चित धरियहु ॥

ਮੇਰੀ ਕਹੀ ਚਿਤ ਮੈ ਕਰਿਯਹੁ ॥੧੬॥

मेरी कही चित मै करियहु ॥१६॥

ਏਕ ਦਿਵਸ ਹਮੇ ਗ੍ਰਿਹ ਸੋਵਹੁ ॥

एक दिवस हमे ग्रिह सोवहु ॥

ਸਗਰੀ ਨਿਸਾ ਜਾਗਤਹਿ ਖੋਵਹੁ ॥

सगरी निसा जागतहि खोवहु ॥

ਜੋ ਤੁਮ ਕਹੈ ਲਰੌ, ਤੌ ਲਰਿਯਹੁ ॥

जो तुम कहै लरौ, तौ लरियहु ॥

ਨਾਤਰ ਬੈਰ ਭਾਵ ਨਹਿ ਕਰਿਯਹੁ ॥੧੭॥

नातर बैर भाव नहि करियहु ॥१७॥

ਜੁਦਾ ਜੁਦਾ ਘਰ ਦੋਊ ਸੁਵਾਏ ॥

जुदा जुदा घर दोऊ सुवाए ॥

ਅਰਧ ਰਾਤ੍ਰਿ ਭੇ ਬੈਨ ਸੁਨਾਏ ॥

अरध रात्रि भे बैन सुनाए ॥

ਦਤ ਰਾਮਾਨੰਦ ਕਹੈ, ਸੁ ਕਰਿਯਹੁ ॥

दत रामानंद कहै, सु करियहु ॥

ਬਹੁਰੋ ਕੋਪ ਠਾਨਿ, ਨਹਿ ਲਰਿਯਹੁ ॥੧੮॥

बहुरो कोप ठानि, नहि लरियहु ॥१८॥

ਦੋਹਰਾ ॥

दोहरा ॥

ਛਲਿ ਛੈਲੀ ਇਹ ਬਿਧਿ ਗਈ; ਐਸੋ ਚਰਿਤ ਸਵਾਰਿ ॥

छलि छैली इह बिधि गई; ऐसो चरित सवारि ॥

ਸਿਮਰਿ ਗੁਰਨ ਕੇ ਬਚਨ ਦ੍ਵੈ; ਬਹੁਰਿ ਨ ਕੀਨੀ ਰਾਰਿ ॥੧੯॥

सिमरि गुरन के बचन द्वै; बहुरि न कीनी रारि ॥१९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੮॥੩੧੪੮॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ अठावनो चरित्र समापतम सतु सुभम सतु ॥१५८॥३१४८॥अफजूं॥


ਚੌਪਈ ॥

चौपई ॥

ਰਾਜ ਸਿੰਘ ਰਾਜਾ ਇਕ ਰਹਈ ॥

राज सिंघ राजा इक रहई ॥

ਬੀਰ ਕਲਾ ਰਾਨੀ ਜਗ ਕਹਈ ॥

बीर कला रानी जग कहई ॥

ਤਾ ਸੌ ਨੇਹ ਨ੍ਰਿਪਤਿ ਕੋ ਭਾਰੋ ॥

ता सौ नेह न्रिपति को भारो ॥

ਜਾਨਤ ਭੇਦ ਦੇਸ ਇਹ ਸਾਰੋ ॥੧॥

जानत भेद देस इह सारो ॥१॥

ਅੜਿਲ ॥

अड़िल ॥

ਔਰ ਰਾਨਿਯਨ ਕਬਹੂੰ ਨ; ਨ੍ਰਿਪਤਿ ਬੁਲਾਵਈ ॥

और रानियन कबहूं न; न्रिपति बुलावई ॥

ਭੂਲਿ ਨ ਕਬਹੂੰ ਤਿਨ ਕੌ; ਸਦਨ ਸੁਹਾਵਈ ॥

भूलि न कबहूं तिन कौ; सदन सुहावई ॥

ਇਹ ਚਿੰਤਾ ਚਿਤ ਮਾਝ; ਚੰਚਲਾ ਸਭ ਧਰੈ ॥

इह चिंता चित माझ; चंचला सभ धरै ॥

ਹੋ ਜੰਤ੍ਰ ਮੰਤ੍ਰ ਅਰੁ ਤੰਤ੍ਰ; ਰਾਵ ਸੌ ਸਭ ਕਰੈ ॥੨॥

हो जंत्र मंत्र अरु तंत्र; राव सौ सभ करै ॥२॥

ਚੌਪਈ ॥

चौपई ॥

ਜੰਤ੍ਰ ਮੰਤ੍ਰ ਸਭ ਹੀ ਕਰਿ ਹਾਰੇ ॥

जंत्र मंत्र सभ ही करि हारे ॥

ਕੈਸੇ ਹੂੰ ਪਰੇ ਹਾਥ ਨਹਿ ਪ੍ਯਾਰੇ ॥

कैसे हूं परे हाथ नहि प्यारे ॥

ਏਕ ਸਖੀ ਇਹ ਭਾਤ ਉਚਾਰੋ ॥

एक सखी इह भात उचारो ॥

ਸੁਨੁ ਰਾਨੀ! ਤੈ ਬਚਨ ਹਮਾਰੋ ॥੩॥

सुनु रानी! तै बचन हमारो ॥३॥

ਜੌ ਉਨ ਸੌ ਮੈ ਪ੍ਰੀਤਿ ਤੁਰਾਊ ॥

जौ उन सौ मै प्रीति तुराऊ ॥

ਤੌ ਤੁਮ ਤੇ ਕਹੁ ਮੈ ਕਾ ਪਾਊ? ॥

तौ तुम ते कहु मै का पाऊ? ॥

ਬੀਰ ਕਲਹਿ, ਨ੍ਰਿਪ ਮੁਖ ਨ ਦਿਖਾਵੈ ॥

बीर कलहि, न्रिप मुख न दिखावै ॥

ਤੁਮਰੇ ਪਾਸਿ, ਰੈਨਿ ਦਿਨ ਆਵੈ ॥੪॥

तुमरे पासि, रैनि दिन आवै ॥४॥

TOP OF PAGE

Dasam Granth