ਦਸਮ ਗਰੰਥ । दसम ग्रंथ ।

Page 1023

ਦੋਹਰਾ ॥

दोहरा ॥

ਭਾਂਤਿ ਭਾਂਤਿ ਕੇ ਸਸਤ੍ਰ ਲੈ; ਸੂਰਾ ਸਭੈ ਬੁਲਾਇ ॥

भांति भांति के ससत्र लै; सूरा सभै बुलाइ ॥

ਸਿਵ ਕੋ ਬਚਨ ਸੰਭਾਰਿ ਕੈ; ਤਹਾ ਪਹੂਚਿਯੋ ਆਇ ॥੩੯॥

सिव को बचन स्मभारि कै; तहा पहूचियो आइ ॥३९॥

ਚੌਪਈ ॥

चौपई ॥

ਜੋਰ ਅਨੀ ਰਾਜਾ ਇਤਿ ਆਯੋ ॥

जोर अनी राजा इति आयो ॥

ਉਤ ਇਨ ਮਿਲਿ ਕੈ ਕੇਲ ਮਚਾਯੋ ॥

उत इन मिलि कै केल मचायो ॥

ਚੌਰਾਸਿਨ ਆਸਨ ਕਹ ਲੇਹੀ ॥

चौरासिन आसन कह लेही ॥

ਹਸਿ ਹਸਿ ਦੋਊ ਅਲਿੰਗਨ ਦੇਹੀ ॥੪੦॥

हसि हसि दोऊ अलिंगन देही ॥४०॥

ਕੇਲ ਕਰਤ ਦੁਹਿਤਾ ਲਖਿ ਪਾਈ ॥

केल करत दुहिता लखि पाई ॥

ਜਾਗ੍ਯੋ ਕ੍ਰੋਧ ਨ੍ਰਿਪਨ ਕੇ ਰਾਈ ॥

जाग्यो क्रोध न्रिपन के राई ॥

ਅਬ ਹੀ ਇਨ ਦੁਹੂੰਅਨ ਗਹਿ ਲੈਹੈਂ ॥

अब ही इन दुहूंअन गहि लैहैं ॥

ਮਾਰਿ ਕੂਟਿ ਜਮ ਲੋਕ ਪਠੈਹੈਂ ॥੪੧॥

मारि कूटि जम लोक पठैहैं ॥४१॥

ਦੋਹਰਾ ॥

दोहरा ॥

ਊਖਾ ਨਿਜੁ ਪਿਤੁ ਕੇ ਨਿਰਖਿ; ਨੈਨ ਰਹੀ ਨਿਹੁਰਾਇ ॥

ऊखा निजु पितु के निरखि; नैन रही निहुराइ ॥

ਕਰਿਯੈ ਕਛੂ ਉਪਾਇ ਅਬ; ਲੀਜੈ ਮੀਤ ਬਚਾਇ ॥੪੨॥

करियै कछू उपाइ अब; लीजै मीत बचाइ ॥४२॥

ਉਠਿ ਅਨਰੁਧ ਠਾਂਢੋ ਭਯੋ; ਧਨੁਖ ਬਾਨ ਲੈ ਹਾਥ ॥

उठि अनरुध ठांढो भयो; धनुख बान लै हाथ ॥

ਪ੍ਰਗਟ ਸੁਭਟ ਝਟਪਟ ਕਟੇ; ਅਮਿਤ ਬਿਕਟ ਬਲ ਸਾਥ ॥੪੩॥

प्रगट सुभट झटपट कटे; अमित बिकट बल साथ ॥४३॥

ਭੁਜੰਦ ਛੰਦ ॥

भुजंद छंद ॥

ਪਰਿਯੋ ਲੋਹ ਗਾੜੋ, ਮਹਾ ਜੁਧ ਮਚਿਯੋ ॥

परियो लोह गाड़ो, महा जुध मचियो ॥

ਲਏ ਪਾਰਬਤੀ, ਪਾਰਬਤੀ ਨਾਥ ਨਚਿਯੋ ॥

लए पारबती, पारबती नाथ नचियो ॥

ਗਹੇ ਸੂਲ ਸੈਥੀ, ਸਭੈ ਸੂਰ ਧਾਏ ॥

गहे सूल सैथी, सभै सूर धाए ॥

ਮਹਾਕੋਪ ਕੈ, ਤੁੰਦ ਬਾਜੀ ਨਚਾਏ ॥੪੪॥

महाकोप कै, तुंद बाजी नचाए ॥४४॥

ਚੌਪਈ ॥

चौपई ॥

ਕੇਤੇ ਪ੍ਰਬਲ ਨਿਬਲ ਤਹ ਕੀਨੇ ॥

केते प्रबल निबल तह कीने ॥

ਜੀਤਿ ਜੀਤਿ ਕੇਤੇ ਰਿਪੁ ਲੀਨੇ ॥

जीति जीति केते रिपु लीने ॥

ਕੇਤੇ ਬਿਨੁ ਪ੍ਰਾਨਨ ਭਟ ਭਏ ॥

केते बिनु प्रानन भट भए ॥

ਰਹਿ ਰਹਿ ਸਸਤ੍ਰ ਸਾਥ ਹੀ ਗਏ ॥੪੫॥

रहि रहि ससत्र साथ ही गए ॥४५॥

ਭੁਜੰਗ ਛੰਦ ॥

भुजंग छंद ॥

ਕਰੀ ਕ੍ਰੋਰਿ ਮਾਰੇ, ਰਥੀ ਕੋਟਿ ਕੂਟੇ ॥

करी क्रोरि मारे, रथी कोटि कूटे ॥

ਕਿਤੇ ਸ੍ਵਾਰ ਘਾਏ, ਫਿਰੈ ਬਾਜ ਛੂਟੇ ॥

किते स्वार घाए, फिरै बाज छूटे ॥

ਕਿਤੇ ਛਤ੍ਰ ਛੇਕੇ, ਕਿਤੇ ਛਤ੍ਰ ਤੋਰੇ ॥

किते छत्र छेके, किते छत्र तोरे ॥

ਕਿਤੇ ਬਾਧਿ ਲੀਨੇ, ਕਿਤੇ ਛੈਲ ਛੋਰੇ ॥੪੬॥

किते बाधि लीने, किते छैल छोरे ॥४६॥

ਕਿਤੇ ਭੀਰੁ ਭਾਜੇ, ਕਿਤੇ ਕੋਪਿ ਢੂਕੇ ॥

किते भीरु भाजे, किते कोपि ढूके ॥

ਚਹੂੰ ਓਰ ਤੇ, ਮਾਰ ਹੀ ਮਾਰਿ ਕੂਕੇ ॥

चहूं ओर ते, मार ही मारि कूके ॥

ਲਏ ਬਾਹੁ ਸਾਹੰਸ੍ਰ, ਸੋ ਸਸਤ੍ਰ ਭਾਰੇ ॥

लए बाहु साहंस्र, सो ससत्र भारे ॥

ਚਲਿਯੋ ਕੋਪਿ ਕੈ, ਰਾਜ ਬਾਜੇ ਨਗਾਰੇ ॥੪੭॥

चलियो कोपि कै, राज बाजे नगारे ॥४७॥

ਦੋਹਰਾ ॥

दोहरा ॥

ਜੁਧ ਭਯੇ ਕਹ ਲੌ ਗਨੋ; ਇਤੀ ਨ ਆਵਤ ਸੁਧਿ ॥

जुध भये कह लौ गनो; इती न आवत सुधि ॥

ਘਾਇਨ ਕੈ ਘਾਇਲ ਭਏ; ਬਾਧਿ ਲਯੋ ਅਨਰੁਧ ॥੪੮॥

घाइन कै घाइल भए; बाधि लयो अनरुध ॥४८॥

ਚੌਪਈ ॥

चौपई ॥

ਜਬ ਊਖਾ ਐਸੇ ਸੁਨਿ ਪਾਈ ॥

जब ऊखा ऐसे सुनि पाई ॥

ਲੀਨੇ ਮੋਰ ਬਾਧਿ ਸੁਖਦਾਈ ॥

लीने मोर बाधि सुखदाई ॥

ਤਬ ਰੇਖਾ ਕਹ ਬੋਲਿ ਪਠਾਇਸ ॥

तब रेखा कह बोलि पठाइस ॥

ਨਗਰ ਦ੍ਵਾਰਿਕਾ ਬਹੁਰਿ ਪਠਾਇਸ ॥੪੯॥

नगर द्वारिका बहुरि पठाइस ॥४९॥

ਚਲੀ ਚਲੀ ਜੈਯਹੁ ਤੁਮ ਤਹਾ ॥

चली चली जैयहु तुम तहा ॥

ਬੈਠੇ ਕ੍ਰਿਸਨ ਸ੍ਯਾਮ ਘਨ ਜਹਾ ॥

बैठे क्रिसन स्याम घन जहा ॥

ਦੈ ਪਤਿਯਾ ਪਾਇਨ ਪਰਿ ਰਹਿਯਹੁ ॥

दै पतिया पाइन परि रहियहु ॥

ਹਮਰੀ ਕਥਾ ਛੋਰਿ ਤੇ ਕਹਿਯਹੁ ॥੫੦॥

हमरी कथा छोरि ते कहियहु ॥५०॥

ਅੜਿਲ ॥

अड़िल ॥

ਦੀਨਾ ਨਾਥ! ਹਮਾਰੀ ਰਛਾ ਕੀਜਿਯੈ ॥

दीना नाथ! हमारी रछा कीजियै ॥

ਯਾ ਸੰਕਟ ਕੋ ਕਾਟਿ; ਆਇ ਕਰਿ ਦੀਜਿਯੈ ॥

या संकट को काटि; आइ करि दीजियै ॥

ਪਰਿਯੋ ਬੰਦ ਤੇ ਪੌਤ੍ਰਹਿ; ਅਬੈ ਛੁਰਾਇਯੈ ॥

परियो बंद ते पौत्रहि; अबै छुराइयै ॥

ਹੋ ਤਬ ਆਪਨ ਕਹ; ਦੀਨੁ ਧਰਨ ਕਹਾਇਯੈ ॥੫੧॥

हो तब आपन कह; दीनु धरन कहाइयै ॥५१॥

TOP OF PAGE

Dasam Granth