ਦਸਮ ਗਰੰਥ । दसम ग्रंथ ।

Page 870

ਦੋਹਰਾ ॥

दोहरा ॥

ਆਪੁ ਮੁਸਫ ਬਾਚਤ ਭਈ; ਜਾਟ ਖਾਟਿ ਤਰ ਬਾਧਿ ॥

आपु मुसफ बाचत भई; जाट खाटि तर बाधि ॥

ਕਾਜੀ ਕੋ ਮੋਹਿਤ ਕਿਯਾ; ਬਾਨ ਦ੍ਰਿਗਨ ਕੇ ਸਾਧਿ ॥੪॥

काजी को मोहित किया; बान द्रिगन के साधि ॥४॥

ਚੌਪਈ ॥

चौपई ॥

ਖਾਟ ਊਪਰ ਕਾਜੀ ਬੈਠਾਯੋ ॥

खाट ऊपर काजी बैठायो ॥

ਕਾਮਕੇਲ ਤਾ ਸੌ ਉਪਜਾਯੋ ॥

कामकेल ता सौ उपजायो ॥

ਤਾ ਕੀ ਕਾਨਿ ਨ ਆਨਤ ਮਨੈ ॥

ता की कानि न आनत मनै ॥

ਮੂਰਖ ਚੋਟ ਚਟਾਕਨ ਗਨੈ ॥੫॥

मूरख चोट चटाकन गनै ॥५॥

ਦੋਹਰਾ ॥

दोहरा ॥

ਕਾਮ ਭੋਗ ਕਰਿ ਕਾਜਿਯਹਿ; ਦੀਨਾ ਬਹੁਰਿ ਉਠਾਇ ॥

काम भोग करि काजियहि; दीना बहुरि उठाइ ॥

ਖਾਟ ਤਰੇ ਤੇ ਕਾਢਿ ਕਰਿ; ਜਾਟ ਲਯੋ ਉਰ ਲਾਇ ॥੬॥

खाट तरे ते काढि करि; जाट लयो उर लाइ ॥६॥

ਚੌਪਈ ॥

चौपई ॥

ਸੁਨਿ ਲੈ ਮੀਤ! ਬਚਨ ਤੈ ਮੇਰਾ ॥

सुनि लै मीत! बचन तै मेरा ॥

ਮੈ ਕਾਜੀ ਕਹ ਬਹੁਤ ਲਬੇਰਾ ॥

मै काजी कह बहुत लबेरा ॥

ਤਾ ਕਹ ਬਹੁ ਜੂਤਿਨ ਸੌ ਮਾਰਾ ॥

ता कह बहु जूतिन सौ मारा ॥

ਤਾ ਤੇ ਉਠਤ ਤਰਾਕੋ ਭਾਰਾ ॥੭॥

ता ते उठत तराको भारा ॥७॥

ਦੋਹਰਾ ॥

दोहरा ॥

ਜੁ ਵੈ ਤਰਾਕ ਪਨੀਨ ਕੇ; ਪਰੈ ਤਿਹਾਰੇ ਕਾਨ ॥

जु वै तराक पनीन के; परै तिहारे कान ॥

ਤੌ ਹਮ ਸਾਚੁ ਤਿਸੈ ਹਨਾ; ਲੀਜਹੋ ਹ੍ਰਿਦੈ ਪਛਾਨਿ ॥੮॥

तौ हम साचु तिसै हना; लीजहो ह्रिदै पछानि ॥८॥

ਸਤਿ ਸਤਿ ਤਿਨ ਕਹਾ; ਹਮ ਸੁਨੇ ਤਰਾਕੇ ਕਾਨ ॥

सति सति तिन कहा; हम सुने तराके कान ॥

ਸੀਸ ਖੁਰਕਿ ਗ੍ਰਿਹ ਕੌ ਗਏ; ਭੇਦ ਨ ਸਕਾ ਪਛਾਨ ॥੯॥

सीस खुरकि ग्रिह कौ गए; भेद न सका पछान ॥९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਯਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੬॥੮੧੩॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे छयालीसवो चरित्र समापतम सतु सुभम सतु ॥४६॥८१३॥अफजूं॥

ਚੌਪਈ ॥

चौपई ॥

ਕਥਾ ਏਕ ਸ੍ਰਵਨਨ ਹਮ ਸੁਨੀ ॥

कथा एक स्रवनन हम सुनी ॥

ਹਰਿਯਾਬਾਦ ਏਕ ਤ੍ਰਿਯ ਗੁਨੀ ॥

हरियाबाद एक त्रिय गुनी ॥

ਬਾਦਲ ਕੁਅਰਿ ਨਾਮ ਤ੍ਰਿਯ ਤਿਹ ਕੌ ॥

बादल कुअरि नाम त्रिय तिह कौ ॥

ਜਾਨਤ ਹੈ ਸਿਗਰੌ ਜਗ ਜਿਹ ਕੌ ॥੧॥

जानत है सिगरौ जग जिह कौ ॥१॥

ਏਕ ਮੁਗਲ ਤਿਨ ਧਾਮ ਬੁਲਾਯੋ ॥

एक मुगल तिन धाम बुलायो ॥

ਆਛੋ ਭੋਜਨ ਤਾਹਿ ਖਵਾਯੋ ॥

आछो भोजन ताहि खवायो ॥

ਤਾਹਿ ਭਜਨ ਕਹ ਹਾਥ ਪਸਾਰਾ ॥

ताहि भजन कह हाथ पसारा ॥

ਤਬ ਤ੍ਰਿਯ ਤਾਹਿ ਜੂਤਿਯਨ ਮਾਰਾ ॥੨॥

तब त्रिय ताहि जूतियन मारा ॥२॥

ਮਾਰਿ ਮੁਗਲ ਕੂਕਤ ਇਮਿ ਧਾਈ ॥

मारि मुगल कूकत इमि धाई ॥

ਯਹ ਸੁਨਿ ਬੈਨ ਪ੍ਰਜਾ ਮਿਲਿ ਆਈ ॥

यह सुनि बैन प्रजा मिलि आई ॥

ਕਰਿ ਸਮੋਧ ਤਿਨ ਧਾਮ ਪਠਯੋ ॥

करि समोध तिन धाम पठयो ॥

ਯਾ ਕੇ ਕੰਠ ਟੂਕ ਫਸਿ ਗਯੋ ॥੩॥

या के कंठ टूक फसि गयो ॥३॥

ਦੋਹਰਾ ॥

दोहरा ॥

ਚੇਤ ਮੁਗਲ ਜਬ ਹੀ ਭਯਾ; ਸੀਸ ਰਹਿਯੋ ਨਿਹੁਰਾਇ ॥

चेत मुगल जब ही भया; सीस रहियो निहुराइ ॥

ਅਤਿ ਲਜਤ ਜਿਯ ਮੈ ਭਯਾ; ਬੈਨ ਨ ਭਾਖ੍ਯੋ ਜਾਇ ॥੪॥

अति लजत जिय मै भया; बैन न भाख्यो जाइ ॥४॥

ਅਬ ਮੈ ਯਾਹਿ ਉਬਾਰਿਯਾ; ਸੀਤਲ ਬਾਰਿ ਪਿਯਾਇ ॥

अब मै याहि उबारिया; सीतल बारि पियाइ ॥

ਸਭ ਸੌ ਐਸੀ ਭਾਂਤਿ ਕਹਿ; ਤਾ ਕੌ ਦਿਯਾ ਉਠਾਇ ॥੫॥

सभ सौ ऐसी भांति कहि; ता कौ दिया उठाइ ॥५॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸੰਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੭॥੮੧੮॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे संतालीसवो चरित्र समापतम सतु सुभम सतु ॥४७॥८१८॥अफजूं॥

ਦੋਹਰਾ ॥

दोहरा ॥

ਜਹਾਂਗੀਰ ਪਾਤਿਸਾਹ ਕੇ; ਬੇਗਮ ਨੂਰ ਜਹਾਂ ॥

जहांगीर पातिसाह के; बेगम नूर जहां ॥

ਬਸਿ ਕੀਨਾ ਪਤਿ ਆਪਨਾ; ਇਹ ਜਸ ਜਹਾ ਤਹਾ ॥੧॥

बसि कीना पति आपना; इह जस जहा तहा ॥१॥

TOP OF PAGE

Dasam Granth