ਦਸਮ ਗਰੰਥ । दसम ग्रंथ ।

Page 854

ਖੇਲਤ ਫਾਗੁ ਬਚਿਤ੍ਰ ਗਤਿ; ਨਰ ਨਾਰੀ ਸੁਖ ਪਾਇ ॥

खेलत फागु बचित्र गति; नर नारी सुख पाइ ॥

ਅਲਤਾ ਕੀ ਆਂਧੀ ਚਲੀ; ਮਨੁਖ ਨ ਨਿਰਖ੍ਯੋ ਜਾਇ ॥੧੬॥

अलता की आंधी चली; मनुख न निरख्यो जाइ ॥१६॥

ਕ੍ਰਮ ਕ੍ਰਮ ਬਜੈ ਬਜੰਤ੍ਰ ਬਹੁ; ਰੁਨ ਝੁਨ ਮੁਰਲਿ ਮੁਚੰਗ ॥

क्रम क्रम बजै बजंत्र बहु; रुन झुन मुरलि मुचंग ॥

ਝਿਮਿ ਝਿਮਿ ਬਰਸਿਯੋ ਨੇਹ ਰਸ; ਦ੍ਰਿਮ ਦ੍ਰਿਮ ਦਯਾ ਮ੍ਰਿਦੰਗ ॥੧੭॥

झिमि झिमि बरसियो नेह रस; द्रिम द्रिम दया म्रिदंग ॥१७॥

ਚੌਪਈ ॥

चौपई ॥

ਅਲਤਾ ਸਾਥ ਭਯੋ ਅੰਧਯਾਰੋ ॥

अलता साथ भयो अंधयारो ॥

ਦ੍ਰਿਸਟਿ ਪਰਤ ਨਹਿ ਹਾਥ ਪਸਾਰੋ ॥

द्रिसटि परत नहि हाथ पसारो ॥

ਰਾਨੀ ਪਤਿ ਅੰਬੀਰ ਦ੍ਰਿਗ ਪਾਰਾ ॥

रानी पति अ्मबीर द्रिग पारा ॥

ਜਾਨੁਕ ਨ੍ਰਿਪਹਿ ਅੰਧ ਕੈ ਡਾਰਾ ॥੧੮॥

जानुक न्रिपहि अंध कै डारा ॥१८॥

ਦੋਹਰਾ ॥

दोहरा ॥

ਏਕ ਆਖਿ ਕਾਨਾ ਹੁਤੋ; ਦੁਤਿਯੋ ਪਰਾ ਅੰਬੀਰ ॥

एक आखि काना हुतो; दुतियो परा अ्मबीर ॥

ਗਿਰਿਯੋ ਅੰਧ ਜਿਮਿ ਹ੍ਵੈ ਨ੍ਰਿਪਤਿ; ਦ੍ਰਿਗ ਜੁਤ ਭਯੋ ਅਸੀਰ ॥੧੯॥

गिरियो अंध जिमि ह्वै न्रिपति; द्रिग जुत भयो असीर ॥१९॥

ਰਾਨੀ ਨਵਰੰਗ ਰਾਇ ਕੌ; ਤਬ ਹੀ ਲਿਯਾ ਬੁਲਾਇ ॥

रानी नवरंग राइ कौ; तब ही लिया बुलाइ ॥

ਆਲਿੰਗਨ ਚੁੰਬਨ ਕਰੇ; ਦਿੜ ਰਤਿ ਕਰੀ ਮਚਾਇ ॥੨੦॥

आलिंगन चु्मबन करे; दिड़ रति करी मचाइ ॥२०॥

ਜਬ ਲਗਿ ਨ੍ਰਿਪ ਦ੍ਰਿਗ ਪੋਛਿ ਕਰਿ; ਦੇਖਨ ਲਗ੍ਯੋ ਬਨਾਇ ॥

जब लगि न्रिप द्रिग पोछि करि; देखन लग्यो बनाइ ॥

ਤਬ ਲਗਿ ਰਾਨੀ ਮਾਨਿ ਰਤਿ; ਨਟੂਆ ਦਿਯਾ ਉਠਾਇ ॥੨੧॥

तब लगि रानी मानि रति; नटूआ दिया उठाइ ॥२१॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦॥੫੯੮॥ਅਫਜੂੰ॥

इति स्री चरित्र पख्याने त्रिया चरित्रो मंत्री भूप स्मबादे तीसवो चरित्र समापतम सतु सुभम सतु ॥३०॥५९८॥अफजूं॥

ਦੋਹਰਾ ॥

दोहरा ॥

ਬਹੁਰਿ ਰਾਵ ਐਸੇ ਕਹਾ; ਬਿਹਸ ਸੁ ਮੰਤ੍ਰੀ ਸੰਗ ॥

बहुरि राव ऐसे कहा; बिहस सु मंत्री संग ॥

ਚਰਿਤ ਚਤੁਰ ਚਤੁਰਾਨ ਕੇ; ਮੋ ਸੌ ਕਹੌ ਪ੍ਰਸੰਗ ॥੧॥

चरित चतुर चतुरान के; मो सौ कहौ प्रसंग ॥१॥

ਚੌਪਈ ॥

चौपई ॥

ਏਕ ਬਨਿਕ ਕੀ ਬਾਲ ਬਖਾਨਿਯ ॥

एक बनिक की बाल बखानिय ॥

ਅਧਿਕ ਦਰਬੁ ਜਿਹ ਧਾਮ ਪ੍ਰਮਾਨਿਯ ॥

अधिक दरबु जिह धाम प्रमानिय ॥

ਤਿਨਿਕ ਪੁਰਖ ਸੌ ਹੇਤੁ ਲਗਾਯੋ ॥

तिनिक पुरख सौ हेतु लगायो ॥

ਭੋਗ ਕਾਜ ਗਹਿ ਗ੍ਰੇਹ ਮੰਗਾਯੋ ॥੨॥

भोग काज गहि ग्रेह मंगायो ॥२॥

ਦੋਹਰਾ ॥

दोहरा ॥

ਮਾਨ ਮੰਜਰੀ ਸਾਹੁ ਕੀ; ਬਨਿਤਾ ਸੁੰਦਰ ਦੇਹ ॥

मान मंजरी साहु की; बनिता सुंदर देह ॥

ਬਿਦ੍ਯਾਨਿਧਿ ਇਕ ਬਾਲ ਸੌ; ਅਧਿਕ ਬਢਾਯੋ ਨੇਹ ॥੩॥

बिद्यानिधि इक बाल सौ; अधिक बढायो नेह ॥३॥

ਚੌਪਈ ॥

चौपई ॥

ਤਬ ਤਾ ਸੌ ਤ੍ਰਿਯ ਬਚਨ ਉਚਾਰੇ ॥

तब ता सौ त्रिय बचन उचारे ॥

ਆਜੁ ਭਜਹੁ ਮੁਹਿ ਆਨਿ ਪ੍ਯਾਰੇ! ॥

आजु भजहु मुहि आनि प्यारे! ॥

ਤਿਨ ਵਾ ਤ੍ਰਿਯ ਸੌ ਭੋਗ ਨ ਕਰਿਯੋ ॥

तिन वा त्रिय सौ भोग न करियो ॥

ਰਾਮ ਨਾਮ ਲੈ ਉਰ ਮੈ ਧਰਿਯੋ ॥੪॥

राम नाम लै उर मै धरियो ॥४॥

ਦੋਹਰਾ ॥

दोहरा ॥

ਰਾਮ ਨਾਮ ਲੈ ਉਠਿ ਚਲਾ; ਜਾਤ ਨਿਹਾਰਾ ਨਾਰਿ ॥

राम नाम लै उठि चला; जात निहारा नारि ॥

ਚੋਰ ਚੋਰ ਕਹਿ ਕੈ ਉਠੀ; ਅਤਿ ਚਿਤ ਕੋਪ ਬਿਚਾਰ ॥੫॥

चोर चोर कहि कै उठी; अति चित कोप बिचार ॥५॥

ਸੁਨਤ ਚੋਰ ਕੋ ਬਚ ਸ੍ਰਵਨ; ਲੋਕ ਪਹੁੰਚੈ ਆਇ ॥

सुनत चोर को बच स्रवन; लोक पहुंचै आइ ॥

ਬੰਦਸਾਲ ਭੀਤਰ ਤਿਸੈ; ਤਦ ਹੀ ਦਿਯਾ ਪਠਾਇ ॥੬॥

बंदसाल भीतर तिसै; तद ही दिया पठाइ ॥६॥

ਤਦ ਲੌ ਤ੍ਰਿਯ ਕੁਟਵਾਰ ਕੇ; ਭਈ ਪੁਕਾਰੂ ਜਾਇ ॥

तद लौ त्रिय कुटवार के; भई पुकारू जाइ ॥

ਧਨ ਬਲ ਤੇ ਤਿਹ ਸਾਧ ਕਹ; ਜਮਪੁਰਿ ਦਯੋ ਪਠਾਇ ॥੭॥

धन बल ते तिह साध कह; जमपुरि दयो पठाइ ॥७॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਇਕਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧॥੬੦੫॥ਅਫਜੂੰ॥

इति स्री चरित्र पख्याने त्रिया चरित्रो मंत्री भूप स्मबादे इकतीसवो चरित्र समापतम सतु सुभम सतु ॥३१॥६०५॥अफजूं॥

TOP OF PAGE

Dasam Granth