ਦਸਮ ਗਰੰਥ । दसम ग्रंथ ।

Page 808

ਬ੍ਰਿੰਦਾਰਕ ਅਰਿ ਅਰਿ; ਸਬਦਾਦਿ ਉਚਾਰਜੈ ॥

ब्रिंदारक अरि अरि; सबदादि उचारजै ॥

ਤੀਨ ਬਾਰ ਪਤਿ ਸਬਦ; ਤਵਨ ਕੇ ਡਾਰਜੈ ॥

तीन बार पति सबद; तवन के डारजै ॥

ਸਤ੍ਰੁ ਸਬਦ ਤਾ ਕੇ; ਪੁਨਿ ਅੰਤਿ ਭਨੀਜੀਐ ॥

सत्रु सबद ता के; पुनि अंति भनीजीऐ ॥

ਹੋ ਸਕਲ ਤੁਪਕ ਕੇ ਨਾਮ; ਸੁਮਤਿ ਲਹਿ ਲੀਜੀਐ ॥੧੩੧੬॥

हो सकल तुपक के नाम; सुमति लहि लीजीऐ ॥१३१६॥

ਸਭ ਬਿਵਾਨ ਕੇ ਨਾਮ; ਭਾਖਿ ਗਤਿ ਭਾਖੀਐ ॥

सभ बिवान के नाम; भाखि गति भाखीऐ ॥

ਅਰਿ ਅਰਿ ਕਹਿ ਨ੍ਰਿਪ ਚਾਰ ਬਾਰ; ਪਦ ਰਾਖੀਐ ॥

अरि अरि कहि न्रिप चार बार; पद राखीऐ ॥

ਬਹੁਰ ਸਤ੍ਰੁ ਪੁਨਿ ਅੰਤਿ; ਤਵਨ ਕੇ ਦੀਜੀਐ ॥

बहुर सत्रु पुनि अंति; तवन के दीजीऐ ॥

ਹੋ ਸਕਲ ਤੁਪਕ ਕੇ ਨਾਮ; ਸੁਮਤਿ ਲਹਿ ਲੀਜੀਐ ॥੧੩੧੭॥

हो सकल तुपक के नाम; सुमति लहि लीजीऐ ॥१३१७॥

ਆਦਿ ਅਗਨਿ ਜਿਵ ਪਦ ਕੋ; ਸੁ ਪੁਨਿ ਬਖਾਨੀਐ ॥

आदि अगनि जिव पद को; सु पुनि बखानीऐ ॥

ਅਰਿ ਅਰਿ ਕਹਿ ਨ੍ਰਿਪ ਚਾਰ ਬਾਰ; ਪੁਨਿ ਠਾਨੀਐ ॥

अरि अरि कहि न्रिप चार बार; पुनि ठानीऐ ॥

ਰਿਪੁ ਪਦ ਭਾਖਿ ਤੁਪਕ ਕੇ; ਨਾਮ ਪਛਾਨੀਐ ॥

रिपु पद भाखि तुपक के; नाम पछानीऐ ॥

ਹੋ ਕਬਿਤ ਕਾਬਿ ਕੇ ਮਾਝਿ; ਨਿਸੰਕ ਪ੍ਰਮਾਨੀਐ ॥੧੩੧੮॥

हो कबित काबि के माझि; निसंक प्रमानीऐ ॥१३१८॥

ਇਤਿ ਸ੍ਰੀ ਨਾਮ ਮਾਲਾ ਪੁਰਾਣ ਸ੍ਰੀ ਤੁਪਕ ਨਾਮ ਪਾਂਚਵੋਂ ਧਿਆਇ ਸਮਾਪਤਮ ਸਤ ਸੁਭਮ ਸਤੁ ॥੪॥

इति स्री नाम माला पुराण स्री तुपक नाम पांचवों धिआइ समापतम सत सुभम सतु ॥४॥

TOP OF PAGE

Dasam Granth