ਦਸਮ ਗਰੰਥ । दसम ग्रंथ ।

Page 742

ਸਾਵਜਨੀ ਪਦ ਪ੍ਰਿਥਮ ਕਹਿ; ਰਿਪੁ ਅਰਿ ਅੰਤਿ ਉਚਾਰ ॥

सावजनी पद प्रिथम कहि; रिपु अरि अंति उचार ॥

ਨਾਮ ਪਾਸਿ ਕੇ ਹੋਤ ਹੈ; ਲੀਜਹੁ ਸੁਕਬਿ ਸੁਧਾਰ ॥੪੪੩॥

नाम पासि के होत है; लीजहु सुकबि सुधार ॥४४३॥

ਮਾਤੰਗਨਿ ਪਦ ਪ੍ਰਿਥਮ ਕਹਿ; ਰਿਪੁ ਅਰਿ ਪਦ ਕਹਿ ਅੰਤਿ ॥

मातंगनि पद प्रिथम कहि; रिपु अरि पद कहि अंति ॥

ਨਾਮ ਪਾਸਿ ਕੇ ਹੋਤ ਹੈ; ਚੀਨਹੁ ਚਤੁਰ ਅਨੰਤ ॥੪੪੪॥

नाम पासि के होत है; चीनहु चतुर अनंत ॥४४४॥

ਪ੍ਰਿਥਮ ਤੁਰੰਗਨੀ ਸਬਦ ਕਹਿ; ਰਿਪੁ ਅਰਿ ਅੰਤਿ ਬਖਾਨ ॥

प्रिथम तुरंगनी सबद कहि; रिपु अरि अंति बखान ॥

ਨਾਮ ਪਾਸਿ ਕੇ ਹੋਤ ਹੈ; ਚਤੁਰ! ਲੇਹੁ ਪਹਿਚਾਨ ॥੪੪੫॥

नाम पासि के होत है; चतुर! लेहु पहिचान ॥४४५॥

ਹਸਤਨਿ ਆਦਿ ਉਚਾਰਿ ਕੈ; ਰਿਪੁ ਅਰਿ ਪਦ ਕੈ ਦੀਨ ॥

हसतनि आदि उचारि कै; रिपु अरि पद कै दीन ॥

ਨਾਮ ਪਾਸਿ ਕੇ ਹੋਤ ਹੈ; ਚਤੁਰ ਲੀਜੀਅਹੁ ਚੀਨ ॥੪੪੬॥

नाम पासि के होत है; चतुर लीजीअहु चीन ॥४४६॥

ਪ੍ਰਿਥਮ ਉਚਰਿ ਪਦ ਦੰਤਨੀ; ਰਿਪੁ ਅਰਿ ਅੰਤਿ ਬਖਾਨ ॥

प्रिथम उचरि पद दंतनी; रिपु अरि अंति बखान ॥

ਨਾਮ ਪਾਸਿ ਕੇ ਹੋਤ ਹੈ; ਚੀਨ ਲੇਹੁ ਬੁਧਿਵਾਨ! ॥੪੪੭॥

नाम पासि के होत है; चीन लेहु बुधिवान! ॥४४७॥

ਦੁਰਦਨਿ ਆਦਿ ਉਚਾਰਿ ਕੈ; ਮਰਦਨਿ ਅੰਤਿ ਬਖਾਨ ॥

दुरदनि आदि उचारि कै; मरदनि अंति बखान ॥

ਨਾਮ ਪਾਸਿ ਕੇ ਹੋਤ ਹੈ; ਲੀਜਹੁ ਸਮਝ ਸੁਜਾਨ! ॥੪੪੮॥

नाम पासि के होत है; लीजहु समझ सुजान! ॥४४८॥

ਪਦਮਨਿ ਆਦਿ ਉਚਾਰੀਐ; ਰਿਪੁ ਅਰਿ ਅੰਤਿ ਬਖਾਨ ॥

पदमनि आदि उचारीऐ; रिपु अरि अंति बखान ॥

ਨਾਮ ਪਾਸਿ ਕੇ ਹੋਤ ਹੈ; ਲੀਜਹੁ ਸਮਝ ਸੁਜਾਨ ॥੪੪੯॥

नाम पासि के होत है; लीजहु समझ सुजान ॥४४९॥

ਬ੍ਯਾਲਾ ਆਦਿ ਬਖਾਨੀਐ; ਰਿਪੁ ਅਰਿ ਪਦ ਕੈ ਦੀਨ ॥

ब्याला आदि बखानीऐ; रिपु अरि पद कै दीन ॥

ਨਾਮ ਪਾਸਿ ਕੇ ਹੋਤ ਹੈ; ਸੁਕਬਿ ਲੀਜੀਅਹੁ ਚੀਨ ॥੪੫੦॥

नाम पासि के होत है; सुकबि लीजीअहु चीन ॥४५०॥

ਆਦਿ ਸਬਦ ਕਹਿ ਕੁੰਜਰੀ; ਅੰਤ ਰਿਪੰਤਕ ਦੀਨ ॥

आदि सबद कहि कुंजरी; अंत रिपंतक दीन ॥

ਨਾਮ ਪਾਸਿ ਕੇ ਹੋਤ ਹੈ; ਸੁਘਰ! ਲੀਜੀਅਹੁ ਚੀਨ ॥੪੫੧॥

नाम पासि के होत है; सुघर! लीजीअहु चीन ॥४५१॥

ਇੰਭੀ ਆਦਿ ਸਬਦ ਉਚਰੀਐ; ਰਿਪੁ ਅਰਿ ਕੌ ਪੁਨਿ ਦੀਨ ॥

इ्मभी आदि सबद उचरीऐ; रिपु अरि कौ पुनि दीन ॥

ਨਾਮ ਪਾਸਿ ਕੇ ਹੋਤ ਹੈ; ਲੀਜਹੁ ਸਮਝ ਪ੍ਰਬੀਨ! ॥੪੫੨॥

नाम पासि के होत है; लीजहु समझ प्रबीन! ॥४५२॥

ਪ੍ਰਿਥਮ ਕੁੰਭਨੀ ਸਬਦ ਕਹਿ; ਰਿਪੁ ਅਰਿ ਅੰਤਿ ਬਖਾਨ ॥

प्रिथम कु्मभनी सबद कहि; रिपु अरि अंति बखान ॥

ਨਾਮ ਪਾਸਿ ਕੇ ਹੋਤ ਹੈ; ਲੀਜੀਅਹੁ ਸਮਝ ਸੁਜਾਨ ॥੪੫੩॥

नाम पासि के होत है; लीजीअहु समझ सुजान ॥४५३॥

ਕਰਨੀ ਪ੍ਰਿਥਮ ਉਚਾਰਿ ਕੈ; ਰਿਪੁ ਅਰਿ ਅੰਤਿ ਬਖਾਨ ॥

करनी प्रिथम उचारि कै; रिपु अरि अंति बखान ॥

ਨਾਮ ਪਾਸਿ ਕੇ ਹੋਤ ਹੈ; ਲੀਜੀਅਹੁ ਸਮਝ ਸੁਜਾਨ ॥੪੫੪॥

नाम पासि के होत है; लीजीअहु समझ सुजान ॥४५४॥

ਪ੍ਰਿਥਮ ਸਿੰਧੁਰੀ ਸਬਦ ਕਹਿ; ਰਿਪੁ ਅਰਿ ਅੰਤਿ ਉਚਾਰ ॥

प्रिथम सिंधुरी सबद कहि; रिपु अरि अंति उचार ॥

ਨਾਮ ਪਾਸਿ ਕੇ ਸਕਲ ਹੀ; ਨਿਕਸਤ ਚਲਤ ਅਪਾਰ ॥੪੫੫॥

नाम पासि के सकल ही; निकसत चलत अपार ॥४५५॥

ਆਦਿ ਅਨਕਪੀ ਸਬਦ ਕਹਿ; ਰਿਪੁ ਅਰਿ ਅੰਤਿ ਬਖਾਨ ॥

आदि अनकपी सबद कहि; रिपु अरि अंति बखान ॥

ਨਾਮ ਪਾਸਿ ਕੇ ਹੋਤ ਹੈ; ਲੀਜਹੁ ਸੁਕਬਿ! ਸੁ ਧਾਰ ॥੪੫੬॥

नाम पासि के होत है; लीजहु सुकबि! सु धार ॥४५६॥

ਪ੍ਰਿਥਮ ਨਾਗਨੀ ਸਬਦ ਕਹਿ; ਰਿਪੁ ਅਰਿ ਅੰਤਿ ਬਖਾਨ ॥

प्रिथम नागनी सबद कहि; रिपु अरि अंति बखान ॥

ਨਾਮ ਪਾਸਿ ਕੇ ਹੋਤ ਹੈ; ਚੀਨ ਲੇਹੁ ਮਤਿਵਾਨ! ॥੪੫੭॥

नाम पासि के होत है; चीन लेहु मतिवान! ॥४५७॥

ਹਰਿਨੀ ਆਦਿ ਉਚਾਰੀਐ; ਰਿਪੁ ਅਰਿ ਅੰਤਿ ਬਖਾਨ ॥

हरिनी आदि उचारीऐ; रिपु अरि अंति बखान ॥

ਨਾਮ ਪਾਸਿ ਕੇ ਹੋਤ ਹੈ; ਸਮਝ ਲੇਹੁ ਬੁਧਿਵਾਨ! ॥੪੫੮॥

नाम पासि के होत है; समझ लेहु बुधिवान! ॥४५८॥

ਮਾਤੰਗਨਿ ਪਦ ਪ੍ਰਿਥਮ ਕਹਿ; ਰਿਪੁ ਅਰਿ ਅੰਤਿ ਉਚਾਰ ॥

मातंगनि पद प्रिथम कहि; रिपु अरि अंति उचार ॥

ਨਾਮ ਪਾਸਿ ਕੇ ਹੋਤ ਹੈ; ਲੀਜਹੁ ਸੁਕਬਿ ਸੁਧਾਰ ॥੪੫੯॥

नाम पासि के होत है; लीजहु सुकबि सुधार ॥४५९॥

ਆਦਿ ਉਚਰਿ ਪਦ ਬਾਜਿਨੀ; ਰਿਪੁ ਅਰਿ ਅੰਤਿ ਬਖਾਨ ॥

आदि उचरि पद बाजिनी; रिपु अरि अंति बखान ॥

ਨਾਮ ਪਾਸਿ ਕੇ ਹੋਤ ਹੈ; ਸੁਘਰ ਸਤਿ ਕਰਿ ਮਾਨ ॥੪੬੦॥

नाम पासि के होत है; सुघर सति करि मान ॥४६०॥

ਇਤਿ ਸ੍ਰੀ ਨਾਮ ਮਾਲਾ ਪੁਰਾਣ ਸ੍ਰੀ ਪਾਸਿ ਨਾਮ ਚਤੁਰਥਮੋ ਧਿਆਇ ਸਮਾਪਤਮ ਸਤ ਸੁਭਮ ਸਤੁ ॥੪॥

इति स्री नाम माला पुराण स्री पासि नाम चतुरथमो धिआइ समापतम सत सुभम सतु ॥४॥

TOP OF PAGE

Dasam Granth