ਦਸਮ ਗਰੰਥ । दसम ग्रंथ ।

Page 720

ਪ੍ਰਿਥਮ ਭਾਖ ਸੰਨਾਹ ਪਦੁ; ਪੁਨਿ ਰਿਪੁ ਸਬਦ ਉਚਾਰਿ ॥

प्रिथम भाख संनाह पदु; पुनि रिपु सबद उचारि ॥

ਨਾਮ ਸੈਹਥੀ ਕੇ ਸਕਲ; ਚਤੁਰ ਚਿਤ! ਨਿਜ ਧਾਰਿ ॥੪੯॥

नाम सैहथी के सकल; चतुर चित! निज धारि ॥४९॥

ਉਚਰਿ ਕੁੰਭ ਪ੍ਰਿਥਮੈ ਸਬਦ; ਪੁਨਿ ਅਰਿ ਸਬਦ ਕਹੋ ॥

उचरि कु्मभ प्रिथमै सबद; पुनि अरि सबद कहो ॥

ਨਾਮ ਸੈਹਥੀ ਕੇ ਸਭੈ; ਚਿਤ ਮਹਿ ਚਤੁਰ ਲਹੋ ॥੫੦॥

नाम सैहथी के सभै; चित महि चतुर लहो ॥५०॥

ਤਨੁ ਤ੍ਰਾਨ ਪਦ ਪ੍ਰਿਥਮ ਕਹਿ; ਪੁਨਿ ਅਰਿ ਸਬਦ ਬਖਾਨ ॥

तनु त्रान पद प्रिथम कहि; पुनि अरि सबद बखान ॥

ਨਾਮ ਸੈਹਥੀ ਕੇ ਸਭੈ; ਰੁਚਿਰ ਚਤੁਰ ਚਿਤ ਜਾਨ ॥੫੧॥

नाम सैहथी के सभै; रुचिर चतुर चित जान ॥५१॥

ਯਸਟੀਸਰ ਕੋ ਪ੍ਰਿਥਮ ਕਹਿ; ਪੁਨਿ ਬਚ ਕਹੁ ਅਰਧੰਗ ॥

यसटीसर को प्रिथम कहि; पुनि बच कहु अरधंग ॥

ਨਾਮ ਸੈਹਥੀ ਕੇ ਸਭੈ; ਉਚਰਤ ਜਾਹੁ ਨਿਸੰਗ ॥੫੨॥

नाम सैहथी के सभै; उचरत जाहु निसंग ॥५२॥

ਸਾਂਗ ਸਮਰ ਕਰ ਸੈਹਥੀ; ਸਸਤ੍ਰ ਸਸਨ ਕੁੰਭੇਸ ॥

सांग समर कर सैहथी; ससत्र ससन कु्मभेस ॥

ਸਬਲ ਸੁ ਭਟਹਾ ਹਾਥ ਲੈ; ਜੀਤੇ ਸਮਰ ਸੁਰੇਸ ॥੫੩॥

सबल सु भटहा हाथ लै; जीते समर सुरेस ॥५३॥

ਛਤ੍ਰਧਰ ਮ੍ਰਿਗਹਾ ਬਿਜੈ ਕਰਿ; ਭਟਹਾ ਜਾ ਕੋ ਨਾਮ ॥

छत्रधर म्रिगहा बिजै करि; भटहा जा को नाम ॥

ਸਕਲ ਸਿਧ ਦਾਤ੍ਰੀ ਸਭਨ; ਅਮਿਤ ਸਿਧ ਕੋ ਧਾਮ ॥੫੪॥

सकल सिध दात्री सभन; अमित सिध को धाम ॥५४॥

ਲਛਮਨ ਅਉਰ ਘਟੋਤਕਚ; ਏ ਪਦ ਪ੍ਰਿਥਮ ਉਚਾਰਿ ॥

लछमन अउर घटोतकच; ए पद प्रिथम उचारि ॥

ਪੁਨਿ ਅਰਿ ਭਾਖੋ ਸਕਤਿ ਕੇ; ਨਿਕਸਹਿ ਨਾਮ ਅਪਾਰ ॥੫੫॥

पुनि अरि भाखो सकति के; निकसहि नाम अपार ॥५५॥

ਗੜੀਆ ਭਸੁਡੀ ਭੈਰਵੀ; ਭਾਲਾ ਨੇਜਾ ਭਾਖੁ ॥

गड़ीआ भसुडी भैरवी; भाला नेजा भाखु ॥

ਬਰਛੀ ਸੈਥੀ ਸਕਤਿ ਸਭ; ਜਾਨ ਹ੍ਰਿਦੈ ਮੈ ਰਾਖੁ ॥੫੬॥

बरछी सैथी सकति सभ; जान ह्रिदै मै राखु ॥५६॥

ਬਿਸਨੁ ਨਾਮ ਪ੍ਰਿਥਮੈ ਉਚਰਿ; ਪੁਨਿ ਪਦ ਸਸਤ੍ਰ ਉਚਾਰਿ ॥

बिसनु नाम प्रिथमै उचरि; पुनि पद ससत्र उचारि ॥

ਨਾਮ ਸੁਦਰਸਨ ਕੇ ਸਭੈ; ਨਿਕਸਤ ਜਾਹਿ ਅਪਾਰ ॥੫੭॥

नाम सुदरसन के सभै; निकसत जाहि अपार ॥५७॥

ਮੁਰ ਪਦ ਪ੍ਰਿਥਮ ਉਚਾਰਿ ਕੈ; ਮਰਦਨ ਬਹੁਰਿ ਕਹੋ ॥

मुर पद प्रिथम उचारि कै; मरदन बहुरि कहो ॥

ਨਾਮ ਸੁਦਰਸਨ ਚਕ੍ਰ ਕੇ; ਚਿਤ ਮੈ ਚਤੁਰ ਲਹੋ ॥੫੮॥

नाम सुदरसन चक्र के; चित मै चतुर लहो ॥५८॥

ਮਧੁ ਕੋ ਨਾਮ ਉਚਾਰਿ ਕੈ; ਹਾ ਪਦ ਬਹੁਰਿ ਉਚਾਰਿ ॥

मधु को नाम उचारि कै; हा पद बहुरि उचारि ॥

ਨਾਮ ਸੁਦਰਸਨ ਚਕ੍ਰ ਕੇ; ਲੀਜੈ ਸੁਕਬਿ ਸੁਧਾਰਿ ॥੫੯॥

नाम सुदरसन चक्र के; लीजै सुकबि सुधारि ॥५९॥

ਨਰਕਾਸੁਰ ਪ੍ਰਿਥਮੈ ਉਚਰਿ; ਪੁਨਿ ਰਿਪੁ ਸਬਦ ਬਖਾਨ ॥

नरकासुर प्रिथमै उचरि; पुनि रिपु सबद बखान ॥

ਨਾਮ ਸੁਦਰਸਨ ਚਕ੍ਰ ਕੋ; ਚਤੁਰ ਚਿਤ ਮੈ ਜਾਨ ॥੬੦॥

नाम सुदरसन चक्र को; चतुर चित मै जान ॥६०॥

ਦੈਤ ਬਕਤ੍ਰ ਕੋ ਨਾਮ ਕਹਿ; ਸੂਦਨ ਬਹੁਰਿ ਉਚਾਰ ॥

दैत बकत्र को नाम कहि; सूदन बहुरि उचार ॥

ਨਾਮ ਸੁਦਰਸਨ ਚਕ੍ਰ ਕੋ; ਜਾਨ ਚਿਤ ਨਿਰਧਾਰ ॥੬੧॥

नाम सुदरसन चक्र को; जान चित निरधार ॥६१॥

ਪ੍ਰਿਥਮ ਚੰਦੇਰੀ ਨਾਥ ਕੋ; ਲੀਜੈ ਨਾਮ ਬਨਾਇ ॥

प्रिथम चंदेरी नाथ को; लीजै नाम बनाइ ॥

ਪੁਨਿ ਰਿਪੁ ਸਬਦ ਉਚਾਰੀਐ; ਚਕ੍ਰ ਨਾਮ ਹੁਇ ਜਾਇ ॥੬੨॥

पुनि रिपु सबद उचारीऐ; चक्र नाम हुइ जाइ ॥६२॥

ਨਰਕਾਸੁਰ ਕੋ ਨਾਮ ਕਹਿ; ਮਰਦਨ ਬਹੁਰਿ ਉਚਾਰ ॥

नरकासुर को नाम कहि; मरदन बहुरि उचार ॥

ਨਾਮ ਸੁਦਰਸਨ ਚਕ੍ਰ ਕੋ; ਲੀਜਹੁ ਸੁਕਬਿ! ਸੁ ਧਾਰ ॥੬੩॥

नाम सुदरसन चक्र को; लीजहु सुकबि! सु धार ॥६३॥

ਕਿਸਨ ਬਿਸਨ ਕਹਿ ਜਿਸਨੁ ਅਨੁਜ; ਆਯੁਧ ਬਹੁਰਿ ਉਚਾਰ ॥

किसन बिसन कहि जिसनु अनुज; आयुध बहुरि उचार ॥

ਨਾਮ ਸੁਦਰਸਨ ਚਕ੍ਰ ਕੇ; ਨਿਕਸਤ ਚਲਹਿ ਅਪਾਰ ॥੬੪॥

नाम सुदरसन चक्र के; निकसत चलहि अपार ॥६४॥

ਬਜ੍ਰ ਅਨੁਜ ਪ੍ਰਿਥਮੈ ਉਚਰ; ਫਿਰਿ ਪਦ ਸਸਤ੍ਰ ਬਖਾਨ ॥

बज्र अनुज प्रिथमै उचर; फिरि पद ससत्र बखान ॥

ਨਾਮ ਸੁਦਰਸਨ ਚਕ੍ਰ ਕੇ; ਚਤੁਰ! ਚਿਤ ਮੈ ਜਾਨ ॥੬੫॥

नाम सुदरसन चक्र के; चतुर! चित मै जान ॥६५॥

ਪ੍ਰਿਥਮ ਬਿਰਹ ਪਦ ਉਚਰਿ ਕੈ; ਪੁਨਿ ਕਹੁ ਸਸਤ੍ਰ ਬਿਸੇਖ ॥

प्रिथम बिरह पद उचरि कै; पुनि कहु ससत्र बिसेख ॥

ਨਾਮ ਸੁਦਰਸਨ ਚਕ੍ਰ ਕੇ; ਨਿਕਸਤ ਚਲੈ ਅਸੇਖ ॥੬੬॥

नाम सुदरसन चक्र के; निकसत चलै असेख ॥६६॥

TOP OF PAGE

Dasam Granth