ਦਸਮ ਗਰੰਥ । दसम ग्रंथ । |
Page 705 ਪਚਿਸ ਬਾਣ ਪਾਵਿਤ੍ਰਤਾ ਕੋ ਪ੍ਰਹਾਰੇ ॥ पचिस बाण पावित्रता को प्रहारे ॥ ਅਸੀਹ ਬਾਣ ਅਰਚਾਹਿ ਕੈ ਅੰਗਿ ਝਾਰੇ ॥ असीह बाण अरचाहि कै अंगि झारे ॥ ਪਚਾਸੀ ਸਰੰ ਪੂਰਿ ਪੂਜਾਹਿ ਛੇਦ੍ਯੋ ॥ पचासी सरं पूरि पूजाहि छेद्यो ॥ ਬਡੋ ਲਸਟਕਾ ਲੈ ਸਲਜਾਹਿ ਭੇਦ੍ਯੋ ॥੩੦੮॥ बडो लसटका लै सलजाहि भेद्यो ॥३०८॥ ਬਿਆਸੀ ਬਲੀ ਬਾਣ ਬਿਦ੍ਯਾਹਿ ਮਾਰੇ ॥ बिआसी बली बाण बिद्याहि मारे ॥ ਤਪਸ੍ਯਾਹਿ ਪੈ ਤਾਕਿ ਤੇਤੀਸ ਡਾਰੇ ॥ तपस्याहि पै ताकि तेतीस डारे ॥ ਕਈ ਬਾਣ ਸੋਂ ਕੀਰਤਨੰ ਅੰਗ ਛੇਦ੍ਯੋ ॥ कई बाण सों कीरतनं अंग छेद्यो ॥ ਅਲੋਭਾਦਿ ਜੋਧਾ ਭਲੀ ਭਾਂਤਿ ਭੇਦ੍ਯੋ ॥੩੦੯॥ अलोभादि जोधा भली भांति भेद्यो ॥३०९॥ ਨ੍ਰਿਹੰਕਾਰ ਕੋ ਬਾਨ ਅਸੀਨ ਛੇਦ੍ਯੋ ॥ न्रिहंकार को बान असीन छेद्यो ॥ ਭਲੇ ਪਰਮ ਤਤ੍ਵਾਦਿ ਕੋ ਬਛ ਭੇਦ੍ਯੋ ॥ भले परम तत्वादि को बछ भेद्यो ॥ ਕਈ ਬਾਣ ਕਰੁਣਾਹਿ ਕੇ ਅੰਗਿ ਝਾਰੇ ॥ कई बाण करुणाहि के अंगि झारे ॥ ਸਰੰ ਸਉਕ ਸਿਛਿਆ ਕੇ ਅੰਗਿ ਮਾਰੇ ॥੩੧੦॥ सरं सउक सिछिआ के अंगि मारे ॥३१०॥ ਦੋਹਰਾ ॥ दोहरा ॥ ਦਾਨ ਆਨਿ ਪੁਜਿਯੋ ਤਬੈ; ਗ੍ਯਾਨ ਬਾਨ ਲੈ ਹਾਥਿ ॥ दान आनि पुजियो तबै; ग्यान बान लै हाथि ॥ ਜੁਆਨ ਜਾਨਿ ਮਾਰ੍ਯੋ ਤਿਸੈ; ਧ੍ਯਾਨ ਮੰਤ੍ਰ ਕੇ ਸਾਥ ॥੩੧੧॥ जुआन जानि मार्यो तिसै; ध्यान मंत्र के साथ ॥३११॥ ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਰਣੰ ਉਛਲ੍ਯੋ, ਦਾਨ ਜੋਧਾ ਮਹਾਨੰ ॥ रणं उछल्यो, दान जोधा महानं ॥ ਸਭੈ ਸਸਤ੍ਰ ਬੇਤਾ, ਅਤਿ ਅਸਤ੍ਰੰ ਨਿਧਾਨੰ ॥ सभै ससत्र बेता, अति असत्रं निधानं ॥ ਦਸੰ ਬਾਣ ਸੋ, ਲੋਭ ਕੋ ਬਛਿ ਮਾਰ੍ਯੋ ॥ दसं बाण सो, लोभ को बछि मार्यो ॥ ਸਰੰ ਸਪਤ ਸੋ, ਕ੍ਰੋਧ ਕੋ ਦੇਹੁ ਤਾਰ੍ਯੋ ॥੩੧੨॥ सरं सपत सो, क्रोध को देहु तार्यो ॥३१२॥ ਨਵੰ ਬਾਣ ਬੇਧ੍ਯੋ, ਅਨੰਨ੍ਯਾਸ ਬੀਰੰ ॥ नवं बाण बेध्यो, अनंन्यास बीरं ॥ ਤ੍ਰਿਯੋ ਤੀਰ ਭੇਦ੍ਯੋ, ਅਨਾਬਰਤ ਧੀਰੰ ॥ त्रियो तीर भेद्यो, अनाबरत धीरं ॥ ਭਯੋ ਭੇਦਿ ਕ੍ਰੋਧੰ, ਸਤੰਸੰਗਿ ਮਾਰੇ ॥ भयो भेदि क्रोधं, सतंसंगि मारे ॥ ਭਈ ਧੀਰ ਧਰਮੰ, ਬ੍ਰਹਮ ਗਿਆਨ ਤਾਰੇ ॥੩੧੩॥ भई धीर धरमं, ब्रहम गिआन तारे ॥३१३॥ ਕਈ ਬਾਣ ਕੁਲਹਤ੍ਰਤਾ ਕੋ ਚਲਾਏ ॥ कई बाण कुलहत्रता को चलाए ॥ ਕਈ ਬਾਣ ਲੈ, ਬੈਰ ਕੇ ਬੀਰ ਘਾਏ ॥ कई बाण लै, बैर के बीर घाए ॥ ਕਿਤੇ ਘਾਇ ਆਲਸ ਕੈ ਅੰਗਿ ਲਾਗੇ ॥ किते घाइ आलस कै अंगि लागे ॥ ਸਬੈ ਨਰਕ ਤੇ ਆਦਿ ਲੈ ਬੀਰ ਭਾਗੇ ॥੩੧੪॥ सबै नरक ते आदि लै बीर भागे ॥३१४॥ ਇਕੈ ਬਾਣ ਨਿਸੀਲ ਕੋ ਅੰਗ ਛੇਦ੍ਯੋ ॥ इकै बाण निसील को अंग छेद्यो ॥ ਦੁਤੀ ਕੁਸਤਤਾ ਕੋ ਭਲੈ ਸੂਤ ਭੇਦ੍ਯੋ ॥ दुती कुसतता को भलै सूत भेद्यो ॥ ਗੁਮਾਨਾਦਿ ਕੇ, ਚਾਰ ਬਾਜੀ ਸੰਘਾਰੇ ॥ गुमानादि के, चार बाजी संघारे ॥ ਅਨਰਥਾਦਿ ਕੇ, ਬੀਰ ਬਾਂਕੇ ਨਿਵਾਰੇ ॥੩੧੫॥ अनरथादि के, बीर बांके निवारे ॥३१५॥ ਪਿਪਾਸਾ ਛੁਧਾ, ਆਲਸਾਦਿ ਪਰਾਨੇ ॥ पिपासा छुधा, आलसादि पराने ॥ ਭਜ੍ਯੋ ਲੋਭ ਕ੍ਰੋਧੀ, ਹਠੀ ਦੇਵ ਜਾਨੇ ॥ भज्यो लोभ क्रोधी, हठी देव जाने ॥ ਤਪ੍ਯੋ ਨੇਮ ਨਾਮਾ, ਅਨੇਮੰ ਪ੍ਰਣਾਸੀ ॥ तप्यो नेम नामा, अनेमं प्रणासी ॥ ਧਰੇ ਜੋਗ ਅਸਤ੍ਰੰ, ਅਲੋਭੀ ਉਦਾਸੀ ॥੩੧੬॥ धरे जोग असत्रं, अलोभी उदासी ॥३१६॥ ਹਤ੍ਯੋ ਕਾਪਟੰ ਖਾਪਟੰ, ਸੋਕ ਪਾਲੰ ॥ हत्यो कापटं खापटं, सोक पालं ॥ ਹਨ੍ਯੋ ਰੋਹ ਮੋਹੰ, ਸਕਾਮੰ ਕਰਾਲੰ ॥ हन्यो रोह मोहं, सकामं करालं ॥ ਮਹਾ ਕ੍ਰੁਧ ਕੈ, ਕ੍ਰੋਧ ਕੋ ਬਾਨ ਮਾਰ੍ਯੋ ॥ महा क्रुध कै, क्रोध को बान मार्यो ॥ ਖਿਸ੍ਯੋ ਬ੍ਰਹਮ ਦੋਖਾਦਿ, ਸਰਬੰ ਪ੍ਰਹਾਰ੍ਯੋ ॥੩੧੭॥ खिस्यो ब्रहम दोखादि, सरबं प्रहार्यो ॥३१७॥ ਰੂਆਲ ਛੰਦ ॥ रूआल छंद ॥ ਸੁ ਦ੍ਰੋਹ ਅਉ ਹੰਕਾਰ ਕੋ; ਹਜਾਰ ਬਾਨ ਸੋ ਹਨ੍ਯੋ ॥ सु द्रोह अउ हंकार को; हजार बान सो हन्यो ॥ ਦਰਿਦ੍ਰ ਅਸੰਕ ਮੋਹ ਕੋ; ਨ ਚਿਤ ਮੈ ਕਛ ਗਨ੍ਯੋ ॥ दरिद्र असंक मोह को; न चित मै कछ गन्यो ॥ ਅਸੋਚ ਅਉ ਕੁਮੰਤ੍ਰਤਾ; ਅਨੇਕ ਬਾਨ ਸੋ ਹਤ੍ਯੋ ॥ असोच अउ कुमंत्रता; अनेक बान सो हत्यो ॥ ਕਲੰਕ ਕੌ ਨਿਸੰਕ ਹ੍ਵੈ; ਸਹੰਸ੍ਰ ਸਾਇਕੰ ਛਤ੍ਯੋ ॥੩੧੮॥ कलंक कौ निसंक ह्वै; सहंस्र साइकं छत्यो ॥३१८॥ ਕ੍ਰਿਤਘਨਤਾ ਬਿਸ੍ਵਾਸਘਾਤ; ਮਿਤ੍ਰਘਾਤ ਮਾਰ੍ਯੋ ॥ क्रितघनता बिस्वासघात; मित्रघात मार्यो ॥ ਸੁ ਰਾਜ ਦੋਖ ਬ੍ਰਹਮ ਦੋਖ; ਬ੍ਰਹਮ ਅਸਤ੍ਰ ਝਾਰ੍ਯੋ ॥ सु राज दोख ब्रहम दोख; ब्रहम असत्र झार्यो ॥ ਉਚਾਟ ਮਾਰਣਾਦਿ; ਬਸਿਕਰਣ ਕੋ ਸਰੰ ਹਨ੍ਯੋ ॥ उचाट मारणादि; बसिकरण को सरं हन्यो ॥ ਬਿਖਾਧ ਕੋ ਬਿਖਾਧ ਕੈ; ਨ ਬ੍ਰਿਧ ਤਾਹਿ ਕੋ ਗਨ੍ਯੋ ॥੩੧੯॥ बिखाध को बिखाध कै; न ब्रिध ताहि को गन्यो ॥३१९॥ |
Dasam Granth |