ਦਸਮ ਗਰੰਥ । दसम ग्रंथ ।

Page 390

ਚੇਤ ਭਯੋ ਤਬ ਹੀ ਗਜ ਸਿੰਘ; ਸੰਭਾਰਿ ਪ੍ਰਚੰਡ ਕੁਵੰਡ ਚਲਾਯੋ ॥

चेत भयो तब ही गज सिंघ; स्मभारि प्रचंड कुवंड चलायो ॥

ਕਾਨ ਪ੍ਰਮਾਨ ਲਉ ਖੈਂਚ ਕੇ ਆਨਿ ਸੁ; ਤਾਨ ਕੈ ਬਾਨ ਪ੍ਰਕੋਪ ਚਲਾਯੋ ॥

कान प्रमान लउ खैंच के आनि सु; तान कै बान प्रकोप चलायो ॥

ਏਕ ਤੇ ਹੁਇ ਕੈ ਅਨੇਕ ਚਲੇ; ਤਿਹ ਕੀ ਉਪਮਾ ਕਹੁ ਭਾਖਿ ਸੁਨਾਯੋ ॥

एक ते हुइ कै अनेक चले; तिह की उपमा कहु भाखि सुनायो ॥

ਪਉਨ ਕੇ ਭਛਕ ਤਛਕ ਲਛਕ; ਲੈ ਬਲਿ ਕੀ ਸਰਨਾਗਤਿ ਆਯੋ ॥੧੧੨੬॥

पउन के भछक तछक लछक; लै बलि की सरनागति आयो ॥११२६॥

ਬਾਨ ਨ ਏਕ ਲਗਿਯੋ ਬਲਿ ਕੋ; ਗਜ ਸਿੰਘ ਤਬੈ ਇਹ ਭਾਂਤਿ ਕਹਿਯੋ ਹੈ ॥

बान न एक लगियो बलि को; गज सिंघ तबै इह भांति कहियो है ॥

ਸੇਸ ਸੁਰੇਸ ਧਨੇਸ ਦਿਨੇਸ; ਮਹੇਸ ਨਿਸੇਸ ਖਗੇਸ ਗਹਿਯੋ ਹੈ ॥

सेस सुरेस धनेस दिनेस; महेस निसेस खगेस गहियो है ॥

ਜੁਧ ਬਿਖੈ ਅਬ ਲਉ ਸੁਨਿ ਲੈ; ਸੋਊ ਬੀਰ ਹਨ੍ਯੋ ਮਨ ਮੈ ਜੁ ਚਹਿਯੋ ਹੈ ॥

जुध बिखै अब लउ सुनि लै; सोऊ बीर हन्यो मन मै जु चहियो है ॥

ਏਕ ਅਚੰਭਵ ਹੈ ਮੁਹਿ ਦੇਖਤ; ਤੋ ਤਨ ਮੈ ਕਸ ਜੀਵ ਰਹਿਯੋ ਹੈ? ॥੧੧੨੭॥

एक अच्मभव है मुहि देखत; तो तन मै कस जीव रहियो है? ॥११२७॥

ਯੌ ਕਹਿ ਕੈ ਬਤੀਯਾ ਬਲਿ ਸੋ; ਬਰਛਾ ਧੁਜ ਸੰਜੁਤ ਖੈਂਚਿ ਚਲਾਯੋ ॥

यौ कहि कै बतीया बलि सो; बरछा धुज संजुत खैंचि चलायो ॥

ਤਉ ਧਨੁ ਲੈ ਕਰਿ ਮੈ ਮੁਸਲੀ; ਸੋਊ ਆਵਤ ਨੈਨਨ ਸੋ ਲਖਿ ਪਾਯੋ ॥

तउ धनु लै करि मै मुसली; सोऊ आवत नैनन सो लखि पायो ॥

ਉਗ੍ਰ ਪਰਾਕ੍ਰਮ ਕੈ ਸੰਗ ਬਾਨ; ਅਚਾਨਕ ਸੋ ਕਟਿ ਭੂਮਿ ਗਿਰਾਯੋ ॥

उग्र पराक्रम कै संग बान; अचानक सो कटि भूमि गिरायो ॥

ਮਾਨਹੁ ਪੰਖਨ ਕੋ ਅਹਿਵਾ; ਖਗਰਾਜ ਕੇ ਹਾਥਿ ਪਰਿਯੋ ਰਿਸਿ ਘਾਯੋ ॥੧੧੨੮॥

मानहु पंखन को अहिवा; खगराज के हाथि परियो रिसि घायो ॥११२८॥

ਕੋਪ ਭਰਿਯੋ ਅਤਿ ਹੀ ਗਜ ਸਿੰਘ; ਲਯੋ ਬਰਛਾ ਅਰਿ ਓਰ ਚਲਾਯੋ ॥

कोप भरियो अति ही गज सिंघ; लयो बरछा अरि ओर चलायो ॥

ਜਾਇ ਲਗਿਯੋ ਮੁਸਲੀਧਰ ਕੇ; ਤਨਿ ਲਾਗਤ ਤਾ, ਅਤਿ ਹੀ ਦੁਖ ਪਾਯੋ ॥

जाइ लगियो मुसलीधर के; तनि लागत ता, अति ही दुख पायो ॥

ਪਾਰਿ ਪ੍ਰਚੰਡ ਭਯੋ ਫਲ ਯੌ; ਜਸੁ ਤਾ ਛਬਿ ਕੋ ਮਨ ਮੈ ਇਹ ਆਯੋ ॥

पारि प्रचंड भयो फल यौ; जसु ता छबि को मन मै इह आयो ॥

ਮਾਨਹੁ ਗੰਗ ਕੀ ਧਾਰ ਕੇ ਮਧਿ; ਉਤੰਗ ਹੁਇ ਕੂਰਮ ਸੀਸ ਉਚਾਯੋ ॥੧੧੨੯॥

मानहु गंग की धार के मधि; उतंग हुइ कूरम सीस उचायो ॥११२९॥

ਲਾਗਤ ਸਾਂਗ ਕੀ ਸ੍ਰੀ ਬਲਭਦ੍ਰ; ਸੁ ਸਯੰਦਨ ਤੇ ਗਹਿ ਖੈਚ ਕਢਿਯੋ ॥

लागत सांग की स्री बलभद्र; सु सयंदन ते गहि खैच कढियो ॥

ਮੁਰਝਾਇ ਕੈ ਭੂਮਿ ਪਰਿਯੋ, ਨ ਮਰਿਯੋ; ਸੁਰ ਬ੍ਰਿਛ ਗਿਰਿਯੋ ਮਨੋ ਜੋਤਿ ਮਢਿਯੋ ॥

मुरझाइ कै भूमि परियो, न मरियो; सुर ब्रिछ गिरियो मनो जोति मढियो ॥

ਜਬ ਚੇਤ ਭਯੋ, ਭ੍ਰਮ ਛੂਟਿ ਗਯੋ; ਉਠਿ ਠਾਂਢੋ ਭਯੋ, ਮਨਿ ਕੋਪੁ ਬਢਿਯੋ ॥

जब चेत भयो, भ्रम छूटि गयो; उठि ठांढो भयो, मनि कोपु बढियो ॥

ਰਥ ਹੇਰ ਕੈ ਧਾਇ ਚੜਿਯੋ ਬਰ ਸੋ; ਗਿਰਿ ਪੈ ਮਨੋ ਕੂਦ ਕੈ ਸਿੰਘ ਚਢਿਯੋ ॥੧੧੩੦॥

रथ हेर कै धाइ चड़ियो बर सो; गिरि पै मनो कूद कै सिंघ चढियो ॥११३०॥

ਪੁਨਿ ਆਇ ਭਿਰਿਯੋ ਗਜ ਸਿੰਘ ਸੋ ਬੀਰ; ਬਲੀ ਮਨ ਮੈ ਨਹੀ ਨੈਕੁ ਡਰਿਯੋ ॥

पुनि आइ भिरियो गज सिंघ सो बीर; बली मन मै नही नैकु डरियो ॥

ਧਨੁ ਬਾਨ ਸੰਭਾਰਿ ਕ੍ਰਿਪਾਨ ਗਦਾ; ਰਿਸਿ ਬੀਚ ਅਯੋਧਨ ਜੁਧ ਕਰਿਯੋ ॥

धनु बान स्मभारि क्रिपान गदा; रिसि बीच अयोधन जुध करियो ॥

ਜੋਊ ਆਵਤ ਭਯੋ ਸਰੁ ਸਤ੍ਰਨ ਕੋ; ਸੰਗਿ ਬਾਨਨ ਕੇ ਸੋਊ ਕਾਟਿ ਡਰਿਯੋ ॥

जोऊ आवत भयो सरु सत्रन को; संगि बानन के सोऊ काटि डरियो ॥

ਕਬਿ ਸ੍ਯਾਮ ਕਹੈ ਬਲਦੇਵ ਮਹਾ; ਰਨ ਕੀ ਛਿਤ ਤੇ ਨਹੀ ਪੈਗ ਟਰਿਯੋ ॥੧੧੩੧॥

कबि स्याम कहै बलदेव महा; रन की छित ते नही पैग टरियो ॥११३१॥

ਬਹੁਰੋ ਹਲ ਮੂਸਲ ਲੈ ਕਰ ਮੈ; ਅਰਿ ਸਿਉ ਅਰ ਕੈ ਅਤਿ ਜੁਧ ਮਚਾਯੋ ॥

बहुरो हल मूसल लै कर मै; अरि सिउ अर कै अति जुध मचायो ॥

ਲੈ ਬਰਛਾ ਗਜ ਸਿੰਘ ਬਲੀ; ਬਲਿ ਸਿਉ ਬਲਿਦੇਵ ਕੀ ਓਰਿ ਚਲਾਯੋ ॥

लै बरछा गज सिंघ बली; बलि सिउ बलिदेव की ओरि चलायो ॥

ਆਵਤ ਸੋ ਲਖਿ ਕੈ ਫਲ ਕੋ; ਹਲ ਕਟਿ ਕੈ ਪੁਨ ਭੂਮਿ ਗਿਰਾਯੋ ॥

आवत सो लखि कै फल को; हल कटि कै पुन भूमि गिरायो ॥

ਸੋ ਫਲ ਹੀਨ ਭਯੋ ਜਬ ਹੀ; ਕਸ ਕੈ ਬਲਿਭਦ੍ਰ ਕੇ ਗਾਤਿ ਲਗਾਯੋ ॥੧੧੩੨॥

सो फल हीन भयो जब ही; कस कै बलिभद्र के गाति लगायो ॥११३२॥

TOP OF PAGE

Dasam Granth