ਦਸਮ ਗਰੰਥ । दसम ग्रंथ ।

Page 373

ਦੇਵਕੀ ਲਾਲ ! ਗੁਪਾਲ ! ਅਹੋ; ਨੰਦ ਲਾਲ ਦਿਆਲ ! ਇਹੈ ਜੀਯ ਧਾਰਿਓ ॥

देवकी लाल ! गुपाल ! अहो; नंद लाल दिआल ! इहै जीय धारिओ ॥

ਕੰਸ ਬਿਦਾਰਿ ਬਕੀ ਉਰ ਫਾਰਿ; ਕਹਿਯੋ ਕਰਤਾ ਜਦੁਬੀਰ ਉਚਾਰਿਓ ॥

कंस बिदारि बकी उर फारि; कहियो करता जदुबीर उचारिओ ॥

ਹੇ ਅਘ ਕੇ ਰਿਪੁ ! ਹੇ ਰਿਪੁ ਕੇਸੀ ਕੇ ! ਹੇ ਕੁਪਿ ਜਾਹਿ ਤ੍ਰਿਨਾਵ੍ਰਤਿ ਮਾਰਿਓ ! ॥

हे अघ के रिपु ! हे रिपु केसी के ! हे कुपि जाहि त्रिनाव्रति मारिओ ! ॥

ਤਾ ਅਬ ਰੂਪ ਦਿਖਾਇ ਹਮੈ; ਹਮਰੋ ਸਭ ਪਾਪ ਬਿਦਾ ਕਰਿ ਡਾਰਿਓ ॥੧੦੦੦॥

ता अब रूप दिखाइ हमै; हमरो सभ पाप बिदा करि डारिओ ॥१०००॥

ਚੋਰ ਹੈ, ਸਾਧਨ ਕੇ ਦੁਖ ਕੋ; ਸੁਖ ਕੋ ਬਰੁ ਦਾਇਕ ਸ੍ਯਾਮ ! ਉਚਾਰਿਓ ॥

चोर है, साधन के दुख को; सुख को बरु दाइक स्याम ! उचारिओ ॥

ਹੈ ਠਗ, ਗ੍ਵਾਰਨਿ ਚੀਰਨ ਕੋ; ਭਟ ਹੈ ਜਿਨਿ ਕੰਸ ਸੋ ਬੀਰ ਪਛਾਰਿਓ ॥

है ठग, ग्वारनि चीरन को; भट है जिनि कंस सो बीर पछारिओ ॥

ਕਾਇਰ ਹੈ, ਬਹੁ ਪਾਪਨ ਤੇ; ਅਰੁ ਬੈਦ ਹੈ, ਜਾ ਸਭ ਲੋਗ ਜੀਯਾਰਿਓ ॥

काइर है, बहु पापन ते; अरु बैद है, जा सभ लोग जीयारिओ ॥

ਪੰਡਿਤ ਹੈ, ਕਬਿ ਸ੍ਯਾਮ ਕਹੈ; ਜਿਨਿ ਚਾਰੋ ਈ ਬੇਦੁ ਕੋ ਭੇਦ ਸਵਾਰਿਓ ॥੧੦੦੧॥

पंडित है, कबि स्याम कहै; जिनि चारो ई बेदु को भेद सवारिओ ॥१००१॥

ਯੌ ਕਹਿ ਕੈ ਜਦੁਬੀਰ ਕੇ ਸੋ; ਕਬਿ ਸ੍ਯਾਮ ਕਹੈ ਉਠਿ ਪਾਇ ਪਰਿਯੋ ॥

यौ कहि कै जदुबीर के सो; कबि स्याम कहै उठि पाइ परियो ॥

ਹਰਿ ਕੀ ਬਹੁ ਬਾਰ ਸਰਾਹ ਕਰੀ; ਦੁਖ ਥੋ ਜਿਤਨੋ ਛਿਨ ਬੀਚ ਹਰਿਯੋ ॥

हरि की बहु बार सराह करी; दुख थो जितनो छिन बीच हरियो ॥

ਅਰੁ ਤਾ ਛਬਿ ਕੇ ਜਸੁ ਉਚ ਮਹਾ; ਕਬਿ ਨੇ ਬਿਧਿ ਯਾ ਮੁਖ ਤੇ ਉਚਰਿਯੋ ॥

अरु ता छबि के जसु उच महा; कबि ने बिधि या मुख ते उचरियो ॥

ਹਰਿ ਨਾਮੁ ਸੰਜੋਅ ਕਉ ਪੈਨ੍ਹਿ ਤਨੈ; ਸਭ ਪਾਪਨ ਸੰਗਿ ਲਰਿਯੋ, ਨ ਟਰਿਯੋ ॥੧੦੦੨॥

हरि नामु संजोअ कउ पैन्हि तनै; सभ पापन संगि लरियो, न टरियो ॥१००२॥

ਫਿਰਿ ਯੌ ਕਰਿ ਕਾਨਰ ਕੀ ਉਪਮਾ; ਹਰਿ ਜੀ ਤੁਮ ਹੀ ਮੁਰ ਸਤ੍ਰ ਪਛਾਰਿਯੋ ॥

फिरि यौ करि कानर की उपमा; हरि जी तुम ही मुर सत्र पछारियो ॥

ਤੈ ਹੀ ਮਰੇ ਤ੍ਰਿਪੁਰਾਰਿ ਕਮਧ ਸੁ; ਰਾਵਨ ਮਾਰਿ ਘਨੋ ਰਨ ਪਾਰਿਯੋ ॥

तै ही मरे त्रिपुरारि कमध सु; रावन मारि घनो रन पारियो ॥

ਲੰਕ ਦਈ ਅਰਿ ਭ੍ਰਾਤਰ ਕਉ; ਸੀਅ ਕੋ ਸੰਗਿ ਲੈ ਫਿਰਿ ਅਉਧਿ ਸਿਧਾਰਿਯੋ ॥

लंक दई अरि भ्रातर कउ; सीअ को संगि लै फिरि अउधि सिधारियो ॥

ਤੈ ਹੀ ਚਰਿਤ੍ਰ ਕੀਏ ਸਭ ਹੀ; ਹਮ ਜਾਨਤ ਹੈ ਇਹ ਭਾਂਤਿ ਉਚਾਰਿਯੋ ॥੧੦੦੩॥

तै ही चरित्र कीए सभ ही; हम जानत है इह भांति उचारियो ॥१००३॥

ਹੇ ਕਮਲਾਪਤਿ ! ਹੇ ਗਰੁੜਧ੍ਵਜ ! ਹੇ ਜਗਨਾਇਕ ! ਕਾਨ੍ਹਿ ਕਹਿਯੋ ਹੈ ॥

हे कमलापति ! हे गरुड़ध्वज ! हे जगनाइक ! कान्हि कहियो है ॥

ਹੇ ਜਦੁਬੀਰ ! ਕਹੋ ਬਤੀਯਾ ਸਭ; ਹੀ ਤੁਮਰੀ ਭ੍ਰਿਤ ਲੋਕ ਭਯੋ ਹੈ ॥

हे जदुबीर ! कहो बतीया सभ; ही तुमरी भ्रित लोक भयो है ॥

ਮੇਰੀ ਹਰੋ ਮਮਤਾ ਹਰਿ ਜੂ ! ਇਹ ਭਾਂਤਿ ਕਹਿਯੋ ਹਰਿ ਚੀਨ ਲਯੋ ਹੈ ॥

मेरी हरो ममता हरि जू ! इह भांति कहियो हरि चीन लयो है ॥

ਡਾਰਿ ਦਈ ਮਮਤਾ ਤਿਹ ਪੈ; ਸੋਊ ਮੋਨਹਿ ਧਾਰ ਕੈ ਬੈਠਿ ਰਹਿਯੋ ਹੈ ॥੧੦੦੪॥

डारि दई ममता तिह पै; सोऊ मोनहि धार कै बैठि रहियो है ॥१००४॥

ਕਾਨ੍ਹ ਜੂ ਬਾਚ ਅਕ੍ਰੂਰ ਸੋ ॥

कान्ह जू बाच अक्रूर सो ॥

ਸਵੈਯਾ ॥

सवैया ॥

ਐ ਹੋ ਚਚਾ ! ਜਦੁਬੀਰ ਕਹਿਯੋ; ਹਮ ਕਉ ਸਮਝੇ ਬਿਨੁ ਤੈ ਹਰਿ ਚੀਨੋ ॥

ऐ हो चचा ! जदुबीर कहियो; हम कउ समझे बिनु तै हरि चीनो ॥

ਤਾ ਤੇ ਲਡਾਵਹੁ ਮੋਹਿ ਕਹਿਯੋ; ਜਿਹ ਤੇ ਸੁਖ ਹੋ ਅਤਿ ਹੀ ਮੁਹਿ ਜੀ ਨੋ ॥

ता ते लडावहु मोहि कहियो; जिह ते सुख हो अति ही मुहि जी नो ॥

ਆਇਸ ਮੋ ਬਸੁਦੇਵਹ ਜੀ; ਅਕ੍ਰੂਰ ਬਡੇ ਲਖ ਊ ਕਰ ਕੀਨੋ ॥

आइस मो बसुदेवह जी; अक्रूर बडे लख ऊ कर कीनो ॥

ਤਾ ਤੇ ਨ ਮੋ ਘਨਿ ਸ੍ਯਾਮ ਲਖੈ; ਇਹ ਭਾਂਤਿ ਕਹਿਯੋ ਹਰਿ ਜੂ ਹਸਿ ਦੀਨੋ ॥੧੦੦੫॥

ता ते न मो घनि स्याम लखै; इह भांति कहियो हरि जू हसि दीनो ॥१००५॥

ਸੋ ਸੁਨਿ ਬੀਰ ਪ੍ਰਸੰਨ ਭਯੋ; ਮੁਸਲੀਧਰ ਸ੍ਯਾਮ ਜੂ ਕੰਠਿ ਲਗਾਏ ॥

सो सुनि बीर प्रसंन भयो; मुसलीधर स्याम जू कंठि लगाए ॥

ਸੋਕ ਜਿਤੇ ਮਨ ਭੀਤਰ ਥੇ; ਹਰਿ ਕੋ ਤਨ ਭੇਟਿ ਸਭੈ ਬਿਸਰਾਏ ॥

सोक जिते मन भीतर थे; हरि को तन भेटि सभै बिसराए ॥

ਛੋਟ ਭਤੀਜ ਲਖੇ ਕਰਿ ਕੈ; ਕਰਿ ਕੈ ਜਗ ਕੇ ਕਰਤਾ ਨਹੀ ਪਾਏ ॥

छोट भतीज लखे करि कै; करि कै जग के करता नही पाए ॥

ਯਾ ਬਿਧਿ ਭੀ ਤਿਹ ਠਉਰ ਕਥਾ; ਤਿਹ ਕੇ ਕਬਿ ਸ੍ਯਾਮਹਿ ਮੰਗਲ ਗਾਏ ॥੧੦੦੬॥

या बिधि भी तिह ठउर कथा; तिह के कबि स्यामहि मंगल गाए ॥१००६॥

ਇਤਿ ਸ੍ਰੀ ਦਸਮ ਸਿਕੰਧੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਅਕ੍ਰੂਰ ਗ੍ਰਿਹ ਜੈਬੋ ਸੰਪੂਰਨੰ ॥

इति स्री दसम सिकंधे बचित्र नाटक ग्रंथे क्रिसनावतारे अक्रूर ग्रिह जैबो स्मपूरनं ॥

TOP OF PAGE

Dasam Granth