ਦਸਮ ਗਰੰਥ । दसम ग्रंथ ।

Page 275

ਹੋਇ ਪ੍ਰਸੰਨ੍ਯ ਸਭੈ ਗੁਪੀਆ; ਮਿਲਿ ਮਾਨ ਲਈ, ਜੋਊ ਕਾਨ੍ਹ ਕਹੀ ਹੈ ॥

होइ प्रसंन्य सभै गुपीआ; मिलि मान लई, जोऊ कान्ह कही है ॥

ਜੋਰਿ ਹੁਲਾਸ ਬਢਿਯੋ ਜੀਅ ਮੈ; ਗਿਨਤੀ ਸਰਿਤਾ ਮਗ ਨੇਹ ਬਹੀ ਹੈ ॥

जोरि हुलास बढियो जीअ मै; गिनती सरिता मग नेह बही है ॥

ਸੰਕ ਛੁਟੀ ਦੁਹੂੰ ਕੇ ਮਨ ਤੇ; ਹਸਿ ਕੈ ਹਰਿ ਤੋ ਇਹ ਬਾਤ ਕਹੀ ਹੈ ॥

संक छुटी दुहूं के मन ते; हसि कै हरि तो इह बात कही है ॥

ਬਾਤ ਸੁਨੋ ਹਮਰੀ ਤੁਮ ਹੂੰ; ਹਮ ਕੋ ਨਿਧਿ ਆਨੰਦ ਆਜ ਲਹੀ ਹੈ ॥੨੮੦॥

बात सुनो हमरी तुम हूं; हम को निधि आनंद आज लही है ॥२८०॥

ਤਉ ਫਿਰਿ ਬਾਤ ਕਹੀ ਉਨ ਹੂੰ; ਸੁਨਿ ਰੀ ! ਹਰਿ ਜੂ ਪਿਖਿ ਬਾਤ ਕਹੀ ॥

तउ फिरि बात कही उन हूं; सुनि री ! हरि जू पिखि बात कही ॥

ਸੁਨਿ ਜੋਰ ਹੁਲਾਸ ਬਢਿਓ ਜੀਅ ਮੈ; ਗਿਨਤੀ ਸਰਤਾ ਮਗ ਨੇਹ ਬਹੀ ॥

सुनि जोर हुलास बढिओ जीअ मै; गिनती सरता मग नेह बही ॥

ਅਬ ਸੰਕ ਛੁਟੀ ਇਨ ਕੈ ਮਨ ਕੀ; ਤਬ ਹੀ ਹਸਿ ਕੈ ਇਹ ਬਾਤ ਕਹੀ ॥

अब संक छुटी इन कै मन की; तब ही हसि कै इह बात कही ॥

ਅਬ ਸਤਿ ਭਯੋ ਹਮ ਕੌ ਦੁਰਗਾ ਬਰੁ; ਮਾਤ ਸਦਾ ਇਹ ਸਤਿ ਸਹੀ ॥੨੮੧॥

अब सति भयो हम कौ दुरगा बरु; मात सदा इह सति सही ॥२८१॥

ਕਾਨ੍ਹ ਤਬੈ ਕਰ ਕੇਲ ਤਿਨੋ ਸੰਗਿ; ਪੈ ਪਟ ਦੇ ਕਰਿ ਛੋਰ ਦਈ ਹੈ ॥

कान्ह तबै कर केल तिनो संगि; पै पट दे करि छोर दई है ॥

ਹੋਇ ਇਕਤ੍ਰ ਤਬੈ ਗੁਪੀਆ ਸਭ; ਚੰਡਿ ਸਰਾਹਤ ਧਾਮ ਗਈ ਹੈ ॥

होइ इकत्र तबै गुपीआ सभ; चंडि सराहत धाम गई है ॥

ਆਨੰਦ ਅਤਿ ਸੁ ਬਢਿਯੋ ਤਿਨ ਕੇ ਜੀਅ; ਸੋ ਉਪਮਾ ਕਬਿ ਚੀਨ ਲਈ ਹੈ ॥

आनंद अति सु बढियो तिन के जीअ; सो उपमा कबि चीन लई है ॥

ਜਿਉ ਅਤਿ ਮੇਘ ਪਰੈ ਧਰਿ ਪੈ ਧਰਿ; ਜ੍ਯੋ ਸਬਜੀ ਸੁਭ ਰੰਗ ਭਈ ਹੈ ॥੨੮੨॥

जिउ अति मेघ परै धरि पै धरि; ज्यो सबजी सुभ रंग भई है ॥२८२॥

ਗੋਪੀ ਬਾਚ ॥

गोपी बाच ॥

ਅੜਿਲ ॥

अड़िल ॥

ਧੰਨਿ ਚੰਡਿਕਾ ਮਾਤ; ਹਮੈ ਬਰੁ ਇਹ ਦਯੋ ॥

धंनि चंडिका मात; हमै बरु इह दयो ॥

ਧੰਨਿ ਦਿਯੋਸ ਹੈ ਆਜ; ਕਾਨ੍ਹ ਹਮ ਮਿਤ ਭਯੋ ॥

धंनि दियोस है आज; कान्ह हम मित भयो ॥

ਦੁਰਗਾ ! ਅਬ ਇਹ ਕਿਰਪਾ; ਹਮ ਪਰ ਕੀਜੀਐ ॥

दुरगा ! अब इह किरपा; हम पर कीजीऐ ॥

ਹੋ ਕਾਨਰ ਕੋ ਬਹੁ ਦਿਵਸ; ਸੁ ਦੇਖਨ ਦੀਜੀਐ ॥੨੮੩॥

हो कानर को बहु दिवस; सु देखन दीजीऐ ॥२८३॥

ਗੋਪੀ ਬਾਚ ਦੇਵੀ ਜੂ ਸੋ ॥

गोपी बाच देवी जू सो ॥

ਸਵੈਯਾ ॥

सवैया ॥

ਚੰਡਿ ! ਕ੍ਰਿਪਾ ਹਮ ਪੈ ਕਰੀਐ; ਹਮਰੋ ਅਤਿ ਪ੍ਰੀਤਮ ਹੋਇ ਕਨਈਯਾ ॥

चंडि ! क्रिपा हम पै करीऐ; हमरो अति प्रीतम होइ कनईया ॥

ਪਾਇ ਪਰੇ ਹਮ ਹੂੰ ਤੁਮਰੇ; ਹਮ ਕਾਨ੍ਹ ਮਿਲੈ ਮੁਸਲੀਧਰ ਭਈਯਾ ॥

पाइ परे हम हूं तुमरे; हम कान्ह मिलै मुसलीधर भईया ॥

ਯਾਹੀ ਤੇ ਦੈਤ ਸੰਘਾਰਨ ਨਾਮ; ਕਿਧੋ ਤੁਮਰੋ ਸਭ ਹੀ ਜੁਗ ਗਈਯਾ ॥

याही ते दैत संघारन नाम; किधो तुमरो सभ ही जुग गईया ॥

ਤਉ ਹਮ ਪਾਇ ਪਰੀ ਤੁਮਰੇ; ਜਬ ਹੀ ਤੁਮ ਤੇ ਇਹ ਪੈ ਬਰ ਪਈਯਾ ॥੨੮੪॥

तउ हम पाइ परी तुमरे; जब ही तुम ते इह पै बर पईया ॥२८४॥

ਕਬਿਤੁ ॥

कबितु ॥

ਦੈਤਨ ਕੀ ਮ੍ਰਿਤ, ਸਾਧ ਸੇਵਕ ਕੀ ਬਰਤਾ ਤੂ; ਕਹੈ ਕਬਿ ਸ੍ਯਾਮ ਆਦਿ ਅੰਤ ਹੂੰ ਕੀ ਕਰਤਾ ॥

दैतन की म्रित, साध सेवक की बरता तू; कहै कबि स्याम आदि अंत हूं की करता ॥

ਦੀਜੈ ਬਰਦਾਨ ਮੋਹਿ, ਕਰਤ ਬਿਨੰਤੀ ਤੋਹਿ; ਕਾਨ੍ਹ ਬਰੁ ਦੀਜੈ, ਦੋਖ ਦਾਰਦ ਕੀ ਹਰਤਾ ! ॥

दीजै बरदान मोहि, करत बिनंती तोहि; कान्ह बरु दीजै, दोख दारद की हरता ! ॥

ਤੂ ਹੀ ਪਾਰਬਤੀ, ਅਸਟ ਭੁਜੀ ਤੁਹੀ, ਦੇਵੀ ਤੁਹੀ; ਤੁਹੀ ਰੂਪ ਛੁਧਾ, ਤੁਹੀ ਪੇਟ ਹੂੰ ਕੀ ਭਰਤਾ ॥

तू ही पारबती, असट भुजी तुही, देवी तुही; तुही रूप छुधा, तुही पेट हूं की भरता ॥

ਤੁਹੀ ਰੂਪ ਲਾਲ, ਤੁਹੀ ਸੇਤ ਰੂਪ ਪੀਤ ਤੁਹੀ; ਤੁਹੀ ਰੂਪ ਧਰਾ ਕੋ ਹੈ, ਤੁਹੀ ਆਪ ਕਰਤਾ ॥੨੮੫॥

तुही रूप लाल, तुही सेत रूप पीत तुही; तुही रूप धरा को है, तुही आप करता ॥२८५॥

ਸਵੈਯਾ ॥

सवैया ॥

ਬਾਹਨਿ ਸਿੰਘ ਭੁਜਾ ਅਸਟਾ ਜਿਹ; ਚਕ੍ਰ ਤ੍ਰਿਸੂਲ ਗਦਾ ਕਰ ਮੈ ॥

बाहनि सिंघ भुजा असटा जिह; चक्र त्रिसूल गदा कर मै ॥

ਬਰਛੀ ਸਰ ਢਾਲ ਕਮਾਨ ਨਿਖੰਗ; ਧਰੇ ਕਟਿ ਜੋ ਬਰ ਹੈ ਬਰਮੈ ॥

बरछी सर ढाल कमान निखंग; धरे कटि जो बर है बरमै ॥

ਗੁਪੀਆ ਸਭ ਸੇਵ ਕਰੈ ਤਿਹ ਕੀ; ਚਿਤ ਦੈ ਤਿਹ ਮੈ ਹਿਤੁ ਕੈ ਹਰਿ ਮੈ ॥

गुपीआ सभ सेव करै तिह की; चित दै तिह मै हितु कै हरि मै ॥

ਪੁਨਿ ਅਛਤ ਧੂਪ ਪੰਚਾਮ੍ਰਿਤ ਦੀਪ; ਜਗਾਵਤ ਹਾਰ ਡਰੈ ਗਰ ਮੈ ॥੨੮੬॥

पुनि अछत धूप पंचाम्रित दीप; जगावत हार डरै गर मै ॥२८६॥

TOP OF PAGE

Dasam Granth