ਦਸਮ ਗਰੰਥ । दसम ग्रंथ ।

Page 214

ਅਥ ਅਤਕਾਇ ਦਈਤ ਜੁੱਧ ਕਥਨੰ ॥

अथ अतकाइ दईत जुद्ध कथनं ॥

ਸੰਗੀਤ ਪਧਿਸਟਕਾ ਛੰਦ ॥

संगीत पधिसटका छंद ॥

ਕਾਗੜਦੰਗ ਕੋਪ ਕੈ ਦਈਤ ਰਾਜ ॥

कागड़दंग कोप कै दईत राज ॥

ਜਾਗੜਦੰਗ ਜੁੱਧ ਕੋ ਸਜਯੋ ਸਾਜ ॥

जागड़दंग जुद्ध को सजयो साज ॥

ਬਾਗੜਦੰਗ ਬੀਰ ਬੁੱਲੇ ਅਨੰਤ ॥

बागड़दंग बीर बुल्ले अनंत ॥

ਰਾਗੜਦੰਗ ਰੋਸ ਰੋਹੇ ਦੁਰੰਤ ॥੪੮੩॥

रागड़दंग रोस रोहे दुरंत ॥४८३॥

ਪਾਗੜਦੰਗ ਪਰਮ ਬਾਜੀ ਬੁਲੰਤ ॥

पागड़दंग परम बाजी बुलंत ॥

ਚਾਗੜਦੰਗ ਚੱਤ੍ਰ ਨਟ ਜਯੋਂ ਕੁਦੰਤ ॥

चागड़दंग चत्र नट जयों कुदंत ॥

ਕਾਗੜਦੰਗ ਕ੍ਰੂਰ ਕੱਢੇ ਹਥਿਆਰ ॥

कागड़दंग क्रूर कढे हथिआर ॥

ਆਗੜਦੰਗ ਆਨ ਬੱਜੇ ਜੁਝਾਰ ॥੪੮੪॥

आगड़दंग आन बज्जे जुझार ॥४८४॥

ਰਾਗੜਦੰਗ ਰਾਮ ਸੈਨਾ ਸੁ ਕ੍ਰੁੱਧ ॥

रागड़दंग राम सैना सु क्रुद्ध ॥

ਜਾਗੜਦੰਗ ਜ੍ਵਾਨ ਜੁਝੰਤ ਜੁੱਧ ॥

जागड़दंग ज्वान जुझंत जुद्ध ॥

ਨਾਗੜਦੰਗ ਨਿਸਾਣ ਨਵ ਸੈਨ ਸਾਜ ॥

नागड़दंग निसाण नव सैन साज ॥

ਮਾਗੜਦੰਗ ਮੂੜ ਮਕਰਾਛ ਗਾਜ ॥੪੮੫॥

मागड़दंग मूड़ मकराछ गाज ॥४८५॥

ਆਗੜਦੰਗ ਏਕ ਅਤਕਾਇ ਵੀਰ ॥

आगड़दंग एक अतकाइ वीर ॥

ਰਾਗੜਦੰਗ ਰੋਸ ਕੀਨੇ ਗਹੀਰ ॥

रागड़दंग रोस कीने गहीर ॥

ਆਗੜਦੰਗ ਏਕ ਹੁੱਕੇ ਅਨੇਕ ॥

आगड़दंग एक हुक्के अनेक ॥

ਸਾਗੜਦੰਗ ਸਿੰਧ ਬੇਲਾ ਬਿਬੇਕ ॥੪੮੬॥

सागड़दंग सिंध बेला बिबेक ॥४८६॥

ਤਾਗੜਦੰਗ ਤੀਰ ਛੁਟੈ ਅਪਾਰ ॥

तागड़दंग तीर छुटै अपार ॥

ਬਾਗੜਦੰਗ ਬੂੰਦ ਬਨ ਦਲ ਅਨੁਚਾਰ ॥

बागड़दंग बूंद बन दल अनुचार ॥

ਆਗੜਦੰਗ ਅਰਬ ਟੀਡੀ ਪ੍ਰਮਾਨ ॥

आगड़दंग अरब टीडी प्रमान ॥

ਚਾਗੜਦੰਗ ਚਾਰ ਚੀਟੀ ਸਮਾਨ ॥੪੮੭॥

चागड़दंग चार चीटी समान ॥४८७॥

ਬਾਗੜਦੰਗ ਬੀਰ ਬਾਹੁੜੇ ਨੇਖ ॥

बागड़दंग बीर बाहुड़े नेख ॥

ਜਾਗੜਦੰਗ ਜੁੱਧ ਅਤਕਾਇ ਦੇਖ ॥

जागड़दंग जुद्ध अतकाइ देख ॥

ਦਾਗੜਦੰਗ ਦੇਵ ਜੈ ਜੈ ਕਹੰਤ ॥

दागड़दंग देव जै जै कहंत ॥

ਭਾਗੜਦੰਗ ਭੂਪ ਧਨ ਧਨ ਭਨੰਤ ॥੪੮੮॥

भागड़दंग भूप धन धन भनंत ॥४८८॥

ਕਾਗੜਦੰਗ ਕਹਕ ਕਾਲੀ ਕਰਾਲ ॥

कागड़दंग कहक काली कराल ॥

ਜਾਗੜਦੰਗ ਜੂਹ ਜੁੱਗਣ ਬਿਸਾਲ ॥

जागड़दंग जूह जुग्गण बिसाल ॥

ਭਾਗੜਦੰਗ ਭੂਤ ਭੈਰੋ ਅਨੰਤ ॥

भागड़दंग भूत भैरो अनंत ॥

ਸਾਗੜਦੰਗ ਸ੍ਰੋਣ ਪਾਣੰ ਕਰੰਤ ॥੪੮੯॥

सागड़दंग स्रोण पाणं करंत ॥४८९॥

ਡਾਗੜਦੰਗ ਡਉਰ ਡਾਕਣ ਡਹੱਕ ॥

डागड़दंग डउर डाकण डहक्क ॥

ਕਾਗੜਦੰਗ ਕ੍ਰੂਰ ਕਾਕੰ ਕਹੱਕ ॥

कागड़दंग क्रूर काकं कहक्क ॥

ਚਾਗੜਦੰਗ ਚਤ੍ਰ ਚਾਵਡੀ ਚਿਕਾਰ ॥

चागड़दंग चत्र चावडी चिकार ॥

ਭਾਗੜਦੰਗ ਭੂਤ ਡਾਰਤ ਧਮਾਰ ॥੪੯੦॥

भागड़दंग भूत डारत धमार ॥४९०॥

ਹੋਹਾ ਛੰਦ ॥

होहा छंद ॥

ਟੁਟੇ ਪਰੇ ॥

टुटे परे ॥

ਨਵੇ ਮੁਰੇ ॥

नवे मुरे ॥

ਅਸੰ ਧਰੇ ॥

असं धरे ॥

ਰਿਸੰ ਭਰੇ ॥੪੯੧॥

रिसं भरे ॥४९१॥

ਛੁਟੇ ਸਰੰ ॥

छुटे सरं ॥

ਚਕਿਯੋ ਹਰੰ ॥

चकियो हरं ॥

ਰੁਕੀ ਦਿਸੰ ॥

रुकी दिसं ॥

ਚਪੇ ਕਿਸੰ ॥੪੯੨॥

चपे किसं ॥४९२॥

ਛੁਟੰ ਸਰੰ ॥

छुटं सरं ॥

ਰਿਸੰ ਭਰੰ ॥

रिसं भरं ॥

ਗਿਰੈ ਭਟੰ ॥

गिरै भटं ॥

ਜਿਮੰ ਅਟੰ ॥੪੯੩॥

जिमं अटं ॥४९३॥

ਘੁਮੇ ਘਯੰ ॥

घुमे घयं ॥

ਭਰੇ ਭਯੰ ॥

भरे भयं ॥

ਚਪੇ ਚਲੇ ॥

चपे चले ॥

ਭਟੰ ਭਲੇ ॥੪੯੪॥

भटं भले ॥४९४॥

ਰਟੈਂ ਹਰੰ ॥

रटैं हरं ॥

ਰਿਸੰ ਜਰੰ ॥

रिसं जरं ॥

ਰੁਪੈ ਰਣੰ ॥

रुपै रणं ॥

ਘੁਮੇ ਬ੍ਰਣੰ ॥੪੯੫॥

घुमे ब्रणं ॥४९५॥

ਗਿਰੈਂ ਧਰੰ ॥

गिरैं धरं ॥

ਹੁਲੈਂ ਨਰੰ ॥

हुलैं नरं ॥

ਸਰੰ ਤਛੇ ॥

सरं तछे ॥

ਕਛੰ ਕਛੇ ॥੪੯੬॥

कछं कछे ॥४९६॥

ਘੁਮੇ ਬ੍ਰਣੰ ॥

घुमे ब्रणं ॥

ਭ੍ਰਮੇ ਰਣੰ ॥

भ्रमे रणं ॥

ਲਜੰ ਫਸੇ ॥

लजं फसे ॥

ਕਟੰ ਕਸੇ ॥੪੯੭॥

कटं कसे ॥४९७॥

ਧੁਕੇ ਧਕੰ ॥

धुके धकं ॥

ਟੁਕੇ ਟਕੰ ॥

टुके टकं ॥

ਛੁਟੇ ਸਰੰ ॥

छुटे सरं ॥

ਰੁਕੇ ਦਿਸੰ ॥੪੯੮॥

रुके दिसं ॥४९८॥

ਛਪੈ ਛੰਦ ॥

छपै छंद ॥

ਇੱਕ ਇੱਕ ਆਰੁਹੇ ਇੱਕ; ਇੱਕਨ ਕਹੱ ਤੱਕੈ ॥

इक्क इक्क आरुहे इक्क; इक्कन कह तक्कै ॥

ਇੱਕ ਇੱਕ ਲੈ ਚਲੈ ਇੱਕ; ਕਹ ਇੱਕ ਉਚੱਕੈ ॥

इक्क इक्क लै चलै इक्क; कह इक्क उचक्कै ॥

ਇੱਕ ਇੱਕ ਸਰ ਬਰਖ ਇੱਕ; ਧਨ ਕਰਖ ਰੋਸ ਭਰ ॥

इक्क इक्क सर बरख इक्क; धन करख रोस भर ॥

ਇੱਕ ਇੱਕ ਤਰਫੰਤ ਇੱਕ; ਭਵ ਸਿੰਧ ਗਏ ਤਰਿ ॥

इक्क इक्क तरफंत इक्क; भव सिंध गए तरि ॥

ਰਣਿ ਇੱਕ ਇੱਕ ਸਾਵੰਤ ਭਿੜੈਂ; ਇੱਕ ਇੱਕ ਹੁਐ ਬਿੱਝੜੇ ॥

रणि इक्क इक्क सावंत भिड़ैं; इक्क इक्क हुऐ बिझड़े ॥

ਨਰ ਇੱਕ ਅਨਿਕ ਸਸਤ੍ਰਣ ਭਿੜੇ; ਇੱਕ ਇੱਕ ਅਵਝੜ ਝੜੇ ॥੪੯੯॥

नर इक्क अनिक ससत्रण भिड़े; इक्क इक्क अवझड़ झड़े ॥४९९॥

TOP OF PAGE

Dasam Granth