ਦਸਮ ਗਰੰਥ । दसम ग्रंथ ।

Page 194

ਚਾਂਪ ਧਰੈ ਕਰ ਚਾਰ ਕੁ ਤੀਰ; ਤੁਨੀਰ ਕਸੇ ਦੋਊ ਬੀਰ ਸੁਹਾਏ ॥

चांप धरै कर चार कु तीर; तुनीर कसे दोऊ बीर सुहाए ॥

ਆਵਧ ਰਾਜ ਤ੍ਰੀਯਾ ਜਿਹ ਸੋਭਤ; ਹੋਨ ਬਿਦਾ ਤਿਹ ਤੀਰ ਸਿਧਾਏ ॥

आवध राज त्रीया जिह सोभत; होन बिदा तिह तीर सिधाए ॥

ਪਾਇ ਪਰੇ ਭਰ ਨੈਨ ਰਹੇ; ਭਰ ਮਾਤ ਭਲੀ ਬਿਧ ਕੰਠ ਲਗਾਏ ॥

पाइ परे भर नैन रहे; भर मात भली बिध कंठ लगाए ॥

ਬੋਲੇ ਤੇ ਪੂਤ ! ਨ ਆਵਤ ਧਾਮਿ; ਬੁਲਾਇ ਲਿਉ ਆਪਨ ਤੇ ਕਿਮੁ ਆਏ? ॥੨੫੪॥

बोले ते पूत ! न आवत धामि; बुलाइ लिउ आपन ते किमु आए? ॥२५४॥

ਰਾਮ ਬਾਚ ਮਾਤਾ ਪ੍ਰਤਿ ॥

राम बाच माता प्रति ॥

ਤਾਤ ਦਯੋ ਬਨਬਾਸ ਹਮੈ; ਤੁਮ ਦੇਹ ਰਜਾਇ, ਅਬੈ ਤਹ ਜਾਊ ॥

तात दयो बनबास हमै; तुम देह रजाइ, अबै तह जाऊ ॥

ਕੰਟਕ ਕਾਨ ਬੇਹੜ ਗਾਹਿ; ਤ੍ਰਿਯੋਦਸ ਬਰਖ ਬਿਤੇ ਫਿਰ ਆਊ ॥

कंटक कान बेहड़ गाहि; त्रियोदस बरख बिते फिर आऊ ॥

ਜੀਤ ਰਹੇ ਤੁ ਮਿਲੋ ਫਿਰਿ ਮਾਤ ! ਮਰੇ ਗਏ ਭੂਲਿ ਪਰੀ ਬਖਸਾਊ ॥

जीत रहे तु मिलो फिरि मात ! मरे गए भूलि परी बखसाऊ ॥

ਭੂਪਹ ਕੈ ਅਰਿਣੀ ਬਰ ਤੇ; ਬਸ ਕੇ ਬਲ ਮੋ ਫਿਰਿ ਰਾਜ ਕਮਾਊ ॥੨੫੫॥

भूपह कै अरिणी बर ते; बस के बल मो फिरि राज कमाऊ ॥२५५॥

ਮਾਤਾ ਬਾਚ ਰਾਮ ਸੋਂ ॥

माता बाच राम सों ॥

ਮਨੋਹਰ ਛੰਦ ॥

मनोहर छंद ॥

ਮਾਤ ਸੁਨੀ ਇਹ ਬਾਤ ਜਬੈ; ਤਬ ਰੋਵਤ ਹੀ ਸੁਤ ਕੇ ਉਰ ਲਾਗੀ ॥

मात सुनी इह बात जबै; तब रोवत ही सुत के उर लागी ॥

ਹਾ ਰਘੁਬੀਰ ਸਿਰੋਮਣ ਰਾਮ ! ਚਲੇ ਬਨ ਕਉ, ਮੁਹਿ ਕੱਉ ਕਤ ਤਿਆਗੀ? ॥

हा रघुबीर सिरोमण राम ! चले बन कउ, मुहि कउ कत तिआगी? ॥

ਨੀਰ ਬਿਨਾ ਜਿਮ ਮੀਨ ਦਸਾ; ਤਿਮ ਭੂਖ ਪਿਆਸ ਗਈ ਸਭ ਭਾਗੀ ॥

नीर बिना जिम मीन दसा; तिम भूख पिआस गई सभ भागी ॥

ਝੂਮ ਝਰਾਕ ਝਰੀ ਝਟ ਬਾਲ; ਬਿਸਾਲ ਦਵਾ ਉਨ ਕੀ ਉਰ ਲਾਗੀ ॥੨੫੬॥

झूम झराक झरी झट बाल; बिसाल दवा उन की उर लागी ॥२५६॥

ਜੀਵਤ ਪੂਤ ! ਤਵਾਨਨ ਪੇਖ; ਸੀਆ ! ਤੁਮਰੀ ਦੁਤ ਦੇਖ ਅਘਾਤੀ ॥

जीवत पूत ! तवानन पेख; सीआ ! तुमरी दुत देख अघाती ॥

ਚੀਨ ਸੁਮਿਤ੍ਰਜ ਕੀ ਛਬ ਕੋ; ਸਭ ਸੋਕ ਬਿਸਾਰ ਹੀਏ ਹਰਖਾਤੀ ॥

चीन सुमित्रज की छब को; सभ सोक बिसार हीए हरखाती ॥

ਕੇਕਈ ਆਦਿਕ ਸਉਤਨ ਕੱਉ ਲਖਿ; ਭਉਹ ਚੜਾਇ ਸਦਾ ਗਰਬਾਤੀ ॥

केकई आदिक सउतन कउ लखि; भउह चड़ाइ सदा गरबाती ॥

ਤਾਕਹੁ ਤਾਤ ! ਅਨਾਥ ਜਿਉ ਆਜ; ਚਲੇ ਬਨ ਕੋ ਤਜਿ ਕੈ ਬਿਲਲਾਤੀ ॥੨੫੭॥

ताकहु तात ! अनाथ जिउ आज; चले बन को तजि कै बिललाती ॥२५७॥

ਹੋਰ ਰਹੇ ਜਨ ਕੋਰ ਕਈ ਮਿਲਿ; ਜੋਰ ਰਹੇ ਕਰ, ਏਕ ਨ ਮਾਨੀ ॥

होर रहे जन कोर कई मिलि; जोर रहे कर, एक न मानी ॥

ਲੱਛਨ ਮਾਤ ਕੇ ਧਾਮ ਬਿਦਾ ਕਹੁ; ਜਾਤ ਭਏ ਜੀਅ ਮੋ ਇਹ ਠਾਨੀ ॥

लच्छन मात के धाम बिदा कहु; जात भए जीअ मो इह ठानी ॥

ਸੋ ਸੁਨਿ ਬਾਤ ਪਪਾਤ ਧਰਾ ਪਰ; ਘਾਤ ਭਲੀ ਇਹ ਬਾਤ ਬਖਾਨੀ ॥

सो सुनि बात पपात धरा पर; घात भली इह बात बखानी ॥

ਜਾਨੁਕ ਸੇਲ ਸੁਮਾਰ ਲਗੇ; ਛਿਤ ਸੋਵਤ ਸੂਰ ਵਡੇ ਅਭਿਮਾਨੀ ॥੨੫੮॥

जानुक सेल सुमार लगे; छित सोवत सूर वडे अभिमानी ॥२५८॥

ਕਉਨ ਕੁਜਾਤ ਕੁਕਾਜ ਕੀਯੋ? ਜਿਨ ਰਾਘਵ ਕੋ ਇਹ ਭਾਂਤ ਬਖਾਨਯੋ ॥

कउन कुजात कुकाज कीयो? जिन राघव को इह भांत बखानयो ॥

ਲੋਕ ਅਲੋਕ ਗਵਾਇ ਦੁਰਾਨਨ; ਭੂਪ ਸੰਘਾਰ ਤਹਾਂ ਸੁਖ ਮਾਨਯੋ ॥

लोक अलोक गवाइ दुरानन; भूप संघार तहां सुख मानयो ॥

ਭਰਮ ਗਯੋ ਉਡ, ਕਰਮ ਕਰਯੋ ਘਟ; ਧਰਮ ਕੋ ਤਿਆਗਿ, ਅਧਰਮ ਪ੍ਰਮਾਨਯੋ ॥

भरम गयो उड, करम करयो घट; धरम को तिआगि, अधरम प्रमानयो ॥

ਨਾਕ ਕਟੀ ਨਿਰਲਾਜ ਨਿਸਾਚਰ; ਨਾਹ ਨਿਪਾਤਤ ਨੇਹੁ ਨ ਮਾਨਯੋ ॥੨੫੯॥

नाक कटी निरलाज निसाचर; नाह निपातत नेहु न मानयो ॥२५९॥

ਸੁਮਿਤ੍ਰਾ ਬਾਚ ॥

सुमित्रा बाच ॥

ਦਾਸ ਕੋ ਭਾਵ ਧਰੇ ਰਹੀਯੋ ਸੁਤ ! ਮਾਤ ਸਰੂਪ ਸੀਆ ਪਹਿਚਾਨੋ ॥

दास को भाव धरे रहीयो सुत ! मात सरूप सीआ पहिचानो ॥

ਤਾਤ ਕੀ ਤੁੱਲਿ ਸੀਆਪਤਿ ਕੱਉ; ਕਰਿ ਕੈ ਇਹ ਬਾਤ ਸਹੀ ਕਰਿ ਮਾਨੋ ॥

तात की तुलि सीआपति कउ; करि कै इह बात सही करि मानो ॥

ਜੇਤਕ ਕਾਨਨ ਕੇ ਦੁਖ ਹੈ; ਸਭ ਸੋ ਸੁਖ ਕੈ ਤਨ ਪੈ ਅਨਮਾਨੋ ॥

जेतक कानन के दुख है; सभ सो सुख कै तन पै अनमानो ॥

ਰਾਮ ਕੇ ਪਾਇ ਗਹੇ ਰਹੀਯੋ; ਬਨ ਕੈ ਘਰ ਕੋ, ਘਰ ਕੈ ਬਨੁ ਜਾਨੋ ॥੨੬੦॥

राम के पाइ गहे रहीयो; बन कै घर को, घर कै बनु जानो ॥२६०॥

TOP OF PAGE

Dasam Granth