ਦਸਮ ਗਰੰਥ । दसम ग्रंथ ।

Page 17

ਭਜਸ ਤੁਅੰ ॥

भजस तुअं ॥

ਭਜਸ ਤੁਅੰ ॥

भजस तुअं ॥

ਰਟਸ ਤੁਅੰ ॥

रटस तुअं ॥

ਠਟਸ ਤੁਅੰ ॥੧੫॥੬੫॥

ठटस तुअं ॥१५॥६५॥

ਜਿਮੀ ਤੁਹੀ ॥

जिमी तुही ॥

ਜਮਾ ਤੁਹੀ ॥

जमा तुही ॥

ਮਕੀ ਤੁਹੀ ॥

मकी तुही ॥

ਮਕਾ ਤੁਹੀ ॥੧੬॥੬੬॥

मका तुही ॥१६॥६६॥

ਅਭੂ ਤੁਹੀ ॥

अभू तुही ॥

ਅਭੈ ਤੁਹੀ ॥

अभै तुही ॥

ਅਛੂ ਤੁਹੀ ॥

अछू तुही ॥

ਅਛੈ ਤੁਹੀ ॥੧੭॥੬੭॥

अछै तुही ॥१७॥६७॥

ਜਤਸ ਤੁਹੀ ॥

जतस तुही ॥

ਬ੍ਰਤਸ ਤੁਹੀ ॥

ब्रतस तुही ॥

ਗਤਸ ਤੁਹੀ ॥

गतस तुही ॥

ਮਤਸ ਤੁਹੀ ॥੧੮॥੬੮॥

मतस तुही ॥१८॥६८॥

ਤੁਹੀ ਤੁਹੀ ॥

तुही तुही ॥

ਤੁਹੀ ਤੁਹੀ ॥

तुही तुही ॥

ਤੁਹੀ ਤੁਹੀ ॥

तुही तुही ॥

ਤੁਹੀ ਤੁਹੀ ॥੧੯॥੬੯॥

तुही तुही ॥१९॥६९॥

ਤੁਹੀ ਤੁਹੀ ॥

तुही तुही ॥

ਤੁਹੀ ਤੁਹੀ ॥

तुही तुही ॥

ਤੁਹੀ ਤੁਹੀ ॥

तुही तुही ॥

ਤੁਹੀ ਤੁਹੀ ॥੨੦॥੭੦॥

तुही तुही ॥२०॥७०॥

ਤ੍ਵਪ੍ਰਸਾਦਿ ॥ ਕਬਿਤੁ ॥

त्वप्रसादि ॥ कबितु ॥

ਖੂਕ ਮਲਹਾਰੀ, ਗਜ ਗਦਾਹਾ ਬਿਭੂਤ ਧਾਰੀ; ਗਿਦੂਆ ਮਸਾਨ ਬਾਸ ਕਰਿਓਈ ਕਰਤ ਹੈ ॥

खूक मलहारी, गज गदाहा बिभूत धारी; गिदूआ मसान बास करिओई करत है ॥

ਘੁਘੂ ਮਟਬਾਸੀ, ਲਗੇ ਡੋਲਤ ਉਦਾਸੀ ਮ੍ਰਿਗ; ਤਰਵਰ ਸਦੀਵ ਮੋਨ ਸਾਧੇ ਈ ਮਰਤ ਹੈ ॥

घुघू मटबासी, लगे डोलत उदासी म्रिग; तरवर सदीव मोन साधे ई मरत है ॥

ਬਿੰਦ ਕੇ ਸਧਯਾ, ਤਾਹਿ ਹੀਜ ਕੀ ਬਡਯਾ ਦੇਤ; ਬੰਦਰਾ ਸਦੀਵ, ਪਾਇ ਨਾਗੇ ਈ ਫਿਰਤ ਹੈ ॥

बिंद के सधया, ताहि हीज की बडया देत; बंदरा सदीव, पाइ नागे ई फिरत है ॥

ਅੰਗਨਾ ਅਧੀਨ, ਕਾਮ ਕ੍ਰੋਧ ਮੈ ਪ੍ਰਬੀਨ; ਏਕ ਗਿਆਨ ਕੇ ਬਿਹੀਨ, ਛੀਨ ਕੈਸੇ ਕੈ ਤਰਤ ਹੈ ॥੧॥੭੧॥

अंगना अधीन, काम क्रोध मै प्रबीन; एक गिआन के बिहीन, छीन कैसे कै तरत है ॥१॥७१॥

ਭੂਤ ਬਨਚਾਰੀ, ਛਿਤ ਛਉਨਾ ਸਭੈ ਦੁਧਾਧਾਰੀ; ਪਉਨ ਕੇ ਅਹਾਰੀ, ਸੁ ਭੁਜੰਗ ਜਾਨੀਅਤੁ ਹੈ ॥

भूत बनचारी, छित छउना सभै दुधाधारी; पउन के अहारी, सु भुजंग जानीअतु है ॥

ਤ੍ਰਿਣ ਕੇ ਭਛਯਾ, ਧਨ ਲੋਭ ਕੇ ਤਜਯਾ; ਤੇ ਤੋ ਗਊਅਨ ਕੇ ਜਯਾ, ਬ੍ਰਿਖਭਯਾ ਮਾਨੀਅਤੁ ਹੈ ॥

त्रिण के भछया, धन लोभ के तजया; ते तो गऊअन के जया, ब्रिखभया मानीअतु है ॥

ਨਭ ਕੇ ਉਡਯਾ, ਤਾਹਿ ਪੰਛੀ ਕੀ ਬਡਯਾ ਦੇਤ; ਬਗੁਲਾ, ਬਿੜਾਲ, ਬ੍ਰਿਕ ਧਿਆਨੀ ਠਾਨੀਅਤੁ ਹੈ ॥

नभ के उडया, ताहि पंछी की बडया देत; बगुला, बिड़ाल, ब्रिक धिआनी ठानीअतु है ॥

ਜੇਤੋ ਬਡੇ ਗਿਆਨੀ, ਤਿਨੋ ਜਾਨੀ ਪੈ ਬਖਾਨੀ ਨਾਹਿ; ਐਸੇ ਨ ਪ੍ਰਪੰਚ, ਮਨਿ ਭੂਲਿ ਆਨੀਅਤੁ ਹੈ ॥੨॥੭੨॥

जेतो बडे गिआनी, तिनो जानी पै बखानी नाहि; ऐसे न प्रपंच, मनि भूलि आनीअतु है ॥२॥७२॥

ਭੂਮਿ ਕੇ ਬਸਯਾ, ਤਾਹਿ ਭੂਚਰੀ ਕੈ ਜਯਾ ਕਹੈ; ਨਭ ਕੇ ਉਡਯਾ, ਸੋ ਚਿਰਯਾ ਕੈ ਬਖਾਨੀਐ ॥

भूमि के बसया, ताहि भूचरी कै जया कहै; नभ के उडया, सो चिरया कै बखानीऐ ॥

ਫਲ ਕੇ ਭਛਯਾ, ਤਾਹਿ ਬਾਂਦਰੀ ਕੇ ਜਯਾ ਕਹੈ; ਆਦਿਸ ਫਿਰਯਾ, ਤੇਤੋ ਭੂਤ ਕੇ ਪਛਾਨੀਐ ॥

फल के भछया, ताहि बांदरी के जया कहै; आदिस फिरया, तेतो भूत के पछानीऐ ॥

ਜਲ ਕੇ ਤਰਯਾ ਕੌ, ਗੰਗੇਰੀ ਸੀ ਕਹਤ ਜਗ; ਆਗ ਕੇ ਭਛਯਾ, ਸੋ ਚਕੋਰ ਸਮ ਮਾਨੀਐ ॥

जल के तरया कौ, गंगेरी सी कहत जग; आग के भछया, सो चकोर सम मानीऐ ॥

ਸੂਰਜ ਸਿਵਯਾ, ਤਾਹਿ ਕਉਲ ਕੀ ਬਡਯਾ ਦੇਤ; ਚੰਦ੍ਰਮਾ ਸਿਵਯਾ ਕੌ, ਕਵੀ ਕੈ ਪਹਿਚਾਨੀਐ ॥੩॥੭੩॥

सूरज सिवया, ताहि कउल की बडया देत; चंद्रमा सिवया कौ, कवी कै पहिचानीऐ ॥३॥७३॥

ਨਾਰਾਇਣ ਕਛ ਮਛ ਤੇਂਦੂਆ ਕਹਤ ਸਭ; ਕਉਲਨਾਭਿ ਕਉਲ ਜਿਹ ਤਾਲ ਮੈ ਰਹਤੁ ਹੈ ॥

नाराइण कछ मछ तेंदूआ कहत सभ; कउलनाभि कउल जिह ताल मै रहतु है ॥

ਗੋਪੀਨਾਥ ਗੂਜਰ ਗੋਪਾਲ ਸਬੈ ਧੇਨਚਾਰੀ; ਰਿਖੀਕੇਸ ਨਾਮ ਕੈ ਮਹੰਤ ਲਹੀਅਤ ਹੈ ॥

गोपीनाथ गूजर गोपाल सबै धेनचारी; रिखीकेस नाम कै महंत लहीअत है ॥

ਮਾਧਵ ਭਵਰ, ਔ ਅਟੇਰੂ ਕੌ ਕਨਯਾ ਨਾਮ; ਕੰਸ ਕੇ ਬਧਯਾ, ਜਮਦੂਤ ਕਹੀਅਤੁ ਹੈ ॥

माधव भवर, औ अटेरू कौ कनया नाम; कंस के बधया, जमदूत कहीअतु है ॥

ਮੂੜ ਰੂੜਿ ਪੀਟਤ, ਨ ਗੂੜਤਾ ਕੌ ਭੇਦ ਪਾਵੈ; ਪੂਜਤ ਨ ਤਾਹਿ, ਜਾ ਕੇ ਰਾਖੇ ਰਹੀਅਤੁ ਹੈ ॥੪॥੭੪॥

मूड़ रूड़ि पीटत, न गूड़ता कौ भेद पावै; पूजत न ताहि, जा के राखे रहीअतु है ॥४॥७४॥

ਬਿਸ੍ਵਪਾਲ, ਜਗਤ ਕਾਲ, ਦੀਨ ਦਿਆਲ, ਬੈਰੀ ਸਾਲ; ਸਦਾ ਪ੍ਰਤਿਪਾਲ, ਜਮ ਜਾਲ ਤੇ ਰਹਤੁ ਹੈ ॥

बिस्वपाल, जगत काल, दीन दिआल, बैरी साल; सदा प्रतिपाल, जम जाल ते रहतु है ॥

ਜੋਗੀ ਜਟਾਧਾਰੀ, ਸਤੀ ਸਾਚੇ ਬੜੇ ਬ੍ਰਹਮਚਾਰੀ; ਧਿਆਨ ਕਾਜ ਭੂਖ ਪਿਆਸ, ਦੇਹ ਪੈ ਸਹਤ ਹੈ ॥

जोगी जटाधारी, सती साचे बड़े ब्रहमचारी; धिआन काज भूख पिआस, देह पै सहत है ॥

TOP OF PAGE

Dasam Granth