ਦਸਮ ਗਰੰਥ । दसम ग्रंथ ।

Page 10

ਅਗੰਜ ॥

अगंज ॥

ਅਭੰਜ ॥

अभंज ॥

ਅਲਖ ॥

अलख ॥

ਅਭਖ ॥੩॥੧੯੧॥

अभख ॥३॥१९१॥

ਅਕਾਲ ॥

अकाल ॥

ਦਿਆਲ ॥

दिआल ॥

ਅਲੇਖ ॥

अलेख ॥

ਅਭੇਖ ॥੪॥੧੯੨॥

अभेख ॥४॥१९२॥

ਅਨਾਮ ॥

अनाम ॥

ਅਕਾਮ ॥

अकाम ॥

ਅਗਾਹ ॥

अगाह ॥

ਅਢਾਹ ॥੫॥੧੯੩॥

अढाह ॥५॥१९३॥

ਅਨਾਥੇ ॥

अनाथे ॥

ਪ੍ਰਮਾਥੇ ॥

प्रमाथे ॥

ਅਜੋਨੀ ॥

अजोनी ॥

ਅਮੋਨੀ ॥੬॥੧੯੪॥

अमोनी ॥६॥१९४॥

ਨ ਰਾਗੇ ॥

न रागे ॥

ਨ ਰੰਗੇ ॥

न रंगे ॥

ਨ ਰੂਪੇ ॥

न रूपे ॥

ਨ ਰੇਖੇ ॥੭॥੧੯੫॥

न रेखे ॥७॥१९५॥

ਅਕਰਮੰ ॥

अकरमं ॥

ਅਭਰਮੰ ॥

अभरमं ॥

ਅਗੰਜੇ ॥

अगंजे ॥

ਅਲੇਖੇ ॥੮॥੧੯੬॥

अलेखे ॥८॥१९६॥

ਭੁਜੰਗ ਪ੍ਰਯਾਤ ਛੰਦ ॥

भुजंग प्रयात छंद ॥

ਨਮਸਤੁਲ ਪ੍ਰਨਾਮੇ, ਸਮਸਤੁਲ ਪ੍ਰਣਾਸੇ ॥

नमसतुल प्रनामे, समसतुल प्रणासे ॥

ਅਗੰਜੁਲ ਅਨਾਮੇ, ਸਮਸਤੁਲ ਨਿਵਾਸੇ ॥

अगंजुल अनामे, समसतुल निवासे ॥

ਨਿਰਕਾਮੰ ਬਿਭੂਤੇ, ਸਮਸਤੁਲ ਸਰੂਪੇ ॥

निरकामं बिभूते, समसतुल सरूपे ॥

ਕੁਕਰਮੰ ਪ੍ਰਣਾਸੀ, ਸੁਧਰਮੰ ਬਿਭੂਤੇ ॥੧॥੧੯੭॥

कुकरमं प्रणासी, सुधरमं बिभूते ॥१॥१९७॥

ਸਦਾ ਸਚਿਦਾਨੰਦ, ਸਤ੍ਰੰ ਪ੍ਰਣਾਸੀ ॥

सदा सचिदानंद, सत्रं प्रणासी ॥

ਕਰੀਮੁਲ ਕੁਨਿੰਦਾ, ਸਮਸਤੁਲ ਨਿਵਾਸੀ ॥

करीमुल कुनिंदा, समसतुल निवासी ॥

ਅਜਾਇਬ ਬਿਭੂਤੇ, ਗਜਾਇਬ ਗਨੀਮੇ ॥

अजाइब बिभूते, गजाइब गनीमे ॥

ਹਰੀਅੰ ਕਰੀਅੰ, ਕਰੀਮਲੁ ਰਹੀਮੇ ॥੨॥੧੯੮॥

हरीअं करीअं, करीमलु रहीमे ॥२॥१९८॥

ਚਤ੍ਰ ਚਕ੍ਰ ਵਰਤੀ, ਚਤ੍ਰ ਚਕ੍ਰ ਭੁਗਤੇ ॥

चत्र चक्र वरती, चत्र चक्र भुगते ॥

ਸੁਯੰਭਵ ਸੁਭੰ, ਸਰਬਦਾ ਸਰਬ ਜੁਗਤੇ ॥

सुय्मभव सुभं, सरबदा सरब जुगते ॥

ਦੁਕਾਲੰ ਪ੍ਰਣਾਸੀ, ਦਿਆਲੰ ਸਰੂਪੇ ॥

दुकालं प्रणासी, दिआलं सरूपे ॥

ਸਦਾ ਅੰਗ ਸੰਗੇ, ਅਭੰਗੰ ਬਿਭੂਤੇ ॥੩॥੧੯੯॥

सदा अंग संगे, अभंगं बिभूते ॥३॥१९९॥

TOP OF PAGE

Dasam Granth